Tere Naal Rehniya

Shirley Setia, गुरनाज़र

ਮੈਨੂ ਸੋਚਣਾ ਨੀ ਪੈਂਦਾ ਕੁਛ ਵੀ ਬੋਲਣ ਤੋਂ ਪਿਹਲਾਂ ਮੈਨੂ ਸੋਚਣਾ ਨੀ ਪੈਂਦਾ ਦਿਲ ਦੀ ਖੋਲਣ ਤੋਂ ਪਿਹਲਾਂ ਤੇਰੀ ਦਿਲ ਵਾਲੀ ਗਲ ਵੇ ਮੈਂ ਯਾਰਾ ਤੇਰੀ ਅੱਖੀਆਂ ਚੋਂ ਪੜ ਲੈਣੀ ਯਾ ਤਾਂ ਹੀ ਤਾਂ, ਤੇਰੇ ਨਾਲ ਰਹਿਣੀਆ ਹਾਏ ਵੇ ਤਾਂ ਹੀ ਮੈਂ, ਤੇਰੇ ਨਾਲ ਰਿਹਨੀ ਆਂ ਤਾਂ ਹੀ ਤਾਂ, ਤੇਰੇ ਨਾਲ ਰਿਹਨਿਯਾ ਹਾਏ ਵੇ ਤਾਂ ਹੀ ਮੈਂ, ਤੇਰੇ ਨਾਲ ਰਿਹਨੀ ਆਂ ਤੈਨੂ ਸਚੀ ਦੱਸਾ ਤੂ ਬਡੀ ਪ੍ਯਾਰੀ ਲਗਦੀ ਹੈ ਤੈਨੂ ਸਾਚੀ ਦੱਸਾ cute ਮੈਨੂ ਬਹਲੀ ਲਗਦੀ ਹੈ ਹੋ ਤੈਨੂ ਕਰੇ ਨਾ ਕੋਈ ਵੀ ਪਰੇਸ਼ਾਨ ਐਈਹਿ ਰਖਦੇ ਖਯਲ ਰਿਹਨੇਯਾ ਤਾਂ ਹੀ ਤਾਂ, ਤੇਰੇ ਨਾਲ ਰਿਹਨੇਯਾ ਹਾਏ ਨੀ ਤਾਂ ਹੀ ਤਾਂ ਤੇਰੇ ਨਾਲ ਰਿਹਣੇ ਆਂ ਤਾਂ ਹੀ ਤਾਂ, ਤੇਰੇ ਨਾਲ ਰਿਹਨੇਯਾ ਹਾਏ ਨੀ ਤਾਂ ਹੀ ਤਾਂ ਤੇਰੇ ਨਾਲ ਰਿਹਣੇ ਆਂ ਨਿੱਕੀ ਨਿੱਕੀ ਗੱਲਾਂ ਮੈਨੂ ਇੰਜ ਸਮਝਾਵੇ ਜਿਵੇਈਂ ਮੈਂ ਨਿੱਕੀ ਜਿਹੀ ਬੱਚੀ ਆਂ ਸਿਆਣਿਆ ਦੇ ਵਾਂਗੂ ਮੈਨੂ ਲੋਕਾਂ ਤੋਂ ਬਚਾਵੇ ਜਿਵੇਈਂ ਮੈਂ ਤਾਂ ਅਕਲ ਦੀ ਕੱਚੀ ਆਂ ਨਿੱਕੀ ਨਿੱਕੀ ਗੱਲਾਂ ਮੈਨੂ ਇੰਜ ਸਮਝਾਵੇ ਜਿਵੇਈਂ ਮੈਂ ਨਿੱਕੀ ਜਿਹੀ ਬੱਚੀ ਆਂ ਸਿਆਣਿਆ ਦੇ ਵਾਂਗੂ ਮੈਨੂ ਲੋਕਾਂ ਤੋਂ ਬਚਾਵੇ ਜਿਵੇਈਂ ਮੈਂ ਤਾਂ ਅਕਲ ਦੀ ਕੱਚੀ ਆਂ ਤੂ ਗੱਲ ਕਿਸੇ ਨਾਲ ਕਰਦੀ ਦਿਲ ਅੰਦਰੋਂ ਆਂਦਰੇ ਸੜ ਦੇ ਫਿਰ ਕੈਨਿ ਏ ਕ੍ਯੂਂ ਮੈਨੂ ਕੇ ਤੂ ਮੇਰੇ ਨਾਲ ਕ੍ਯੂਂ ਲੜ ਦੇ ਤੂ ਮੇਰੇ ਨਾਲ ਕ੍ਯੂਂ ਲੜ ਦੇ ਇਕ ਤੂ ਹੀ ਹੈ ਨਜ਼ਰ ਜਿੱਦੀ ਡਾਂਟ ਨੂ ਮੈਂ ਪ੍ਯਾਰ ਨਾਲ ਜਰ ਲੈਣੀ ਆਂ ਤਾਂ ਹੀ ਤਾਂ, ਤੇਰੇ ਨਾਲ ਰਿਹਨਿਯਾ ਹਾਏ ਵੇ ਤਾਂ ਹੀ ਮੈਂ, ਤੇਰੇ ਨਾਲ ਰਿਹਨੀ ਆਂ ਤਾਂ ਹੀ ਤਾਂ, ਤੇਰੇ ਨਾਲ ਰਿਹਨਿਯਾ ਹਾਏ ਵੇ ਤਾਂ ਹੀ ਮੈਂ, ਤੇਰੇ ਨਾਲ ਰਿਹਨੀ ਆਂ ਗੋਰੇ ਮੁੱਖਦੇ ਤੇ ਤਿਲ ਮਾਹਿਯਾ ਗੋਰੇ ਮੁੱਖਦੇ ਤੇ ਤਿਲ ਮਾਹਿਯਾ ਮੈਂ ਤੇਰੇ ਉੱਤੋਂ ਜਾਂ ਵਾਰ ਦੀ ਤੈਨੂ ਦਿੱਤਾ ਹੋਇਆ ਏ ਦਿਲ ਮਾਹਿਯਾ ਮੈਂ ਤੇਰੇ ਉੱਤੋਂ ਜਾਂ ਵਾਰ ਦੀ ਤੈਨੂ ਦਿੱਤਾ ਹੋਇਆ ਏ ਦਿਲ ਮਾਹਿਯਾ ਇਕ ਛੋਟਾ ਜਿਹਾ ਖ੍ਵਾਬ ਮੇਰਾ ਇਕ ਨਿੱਕਾ ਜਿਹਾ ਖ੍ਵਾਬ ਮੇਰਾ ਹੋਰ ਕੁਛ ਮਿਲੇ ਨਾ ਮਿਲੇ ਮੈਨੂ ਚਾਹੀਦਾ ਹੈ ਸਾਤ ਤੇਰਾ ਹੋਰ ਕੁਛ ਮਿਲੇ ਨਾ ਮਿਲੇ ਮੈਨੂ ਚਾਹੀਦਾ ਹੈ ਸਾਥ ਤੇਰਾ ਹੋਰ ਕੁਛ ਮਿਲੇ ਨਾ ਮਿਲੇ ਮੈਨੂ ਚਾਹੀਦਾ ਹੈ ਸਾਥ ਤੇਰਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs