Marjaawaan

Raahi, Asees Kaur, गुरनाज़र

ਅੱਸੀ ਮੰਨਦੇ ਆ ਪ੍ਯਾਰ ਤੇਰੇ ਅੱਗੇ ਹਾਂ ਪ੍ਯਾਰ ਸਾਡਾ ਫਿੱਕਾ ਸੋਹਣੀਏ ਓ ਅੱਸੀ ਮੰਨਦੇ ਆ ਦਿਲ ਤੇਰਾ ਵੱਡਾ ਹਾਂ ਸਾਡਾ ਥੋਡਾ ਨਿੱਕਾ ਸੋਹਣੀਏ ਪਰ ਜਿੱਥੇ ਵੀ ਕਹੇਂਗੀ ਸਚੀ ਸੋਹਣੀਏ ਮੈਂ ਉਮਰਾਂ ਲਈ ਖੜ ਜਾਗਾ ਮੈਂ ਤੇਰੇ ਬਿਨਾ ਮਰਜਾਗਾ ਮੈਂ ਕੁਛ ਐਸਾ ਕਰਜਾਗਾ ਜੇ ਤੂ ਮੇਰੀ ਨਾ ਹੋਈ ਮੇਰੇ ਯਾਰਾ ਓ ਮੈਂ ਸਾਵਾਂ ਤੇਰੇ ਨਾਮ ਕਿੱਤੀਯਾਂ ਮੈਂ ਸਾਹਾਂ ਲੈਣਾ ਛਡਜਾਗਾ ਜੇ ਤੂ ਮੇਰੀ ਨਾ ਹੋਈ ਮੇਰੇ ਯਾਰਾ ਮੈਂ ਤੇਰੇ ਬਿਨਾ ਮਰ ਜਾਊਗੀ ਮੈਂ ਕੁਛ ਐਸਾ ਕਰ ਜਾਊਗੀ ਜੇ ਤੂ ਮੇਰਾ ਨਾ ਹੋਇਆ ਮੇਰੇ ਯਾਰਾ ਓ ਮੈਂ ਸਾਵਾਂ ਤੇਰੇ ਨਾਮ ਕਿੱਤੀਯਾਂ ਮੈਂ ਸਾਹਾਂ ਲੈਣਾ ਛਡ ਜਾਊਗੀ ਜੇ ਤੂ ਮੇਰਾ ਨਾ ਹੋਈ ਮੇਰੇ ਯਾਰਾ

Written by: Lyrics © SENTRIC MUSICLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store