Shareef

Gurlez Akhtar, Dilpreet Dhillon

Desi Crew, Desi Crew Desi Crew, Desi Crew ਓ ਕੱਡਤੇ ਭੁਲੇਖੇ ਜੱਟਾ ਵਾਰਦਾਤ ਕਰਕੇ ਵੇ ਹੁਣ ਪਤਾ ਲੱਗੂ ਜਦੋਂ ਚਾਲੂ ਸਰ ਪਰਚੇ ਓ ਛਡ ਪਰੇ ਗੋਰੀਏ ਓ past ਏ ਜੱਟ ਦਾ ਨੀ ਓ ਭੈਯਾਨ ਨਾਲ ਖੜੇ ਆ ਸੀ ਕੀਤੇ ਪਿਛੇ ਹਟਦਾ ਵੇ ਚਲ ਮੇਰੇ ਨਾਲ ਚਲ PGI ਚਾਲ ਜਿਹਦੇ ਕੁੱਤੇ ਆ ਓ Rammy Rammy ਕਰਦੇ ਓ ਮੈਂ ਤਾ ਸ਼ਰੀਫ ਗੋਰੀਏ ਨਾਲ ਰਿਹਿੰਦੇ ਆ ਜੋ ਕਮ ਪੁਠੇ ਕਰਦੇ ਵੇ ਤੇਰੀ ਮੇਰੀ ਨਿਓ ਨਿਭਣੀ ਵੇ ਵੈਲੀ ਬੰਦਾ ਨਾ like ਘਰੇ ਕਰਦੇ ਓ ਮੈਂ ਤਾ ਸ਼ਰੀਫ ਗੋਰੀਏ ਨਾਲ ਰਿਹਿੰਦੇ ਆ ਜੋ ਕਮ ਪੁਠੇ ਕਰਦੇ ਹਾ Doubt ਤਾਂ ਸੀ ਪਿਹਲਾ Aproach ਕਰੇ Judge ਵੇ ਸਾਡੇ ਸ਼ਿਅਰ ਵਿਚ ਵੀ Salute ਰਹੇ ਵੱਜ ਵੇ ਓ ਅੱਸੀ ਕੇਡਾ ਨਵੇ ਆਯਾ ਸਾਲ ਹੋ ਗਏ ਸੱਤ ਨੀ ਮਾਨਸਾ ਦੇ ਜੱਟਾ ਦੀ ਸ਼ੁਰੂ ਤੋ ਰਹੀ ਆ ਧਕ ਨੀ ਓ ਬੰਨਦਾ ਆ ਵੈਲੀ ਘਰੇ ਕਰਦੇ ਨਾ like ਐਸੇ ਰਿਸ਼ਤੇ ਨਾ ਸਿਰੇ ਹੁੰਦੇ ਛਡ ਦੇ ਓ ਮੈਂ ਤਾ ਸ਼ਰੀਫ ਗੋਰੀਏ ਨਾਲ ਰਿਹਿੰਦੇ ਆ ਜੋ ਕਮ ਪੁਠੇ ਕਰਦੇ ਵੇ ਤੇਰੀ ਮੇਰੀ ਨਿਓ ਨਿਭਣੀ ਵੇ ਵੈਲੀ ਬੰਦਾ ਨਾ like ਘਰੇ ਕਰਦੇ ਓ ਮੈਂ ਤਾ ਸ਼ਰੀਫ ਗੋਰੀਏ ਨਾਲ ਰਿਹਿੰਦੇ ਆ ਜੋ ਕਮ ਪੁਠੇ ਕਰਦੇ ਓ ਗਲਾਂ ਗਲਾਂ ਵਿਚ ਐਵੇਂ ਬਣੀ ਜਾਵੇ cool ਵੇ ਓ ਹੋਰ ਹੀ ਹੋਣੇ ਆ ਜਿਹਦੇ ਬਣ ਜਾਂਦੇ fool ਵੇ ਓ ਸਿਂਗਲ ਡ੍ਰੀਮ ਬੱਸ ਤੈਨੂ ਜਾਣੋ ਪੌਣ ਦਾ ਨੀ ਦੂਜਾ ਸ਼ੌਂਕ ਰਖਦੇ ਆ ਯਾਰੀਆਂ ਨਿਭੌਂ ਦਾ ਓ ਛੱਡ ਵੇ ਤੂ ਢਿਲੋਂ ਐਵੇ ਮਾਰ ਨਾ try ਮੇਰੇ ਮਾਪੇ ਤੈਨੂ ਭੋਰਾ ਵੀ ਨਾ ਜਰਦੇ ਓ ਮੈਂ ਤਾ ਸ਼ਰੀਫ ਗੋਰੀਏ ਨਾਲ ਰਿਹਿੰਦੇ ਆ ਜੋ ਕਮ ਪੁਠੇ ਕਰਦੇ ਵੇ ਤੇਰੀ ਮੇਰੀ ਨਿਓ ਨਿਭਣੀ ਵੇ ਵੈਲੀ ਬੰਦਾ ਨਾ like ਘਰੇ ਕਰਦੇ ਓ ਮੈਂ ਤਾ ਸ਼ਰੀਫ ਗੋਰੀਏ ਨਾਲ ਰਿਹਿੰਦੇ ਆ ਜੋ ਕਮ ਪੁਠੇ ਕਰਦੇ

Written by: Rammy ChahalLyrics © Royalty Network, Peermusic PublishingLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store