Yaar Katthe

गुरनाज़र

ਯਾਰ ਕੱਠੇ ਹੋਏ ਅੱਜ ਚੱਕੇਯਾ guitar ਆਪਾ ਪੌਣੀ ਪੂਰੀ ਖੱਪ , ਬਡਾ ਕੀਤਾ ਇੰਤਜ਼ਾਰ ਆਪਾ ਯਾਰ ਕੱਠੇ ਹੋਏ ਅੱਜ ਚੱਕੇਯਾ guitar ਆਪਾ ਪੌਣੀ ਪੂਰੀ ਖੱਪ , ਬਡਾ ਕੀਤਾ ਇੰਤਜ਼ਾਰ ਆਪਾ ਰੁਕਣਾ ਕਿਸੇ ਨੇ ਨਹੀ ਹੈ ਹੋਣਾ ਪੁਰ ਟੱਲੀ ਅੱਜ ਰਿਹਨਾ ਰਾਤੀ ਬਾਹਰ ਆਪਾ, ਜਸ਼ਨ ਮਨੌਣਾ ਚਕ ਗੱਡੀ, ਘੂਮੇਂਗੇ ਸਾਰੀ ਰਾਤ ਓਏ ਤੂ ਚਕ ਗੱਡੀ, ਕਰਨਗੇ ਗਲਬਾਤ ਓਏ ਤੂ ਚੱਕ ਗੱਡੀ, ਪੀਣੀ ਹੈਂ ਆਪਾ ਦਾਰੂ ਮਨੌਣਾ ਅੱਜ ਓਹੀ day ਯਾਰ ਕੱਠੇ ਹੋਏ ਅੱਜ , ਯਾਰਾਂ ਦਾ Katchup ਯਾਰ ਕੱਠੇ ਹੋਏ ਅੱਜ ਓਹੀ day ਓਹੀ day ਯਾਰ ਕੱਠੇ ਹੋਏ ਅੱਜ , ਯਾਰਾਂ ਦਾ Katchup ਯਾਰ ਕੱਠੇ ਹੋਏ ਅੱਜ ਓਹੀ day ਓਹੀ day ਜ਼ਿੰਦਗੀ ਕੈਸੀ ਥੀ ਤਾਰੋ ਮੇ ਚਾਂਦ ਜੈਸੀ ਜ਼ਿੰਦਗੀ ਕੈਸੀ ਥੀ ਜ਼ਿੰਦਗੀ ਕੈਸੀ ਥੀ ਸੁੰਦਰ ਸੇ ਖ੍ਵਾਬ ਜੈਸੀ ਜ਼ਿੰਦਗੀ ਕੈਸੀ ਹੂਈ ਫੁੱਟੇ ਬਲਬ ਜੈਸੀ ਓ. ਯਾਰੋਂ ਕੀ ਟੋਲੀ ਸੰਗ ਮੈ ਔਰ ਸ਼ਾਮ ਕੋ ਗੇਡਿਆ ਲਗਾਨਾ ਏਕ bike ਪੇ ਬੈਠ 3-3, ਪੇਟ੍ਰੋਲ-20 ਕਾ ਡਲਵਾਨਾਂ ਕੋਈ ਸੁੰਦਰ ਸੀ ਲਡ਼ਕੀ ਦਿਖੀ ਤੋਹ ਤੇਰੀ ਭਾਭੀ ਤੇਰੀ ਭਾਭੀ ਚਿਲਾਣਾ ਇਕ ਬਾਤ ਨਾ ਕਭੀ ਭੂਲੇਗੀ ਓ ਏਕ ਦੂਜੇ ਕਿ ਬਜਾਨਾ ਯਾਰ ਕੱਠੇ ਹੋਏ ਅੱਜ , ਯਾਰਾਂ ਦਾ Katchup ਯਾਰ ਕੱਠੇ ਹੋਏ ਅੱਜ ਓਹੀ day ਓਹੀ day ਯਾਰ ਕੱਠੇ ਹੋਏ ਅੱਜ , ਯਾਰਾਂ ਦਾ Katchup ਯਾਰ ਕੱਠੇ ਹੋਏ ਅੱਜ ਓਹੀ day ਓਹੀ day ਓ ਕਿੱਦਾਂ ਗੁੱਜਰ ਗਯਾ ਉਹ ਵਕਤ ਬੈਠੇ ਹੁਣ ਲੱਭ ਦੇ ਆ ਉਹ ਘੜਿਆ ਪੱਲੇ ਬਣ ਤਸਵੀਰਾਂ ਰਹਿ ਗਿਆ ਯਾਦਦਾਂ ਦਿਲ ਵਿਚ ਪਇਆ ਗਡੀਆਂ ਜਦੋ ਮਿਲਣ ਯਾਰ ਬੜੇ ਚੀਰਾ ਬਾਦ ਦਿਲ emotional ਜਿਹਾ ਹੋ ਜਾਵੇ ਦਿਲ ਕਰਦਾ ਜ਼ਿੰਦਗੀ ਨੂੰ ਮੋੜ ਲਈਏ ਰਹੀ ਜਿਹੜੀ ਬਚਪਨ ਵੱਲ ਲੈ ਜਾਵੇ ਓ ਯਾਰਰੋ ਭੁਲਦੇ ਨੀ ਗੀਤ ਜੋ ਸੁਣਦੇ ਸੀ ਸੁਣਦੇ ਰਹੀਏ ਜੋ ਨਜ਼ਰ ਸੁਣਾਵੇ ਓ ਮੁੜ ਮੁੱਲ ਯਾਰੀਆਂ ਦੇ ਕਦੇ ਭੂਲੇ ਨਾ ਕੋਈ ਬੱਸ ਹੀ ਬੁੱਲ ਗਨ ਗੁਣਾਵੇ ਯਾਰ ਕੱਠੇ ਹੋਏ ਅੱਜ , ਯਾਰਾਂ ਦਾ Katchup ਯਾਰ ਕੱਠੇ ਹੋਏ ਅੱਜ ਓਹੀ day ਓਹੀ day ਯਾਰ ਕੱਠੇ ਹੋਏ ਅੱਜ , ਯਾਰਾਂ ਦਾ Katchup ਯਾਰ ਕੱਠੇ ਹੋਏ ਅੱਜ ਓਹੀ day ਓਹੀ day ਯਾਰ ਕੱਠੇ ਹੋਏ ਅੱਜ , ਯਾਰਾਂ ਦਾ Katchup ਯਾਰ ਕੱਠੇ ਹੋਏ ਅੱਜ ਓਹੀ day ਓਹੀ day ਯਾਰ ਕੱਠੇ ਹੋਏ ਅੱਜ , ਯਾਰਾਂ ਦਾ Katchup ਯਾਰ ਕੱਠੇ ਹੋਏ ਅੱਜ ਓਹੀ day ਓਹੀ day

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs