Gun Te Gulab
Gurlez Akhtar, Gurnav
Mr. Rubal in the house
ਸੁਬਹ ਦਿੱਤਾ ਸੀ ਗੁਲਾਬ ਤੈਨੂ ਕੀਤੇ ਆ
ਹੋ ਪੇਯਾ ਰੌਂਦਾ ਨਾਲ ਡਿੱਗੀ ਵਿਚ ਗੋਰੀਏ
ਵੇ ਚੰਨਾ ਕਰਲੇ ਪ੍ਯਾਰ ਵੈਲ ਭੁੱਲ ਜਾ
ਹੋ ਛੱਡ ਗੱਲ ਹੋਰ ਕੋਯੀ ਤੋਰੀਏ
ਵੇ ਤੂ ਕੁੜੀ ਨੂ ਹਾਰਾਂ ਜਾਂ ਕਰ੍ਡਾਏ
ਓ ਅੱਸੀ ਤੇਰੇ ਬਿਨਾ ਜਾਈਏ ਸੁੱਕ’ਦੇ
ਹੋ ਮੇਰੇ ਦਿਲ ਚੋ ਨੀ ਮੁੱਕ’ਦਾ ਪ੍ਯਾਰ ਵੇ
ਹੋ ਮੇਰੀ gun ਚੋ ਨੀ ਰੌਂਦ ਮੁੱਕ’ਦੇ
ਹੋ ਮੇਰੇ ਦਿਲ ਚੋ ਨੀ ਮੁੱਕ’ਦਾ ਪ੍ਯਾਰ ਵੇ
ਹੋ ਮੇਰੀ gun ਚੋ ਨੀ ਰੌਂਦ ਮੁੱਕ’ਦੇ
ਵੇ ਕਰੀ ਗੱਡੀ ਵਿਚ ਗੀਤ Moose ਆਲੇ ਦੇ
ਹੋ ਤਾਹਿ ਰਾਂਝੇ ਆਲੀ feeling ਮੈਂ ਚੱਕਾ ਨਾ
ਤੂ ਕਦੇ ਗ਼ਜ਼ਲ’ਆਂ ਦੀ ਕਰੀ ਪਦਚੋਲ ਵੇ
ਓ ਹਵੀ ਸੁਣਾ ਪਰ ਗੱਡੀ ਵਿਚ ਰਖਾ ਨਾ
ਮੈਥੋਂ ਬਾਦ ਰਖ seat ਤੇ dunali ਤੂ
ਦੇਖ ਲੋਕਾਂ ਦੇ ਨੇ ਸਾਹ ਸਕੁੱਕ’ਦੇ
ਹੋ ਮੇਰੇ ਦਿਲ ਚੋ ਨੀ ਮੁੱਕ’ਦਾ ਪ੍ਯਾਰ ਵੇ
ਹੋ ਮੇਰੀ gun ਚੋ ਨੀ ਰੌਂਦ ਮੁੱਕ’ਦੇ
ਹੋ ਮੇਰੇ ਦਿਲ ਚੋ ਨੀ ਮੁੱਕ’ਦਾ ਪ੍ਯਾਰ ਵੇ
ਹੋ ਮੇਰੀ gun ਚੋ ਨੀ ਰੌਂਦ ਮੁੱਕ’ਦੇ
ਲੈਕੇ ਆਯੀ ਤੂ ਬਰਾਤ ਪਟਨੁਰੇ ਤੋਂ
ਹੋ ਫਿਰੇ ਫਿਰਨੀ ਤੋਂ ਹੋਣੇ ਥੋਡੇ ਪਿੰਡ ਦੀ
ਵੇ ਤੂ ਮਿਲਿਯਾ ਆਏ ਮੈਨੂ ਸੂਖਾ ਸੁਖ ਕੇ
ਹੋ ਰਾਖੀ ਲਾਜ ਗੁਰਵ ਦੀ ਤੂ ਹਿੰਦ ਦੀ
ਵੇ ਅਖਾਂ ਲੋਕੰ ਦਿਆ ਰਿਹਨਿਯਾ ਨੇ ਅੱਡਿਯਾ
ਹੋ ਸਾਰੇ ਵਿਟਨੇਸ ਹੋਣੇ ਥੁੱਕ’ਦੇ
ਹੋ ਮੇਰੇ ਦਿਲ ਚੋ ਨੀ ਮੁੱਕ’ਦਾ ਪ੍ਯਾਰ ਵੇ
ਹੋ ਮੇਰੀ gun ਚੋ ਨੀ ਰੌਂਦ ਮੁੱਕ’ਦੇ
ਹੋ ਮੇਰੇ ਦਿਲ ਚੋ ਨੀ ਮੁੱਕ’ਦਾ ਪ੍ਯਾਰ ਵੇ
ਹੋ ਮੇਰੀ gun ਚੋ ਨੀ ਰੌਂਦ ਮੁੱਕ’ਦੇ
ਵੇ ਲੱਗਾ ਰੇਡਾਂ ਕੁੜੀ ਨੇ ਤੇਰੇ ਵਾਸ੍ਤੇ
ਨੀ ਤੂ ਮੇਰੇ ਲਯੀ ਰਾਕਾਨੇ ਕੋਯੀ ਆਮ ਨੀ
ਵੇ ਸਚਹੀ ਬਾਹ ਉੱਤੇ ਰਾਫਲ ਬਣਯੀ ਤੂ
ਖੱਬੇ ਗੁੱਟ ਤੇ ਖਦਯਾ ਤੇਰਾ ਨਾਮ ਨੀ
ਹਨ ਜੋਡ਼ੀ ਆਪਣੀ ਤੋਂ ਲੋਕਿ ਖਾਂਦੇ ਖਰ ਵੇ
ਖੁਸ਼ ਰਿਹ ਤੂ ਸ਼ਰੀਕ ਫੁੱਕ’ਦੇ
ਹੋ ਮੇਰੇ ਦਿਲ ਚੋ ਨੀ ਮੁੱਕ’ਦਾ ਪ੍ਯਾਰ ਵੇ
ਹੋ ਮੇਰੀ gun ਚੋ ਨੀ ਰੌਂਦ ਮੁੱਕ’ਦੇ
ਹੋ ਮੇਰੇ ਦਿਲ ਚੋ ਨੀ ਮੁੱਕ’ਦਾ ਪ੍ਯਾਰ ਵੇ
ਹੋ ਮੇਰੀ gun ਚੋ ਨੀ ਰੌਂਦ ਮੁੱਕ’ਦੇ
Written by: Lyrics Licensed & Provided by LyricFind
Create your own version of your favorite music.
Sing now