Meri Bandook

Bohemia, Haji Springer

Haji (yeah light it up) Bohemia, uh Pass that backwood ਮੈਨੂ ਮੇਰੀ ਬੋਲੀਆ ਤੇ ਮਾਨ ਯਾਰਾਂ ਦਾ ਸਹਾਰਾ ਨਾਲੇ ਰੱਬ ਤੇ ਈਮਾਨ ਇਨ੍ਸਾਨ ਕਿ ਮੈਨੂ ਸੁਣ ਕੰਮ ਦਾ ਸ਼ੈਤਾਨ ਜਹਾਨ ਸਾਰਾ ਸੁਣ ਮੇਰੀ ਬੋਲੀਆ ਹੈਰਾਨ ਖਾਲੀ ਮੈਦਾਨ ਪਾਰੇਸ਼ਨ ਘਰ ਵਾਲੇ ਕਿਹੰਦੇ ਰਾਜੇ ਰੋਟੀ ਖਾਲੇ ਜਾਂਦੇ ਜਾਂਦੇ ਮੂੰਹ ਦੇ ਵਿਚ ਪਾਜਾ 1-2 ਨਿਵਾਲੇ ਰਾਜੇ ਦੀ ਅੱਖਾਂ ਲਾਲ ਭੰਗ ਪੀਤੀ ਬੁਰਾ ਹਾਲ ਰਾਤੀ ਦੇਰ ਨਾਲ ਆਯਾ ਸਵੇਰੇ ਛੇਤੀ ਘੜੋ ਬਾਹਰ ਗੁਣੇਗਾਰ ਮੈਂ ਆਪੇ ਘੜੋ ਬਾਰ ਜ਼ੀਮੇਦਾਰ ਅਜੇ ਵੀ ਲਬੰਣ ਮੈਨੂੰ ਥਾਣੇਦਾਰ What ਨਾਲੇ ਬਦਲੇ ਸਲੂਕ ਮੇਰੇ ਲੋਕਿ ਮੈਨੂੰ ਵੇਖਣ ਜਿਵੇ ਹਥਾਂ ਚ ਬੰਦੂਕ ਮੇਰੇ ਵੇ ਲੋਕੀ ਸਾਰੇ ਵੇਖਣ ਮੁੜ ਮੁੜ ਵੇਖਣ ਮੇਰੇ ਵਾਲ ਸਮਝੇ ਨਾ ਕੋਈ ਜਦੋ ਕਿਹ੍ਵਾ ਕੋਈ ਗੱਲ ਕਰਦਾ ਤੇ ਮੇਰੇ ਸੱਦਾ ਲੇਕੇ ਫਿਰਾ ਪਰਦਾ ਮੈਂ ਅਖਾਂ ਉੱਤੇ ਹਥ ਰੱਖਾਂ ਹਥ ਮੇਰੇ ਲਾਲ ਜਿਵੇ ਹਥਾਂ ਚ ਸਬੂਤ ਮੇਰੇ ਜਿਵੇ ਹੱਥਾਂ ਚ ਬੰਦੂਕ ਮੇਰੇ ਲਿਖਾ ਗੀਤਾ ਯਾ ਮੈਂ ਗੋਲੀਆਂ ਚਲਾਵਾਂ ਜਿਵੇ ਹੱਥਾਂ ਚ ਬੰਦੂਕ ਮੇਰੇ ਲੁੱਟਾ ਦਿਲ ਜਦੋ ਦਿਲ ਦੀ ਸੁਣਵਾ ਜਿਵੇ ਹੱਥਾਂ ਚ ਬੰਦੂਕ ਮੇਰੇ ਲਿਖਾ ਗੀਤ ਯਾ ਮੈਂ ਗੋਲੀਆਂ ਚਲਾਵਾਂ ਜਿਵੇ ਹੱਥਾਂ ਚ ਬੰਦੂਕ ਮੇਰੇ All my dudes real, your dudes too scary Run-run up on 'em, might get ate up like a blueberry I pop up under your bed just like a Tooth Fairy And give you nightmares like Krug Freddy It's getting funky and you know just like Pandey, I do it chunky He woke up with them banana clips for your damn monkeys If you want it, you can get it Nah, you don't wanna tempt me Whatever the fuck you gonna say Nah, really don't offend me Yeah, fuck a backpack rap My lyrical gat go, plat, plat, plat Make haters wanna back up fast When I hit that MAC click-clack Throw a little bit of cheese, now he's stuck in the trap And you know Springer would never ever go flip-flop We touchin' and countin' that big guap With the king of Desi hip hop ਲੋਕੀ ਸਾਰੇ ਵੇਖਣ ਮੁੜ ਮੁੜ ਵੇਖਣ ਮੇਰੇ ਵਾਲ ਸਮਝੇ ਨਾ ਕੋਈ ਜਦੋ ਕਹਾ ਕੋਈ ਗੱਲ ਕਰਦਾ ਤੇ ਮੇਰੇ ਸੱਦਾ ਲੇਕੇ ਫਿਰਾ ਪਰਦਾ ਮੈਂ ਅਖਾਂ ਉੱਤੇ ਹਥ ਰੱਖਾਂ ਹਥ ਮੇਰੇ ਲਾਲ ਜਿਵੇ ਹਥਾਂ ਚ ਸਬੂਤ ਮੇਰੇ ਜਿਵੇ ਹੱਥਾਂ ਚ ਬੰਦੂਕ ਮੇਰੇ ਲਿਖਾ ਗੀਤਾ ਯਾ ਮੈਂ ਗੋਲੀਆਂ ਚਲਾਵਾਂ ਜਿਵੇ ਹੱਥਾਂ ਚ ਬੰਦੂਕ ਮੇਰੇ ਲੁੱਟਾ ਦਿਲ ਜਦੋ ਦਿਲ ਦੀ ਸੁਣਵਾ ਜਿਵੇ ਹੱਥਾਂ ਚ ਬੰਦੂਕ ਮੇਰੇ ਲਿਖਾ ਗੀਤ ਯਾ ਮੈਂ ਗੋਲੀਆਂ ਚਲਾਵਾਂ ਜਿਵੇ ਹੱਥਾਂ ਚ ਬੰਦੂਕ ਮੇਰੇ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store