Goriyan Naal Gerhe
Gurnam Bhullar
Yeah! We Coming Back Again
MixSingh!
Gurnam Bhullar In The House!
ਕੱਠੇ ਕਰਕੇ ਮੈਂ ਯਾਰ ਬੇਲੀ ਸਾਰੇ ਨੀ (ਸਾਰੇ ਨੀ)
ਰਾਤ ਭੂਲੇ ਤੇਰੇ ਮਿਤਰਾਂ ਨੇ ਲਾਰੇ ਨੀ (ਲਾਰੇ ਨੀ)
ਕੱਠੇ ਕਰਕੇ ਮੈਂ ਯਾਰ ਬੇਲੀ ਸਾਰੇ ਨੀ
ਰਾਤ ਭੂਲੇ ਤੇਰੇ ਮਿਤਰਾਂ ਨੇ ਲਾਰੇ ਨੀ
ਫੇਰ ਗੱਟਾ ਗਤ ਕਰਕੇ ਅੰਦਰ ਮੈਂ ਸੀਟ ਲਯੀ
ਨੀ ਦੋ-ਦੋ ਕਠੇ ਪੇਗ ਜੋਡ਼ ਕੇ (ਪੇਗ ਜੋਡ਼ ਕੇ)
ਕਲ ਦਿੱਤੇ ਮੈਂ club ਵਿਚ ਗੋਰਿਯਾ ਨਾਲ
ਗੇੜੇ ਤੇਰੀ ਸੋਹੁਣ ਤੋਡ਼ ਕੇ
ਕਲ ਦਿੱਤੇ ਮੈਂ club ਵਿਚ ਗੋਰਿਯਾ ਨਾਲ
ਗੇੜੇ ਤੇਰੀ ਸੋਹੁਣ ਤੋਡ਼ ਕੇ (ਸੋਹੁਣ ਸੋਹੁਣ ਸੋਹੁਣ ਤੋਡ਼ ਕੇ)
ਐਵੇਂ ਚਕ ਜੀ ਨਜਾਇਜ਼ ਨੀ ਤੂ ਫਾਇਦਾ ਬਲੀਏ
ਦੂਰੀ ਯਾਰਾਂ ਕੋਲੋ ਪੇ ਗਯੀ ਇਕ ਲੈਦਾ ਬਲੀਏ
ਐਵੇਂ ਚਕ ਜੀ ਨਜਾਇਜ਼ ਨੀ ਤੂ ਫਾਇਦਾ ਬਲੀਏ
ਦੂਰੀ ਯਾਰਾਂ ਕੋਲੋ ਪੇ ਗਯੀ ਇਕ ਲੈਦਾ ਬਲੀਏ
ਫੇਰ ਸੁੱਟੇ ਤੇਰੇ ਬੈਠਕ ਚੋਂ ਬਾਹਰ ਨੀ
ਮੈਂ ਟੇਡੀ ਤੂਦੀ ਜੇ ਮਰੋਡ ਕੇ (ਜੇ ਮਰੋਡ ਕੇ)
ਕਲ ਦਿੱਤੇ ਮੈਂ club ਵਿਚ ਗੋਰਿਯਾ ਨਾਲ
ਗੇੜੇ ਤੇਰੀ ਸੋਹੁਣ ਤੋਡ਼ ਕੇ
ਕਲ ਦਿੱਤੇ ਮੈਂ club ਵਿਚ ਗੋਰਿਯਾ ਨਾਲ
ਗੇੜੇ ਤੇਰੀ ਸੋਹੁਣ ਤੋਡ਼ ਕੇ (ਸੋਹੁਣ ਸੋਹੁਣ ਸੋਹੁਣ ਤੋਡ਼ ਕੇ)
ਤੂ ਤਾਂ ਡੋਬ੍ਨੇ ਦੀ ਲਾਯੀ ਸੀਗੀ ਵਾਹ ਨਹੀ
ਹੁਣ ਸੁਖ ਨਾ ਕਰਨਗੇ ਪੁਰ ਚਾਹ ਨਹੀ
ਤੂ ਤਾਂ ਡੋਬ੍ਨੇ ਦੀ ਲਾਯੀ ਸੀਗੀ ਵਾਹ ਨਹੀ
ਹੁਣ ਸੁਖ ਨਾ ਕਰਨਗੇ ਪੁਰ ਚਾਹ ਨਹੀ
ਓ ਗੱਡੀ ਲੰਮੇਂ ਆ ਰੂਟਾ ਤੇ ਛਾਡਿ ਜੱਟ ਨੇ
ਨੀ ਹੋਲੀ ਹੋਲੀ ਰੋਡ ਰੋਡ ਕੇ (ਰੋਡ ਰੋਡ ਕੇ)
ਕਲ ਦਿੱਤੇ ਮੈਂ club ਵਿਚ ਗੋਰਿਯਾ ਨਾਲ
ਗੇੜੇ ਤੇਰੀ ਸੋਹੁਣ ਤੋਡ਼ ਕੇ
ਕਲ ਦਿੱਤੇ ਮੈਂ club ਵਿਚ ਗੋਰਿਯਾ ਨਾਲ
ਗੇੜੇ ਤੇਰੀ ਸੋਹੁਣ ਤੋਡ਼ ਕੇ (ਸੋਹੁਣ ਸੋਹੁਣ ਸੋਹੁਣ ਤੋਡ਼ ਕੇ)
ਕੀਤੇ ਛਡਣਾ ਏ ਤਖ੍ਤ ਹਜ਼ਾਰਾ ਗਿੱਲ ਨੇ
ਕਿਹਦਾ ਤੇਰੇ ਬਿਨਾ ਰਿਹਨਾ ਏ ਕੁਵਾਰਾ ਗਿੱਲ ਨੇ
ਕੀਤੇ ਛਡਣਾ ਏ ਤਖ੍ਤ ਹਜ਼ਾਰਾ ਗਿੱਲ ਨੇ
ਕਿਹਦਾ ਤੇਰੇ ਬਿਨਾ ਰਿਹਨਾ ਏ ਕੁਵਾਰਾ ਗਿੱਲ ਨੇ
ਗਿੱਲ ਰੌੰਟੇ ਆਲਾ ਲੁਟਦਾ ਨਜ਼ਾਰੇ
ਨੀ ਤਆਲਾ ਲੁਟਦਾ ਨਜ਼ਾਰੇ ਨੀ ਤੇਰੇ ਕੋਲੋਂ ਮੁਖ ਮੋਡ ਕੇ
ਓਏ!
ਕਲ ਦਿੱਤੇ ਮੈਂ club ਵਿਚ ਗੋਰਿਯਾ ਨਾਲ
ਗੇੜੇ ਤੇਰੀ ਸੋਹੁਣ ਤੋਡ਼ ਕੇ
ਕਲ ਦਿੱਤੇ ਮੈਂ club ਵਿਚ ਗੋਰਿਯਾ ਨਾਲ
ਗੇੜੇ ਤੇਰੀ ਸੋਹੁਣ ਤੋਡ਼ ਕੇ (ਸੋਹੁਣ ਸੋਹੁਣ ਸੋਹੁਣ ਤੋਡ਼ ਕੇ)
ਕਲ ਦਿੱਤੇ ਮੈਂ club ਵਿਚ ਗੋਰਿਯਾ ਨਾਲ
ਗੇੜੇ ਤੇਰੀ ਸੋਹੁਣ ਤੋਡ਼ ਕੇ
ਕਲ ਦਿੱਤੇ ਮੈਂ club ਵਿਚ ਗੋਰਿਯਾ ਨਾਲ
ਗੇੜੇ ਤੇਰੀ ਸੋਹੁਣ ਤੋਡ਼ ਕੇ (ਸੋਹੁਣ ਸੋਹੁਣ ਸੋਹੁਣ ਤੋਡ਼ ਕੇ)
Written by: GILL RAUNTA, HARMEET SINGHLyrics © Raleigh Music Publishing LLC, Songtrust AveLyrics Licensed & Provided by LyricFind
Create your own version of your favorite music.
Sing now