ਕੋਠੀ ਘਰ ਪੈਲੀ ਚੰਗੀ ਆਏ
ਨਾ ਕਿਸੇ ਗੱਲ ਦੀ ਤੰਗੀ ਆਏ
ਸ਼ੋੰਕਿ ਆਏ ਬਾਪੂ ਘੋੜਿਆਂ ਦਾ
ਤੇ ਰਾਇਫਲ ਮੋਡੇ ਤੇ ਟੰਗੀ ਆਏ
ਸ਼ੋੰਕਿ ਆਏ ਬਾਪੂ ਘੋੜਿਆਂ ਦਾ
ਤੇ ਰਾਇਫਲ ਮੋਡੇ ਤੇ ਟੰਗੀ ਆਏ
ਕੋਠੀ ਘਰ ਪੈਲੀ ਚੰਗੀ ਆਏ
ਨਾ ਕਿਸੇ ਗੱਲ ਦੀ ਤੰਗੀ ਆਏ
ਸ਼ੋੰਕਿ ਆਏ ਬਾਪੂ ਘੋੜਿਆਂ ਦਾ
ਤੇ ਰਾਇਫਲ ਮੋਡੇ ਤੇ ਟੰਗੀ ਆਏ
ਫਿਰ ਜੀ ਜਿਹਾ ਲੱਗੇਯਾ ਰਿਹੰਦਾ ਆਏ
ਜੇ ਕਰਦੇ ਰਹੀਏ ਵਾਕਾ ਜੀ
ਪ੍ਯਾਰ ਨਾਲ ਮੈਨੂ ਕਾਕਾ ਜੀ
ਕਿਹੰਦਾ ਆਏ ਸਾਰਾ ਇਲਾਕਾ ਜੀ
ਪ੍ਯਾਰ ਨਾਲ ਮੈਨੂ ਕਾਕਾ ਜੀ
ਕਿਹੰਦਾ ਆਏ ਸਾਰਾ ਇਲਾਕਾ ਜੀ
ਪ੍ਯਾਰ ਨਾਲ ਮੈਨੂ ਕਾਕਾ ਜੀ
ਕਿਹੰਦਾ ਆਏ ਸਾਰਾ ਇਲਾਕਾ ਜੀ
ਕਰੀ ਮਿਹਰ ਬੜੀ ਆਏ ਬਾਬੇ ਨੇ
ਖੱਟੀ ਦਾਦੇ ਪਰਦਾਦੇ ਨੇ
ਮੁੰਡਾ ਇੱਜ਼ਤਦਾਰ ਘਰਾਣੇ ਦਾ
ਮਾਝਾ ਮਾਲਵਾ ਧੂਮੱਣ ਦੋਆਬਾ ਨੇ
ਮੁੰਡਾ ਇੱਜ਼ਤਦਾਰ ਘਰਾਣੇ ਦਾ
ਮਾਝਾ ਮਾਲਵਾ ਧੂਮੱਣ ਦੋਆਬਾ ਨੇ
ਹਰ ਏਕ ਦੇ ਨਹੀ ਨਸੀਬਾਂ ਵਿਚ
ਸਾਡਾ ਮਿਹਿੰਗੇ ਮੁੱਲ ਦਾ ਝਾਕਾ ਜੀ
ਪ੍ਯਾਰ ਨਾਲ ਮੈਨੂ ਕਾਕਾ ਜੀ
ਕਿਹੰਦਾ ਆਏ ਸਾਰਾ ਇਲਾਕਾ ਜੀ
ਪ੍ਯਾਰ ਨਾਲ ਮੈਨੂ ਕਾਕਾ ਜੀ
ਕਿਹੰਦਾ ਆਏ ਸਾਰਾ ਇਲਾਕਾ ਜੀ
ਪ੍ਯਾਰ ਨਾਲ ਮੈਨੂ ਕਾਕਾ ਜੀ
ਕਿਹੰਦਾ ਆਏ ਸਾਰਾ ਇਲਾਕਾ ਜੀ
ਸੁਪਨੇ ਵਿਚ ਪਰਿਆ ਰਹਿੰਦੀਆਂ ਨੇ
ਜੇਬਾਂ ਵਿਚ ਭਰਿਆ ਰਹਿੰਦੀਆਂ ਨੇ
ਹਰ ਵੇਲੇ ਸਾਡੀ ਜ਼ੁਬਾਨ ਉੱਤੇ
ਗੱਲਾਂ ਵੀ ਖਰਿਆ ਰਹਿੰਦੀਆਂ ਨੇ
ਹਰ ਵੇਲੇ ਸਾਡੀ ਜ਼ੁਬਾਨ ਉੱਤੇ
ਗੱਲਾਂ ਵੀ ਖਰਿਆ ਰਹਿੰਦੀਆਂ ਨੇ
ਜ਼ਿੰਦਗੀ ਵਿਚ ਮੌਜ ਬਹਾਰਾਂ ਨੇ
ਨਾ ਫਿਕਰ ਨਾ ਕੋਯੀ ਫਾਕਾ ਜੀ
ਪ੍ਯਾਰ ਨਾਲ ਮੈਨੂ ਕਾਕਾ ਜੀ
ਕਿਹੰਦਾ ਆਏ ਸਾਰਾ ਇਲਾਕਾ ਜੀ
ਪ੍ਯਾਰ ਨਾਲ ਮੈਨੂ ਕਾਕਾ ਜੀ
ਕਿਹੰਦਾ ਆਏ ਸਾਰਾ ਇਲਾਕਾ ਜੀ
ਪ੍ਯਾਰ ਨਾਲ ਮੈਨੂ ਕਾਕਾ ਜੀ
ਕਿਹੰਦਾ ਆਏ ਸਾਰਾ ਇਲਾਕਾ ਜੀ
ਪ੍ਯਾਰ ਨਾਲ ਮੈਨੂ
ਕਿਹੰਦਾ ਆਏ ਸਾਰਾ ਇਲਾਕਾ ਜੀ
ਪ੍ਯਾਰ ਨਾਲ ਮੈਨੂ
ਕਿਹੰਦਾ ਆਏ ਸਾਰਾ ਇਲਾਕਾ ਜੀ
ਖੁਦ ਨੂ ਜੋ ਬੋਹਤ ਕਾਹੌਂਦੀਆ ਨੇ
ਤੇ ਪੈਰ ਪੁੰਜੇ ਨਾ ਲੌਂਦੀਆ ਨੇ
ਇਕ ਵਾਰੀ ਦਰਸ਼ਨ ਦੇ ਜਾਵੋ
ਕਿਹ ਕਿਹ ਕੇ ਟਰਰਲੇ ਪੌਂਦੀਆਂ ਨੇ
ਇਕ ਵਾਰੀ ਦਰਸ਼ਨ ਦੇ ਜਾਵੋ
ਕਿਹ ਕਿਹ ਕੇ ਟਰਰਲੇ ਪੌਂਦੀਆਂ ਨੇ
ਆਪਾ ਵੀ ਲਬਨੀ ਹੂਰ ਪਰੀ
ਤੇ ਫੇਰ ਕਰੌਣਾ ਠਾਕਾ ਜੀ
ਪ੍ਯਾਰ ਨਾਲ ਮੈਨੂ ਕਾਕਾ ਜੀ
ਕਿਹੰਦਾ ਆਏ ਸਾਰਾ ਇਲਾਕਾ ਜੀ
ਪ੍ਯਾਰ ਨਾਲ ਮੈਨੂ ਕਾਕਾ ਜੀ
ਕਿਹੰਦਾ ਆਏ ਸਾਰਾ ਇਲਾਕਾ ਜੀ
ਪ੍ਯਾਰ ਨਾਲ ਮੈਨੂ ਕਾਕਾ ਜੀ
ਕਿਹੰਦਾ ਆਏ ਸਾਰਾ ਇਲਾਕਾ ਜੀ
ਪ੍ਯਾਰ ਨਾਲ ਮੈਨੂ
ਕਿਹੰਦਾ ਆਏ ਸਾਰਾ ਇਲਾਕਾ ਜੀ
ਪ੍ਯਾਰ ਨਾਲ ਮੈਨੂ
ਕਿਹੰਦਾ ਆਏ ਸਾਰਾ ਇਲਾਕਾ ਜੀ
ਕਿੱਸੇ ਮਾਸ਼-ਹਿਊਰ ਨੇ ਯਾਰਿਯਾਨ ਦੇ
ਦਿਲਦਰਿਆ ਦੇ ਸਰਦਰਿਆ ਦੇ
ਬੋਹੁਤੇ ਵੱਲ ਫੇਰ ਨਾ ਔਂਦੇ ਨੇ
ਬੇਈਮਾਨੀਆਂ ਦੇ ਹੋਸ਼ਿਆਰੀਆਂ ਦੇ
ਬੋਹੁਤੇ ਵੱਲ ਫੇਰ ਨਾ ਔਂਦੇ ਨੇ
ਬੇਈਮਾਨੀਆਂ ਦੇ ਹੋਸ਼ਿਆਰੀਆਂ ਦੇ
ਮਿਹਨਤ ਨਾਲ ਕਰੀ ਕਮਾਯੀ ਆਏ
ਨਈ ਮਾਰੇਆ ਡਾਕਾ ਜੀ
ਪ੍ਯਾਰ ਨਾਲ ਮੈਨੂ ਕਾਕਾ ਜੀ
ਕਿਹੰਦਾ ਆਏ ਸਾਰਾ ਇਲਾਕਾ ਜੀ
ਪ੍ਯਾਰ ਨਾਲ ਮੈਨੂ ਕਾਕਾ ਜੀ
ਕਿਹੰਦਾ ਆਏ ਸਾਰਾ ਇਲਾਕਾ ਜੀ
ਪ੍ਯਾਰ ਨਾਲ ਮੈਨੂ ਕਾਕਾ ਜੀ
ਕਿਹੰਦਾ ਆਏ ਸਾਰਾ ਇਲਾਕਾ ਜੀ
Written by: AMAR KAVI, LADDI GILLLyrics © Royalty Network, Sony/ATV Music Publishing LLC, Sentric MusicLyrics Licensed & Provided by LyricFind
Create your own version of your favorite music.
Sing now