Titliaan
हार्डी संधु, Jaani, DJ Jugal Dubai, Arvindr Khaira, Avvy Sra
ਮੈਂ ਉਹਦੇ ਪਿੱਛੇ ਮਰਾਂ, ਜੱਗ ਜਾਣਦਾ
ਉਹ ਨਹੀਂ ਪਰ ਮੇਰੇ ਲਈ ਮਰਦਾ
ਮੈਂ ਉਹਦੇ ਪਿੱਛੇ ਮਰਾਂ, ਜੱਗ ਜਾਣਦਾ
ਉਹ ਨਹੀਂ ਪਰ ਮੇਰੇ ਲਈ ਮਰਦਾ
ਕਦੇ ਇਸ ਫ਼ੁੱਲ 'ਤੇ, ਕਦੇ ਉਸ ਫ਼ੁੱਲ 'ਤੇ
ਯਾਰ ਮੇਰਾ ਤਿਤਲੀਆਂ ਵਰਗਾ
ਕਦੇ ਇਸ ਫ਼ੁੱਲ 'ਤੇ, ਕਦੇ ਉਸ ਫ਼ੁੱਲ 'ਤੇ
ਯਾਰ ਮੇਰਾ ਤਿਤਲੀਆਂ ਵਰਗਾ
ਯਾਰ ਮੇਰਾ ਤਿਤਲੀਆਂ ਵਰਗਾ
ਯਾਰ ਮੇਰਾ ਤਿਤਲੀਆਂ ਵਰਗਾ
ਓ ਪਤਾ ਨਹੀਂ ਜੀ ਕੌਣ ਸ ਨਸ਼ਾ ਕਰਤਾ ਹੈ
ਨਸ਼ਾ ਕਰਤਾ ਹੈ
ਯਾਰ ਮੇਰਾ ਹਰ ਇਕ ਸੇ ਵਫਾ ਕਰਤਾ ਹੈ
ਵਫਾ ਕਰਤਾ ਹੈ
ਓ ਪਤਾ ਨਹੀਂ ਜੀ ਕੌਣ ਸ ਨਸ਼ਾ ਕਰਤਾ ਹੈ
ਯਾਰ ਮੇਰਾ ਹਰ ਇਕ ਸੇ ਵਫਾ ਕਰਤਾ ਹੈ
ਛੁਪ ਛੁਪ ਕੇ ਬੇਵਫ਼ਾਇਓ ਵਾਲੇ ਦਿਨ ਚਲੇ ਗਏ
ਆਂਖੋਂ ਮੈਂ ਆਂਖੇ ਡਾਲਕਰ ਦਗਾ ਕਰਤਾ ਹੈ
ਵੇ ਮੈਂ ਜਾਣਦੀ ਤੂੰ ਮੇਰੇ ਨਾ' ਨਿਭਾਣੀ ਨਹੀਂ ਕੋਈ
ਤੇਰੀ ਪਿਆਸ ਮਿਟਾਵਾਂ, ਮੈਂ ਪਾਣੀ ਨਹੀਂ ਕੋਈ
ਮੇਰੇ ਸਾਮਨੇ ਹੀ ਤਾੜਦਾ ਐ ਹੋਰ ਕੁੜੀਆਂ
ਅੱਗ ਲਾ ਕੇ ਸ਼ਰਮ ਦਾ ਪਰਦਾ
ਕਦੇ ਇਸ ਫ਼ੁੱਲ 'ਤੇ, ਕਦੇ ਉਸ ਫ਼ੁੱਲ 'ਤੇ
ਯਾਰ ਮੇਰਾ ਤਿਤਲੀਆਂ ਵਰਗਾ
ਕਦੇ ਇਸ ਫ਼ੁੱਲ 'ਤੇ, ਕਦੇ ਉਸ ਫ਼ੁੱਲ 'ਤੇ
ਯਾਰ ਮੇਰਾ ਤਿਤਲੀਆਂ ਵਰਗਾ
Written by: Lyrics Licensed & Provided by LyricFind
Create your own version of your favorite music.
Sing now