Gutt

Bohemia, Gurlej Akhtar

ਨਚਦੀ ਕਿਨੀ ਘੈਂਟ ਹੋ ਹਾਏ ਕਿਨੀ ਘੈਂਟ ਹੋ Let’s Go! ਨੱਚਦੀ ਕਿਨੀ ਘੈਂਟ ਹੋ ਹਾਏ ਕਿਨੀ ਘੈਂਟ ਹੋ ਨੱਚਦੀ ਕਿਨੀ ਘੈਂਟ ਹੋ ਹਾਏ ਕਿਨੀ ਘੈਂਟ ਹੋ ਨੱਚਦੀ ਕਿਨੀ ਘੈਂਟ ਹੋ ਹਾਏ ਕਿਨੀ ਘੈਂਟ ਹੋ ਨੱਚਦੀ ਦੇ ਖੁੱਲ ਗਏ ਬਾਲ ਮਿੱਤਰਾ ਵੇ ਗੁੱਟ ਕਰ ਦੇ ਗੁੱਟ ਕਰ ਦੇ ਨੱਚਦੀ ਦੇ ਖੁੱਲ ਗਏ ਬਾਲ ਮਿੱਤਰਾ ਵੇ ਗੁੱਟ ਕਰ ਦੇ ਗੁੱਟ ਕਰ ਦੇ ਹਾਏ ਮੈਂ ਨਚਨਾ ਨੀ ਜ਼ੁਲਫਾ ਖਿਲਾਰ ਵੇ ਮੈਂ ਨਚਨਾ ਨੀ ਜ਼ੁਲਫਾ ਖਿਲਾਰ ਮਿੱਤਰਾ ਵੇ ਗੁੱਤ ਕਰ ਦੇ ਹਾਂ ਗੁੱਟ ਕਰ ਦੇ ਨੱਚਦੀ ਦੇ ਖੁੱਲ ਗਏ ਬਾਲ ਮਿੱਤਰਾ ਵੇ ਗੁੱਤ ਕਰ ਦੇ ਹਾਂ ਗੁੱਤ ਕਰ ਦੇ ਸੋਹਣੀ ਜੱਦੋਂ ਦੀ ਆਈ ਵਿਲਾਇਤ ਰੋਜ਼ ਪਾਉਂਦੀ Snapchat ਕਹਿੰਦੀ ਮੈਨੂੰ ਵੇ ਤੂੰ ਕ੍ਰੇਜ਼ੀ ਟੱਕ ਟੱਕ ਬੋਲੇ ​​ਹੁਣ ਅੰਗਰੇਜ਼ੀ ਕਰੇ ਹਾਰਟ ਬੀਟ ਲੋਕਨ ਦੀ ਸਟਾਪ ਬਲੈਕ ਸਕਰਟ ਤੇਰਾ ਬਲੈਕ ਟਾਪ Dj ਨੂੰ ਕਹਿੰਦੀ Dj Play My Music Non Stop ਸੋਹਣੀ ਜਾਦੋ ਦੀ ਆਈ ਵਿਲਾਇਤ ਗਲ ਗਲ ਤੇ ਕਰਦੀ ਸਿਖਾਇਤ ਮੁੰਡਿਆ ਤਨ ਰਿਹੰਦੀ ਪਰਾ ਪਰਾ ਕਰਿ ਸੌਦਾ ਖਰਾ ਖਰਾ ਸੋਹਣੀ ਪਤਲੀ ਜਿਵੇਂ ਦੁਨਾਲੀ ਵੇ ਹਿਰਨੀ ਦੀ ਅੱਖੀਆਂ ਤੇ ਬੁੱਲੀਆਂ ਤੇ ਲਾਲੀ ਮੁੰਡਿਆਂ ਦਾ ਕਰਤਾ heart attack ਜਾਦੋਂ ਨਚਦੀ ਲਗਦੀ ਘੈਂਟ ਨੱਚਦੀ ਕਿਨੀ ਘੈਂਟ ਹੋ ਹਾਏ ਕਿਨੀ ਘੈਂਟ ਹੋ ਨੱਚਦੀ ਕਿਨੀ ਘੈਂਟ ਹੋ ਹਾਏ ਕਿਨੀ ਘੈਂਟ ਹੋ ਨੱਚਦੀ ਕਿਨੀ ਘੈਂਟ ਹੋ ਹਾਏ ਕਿਨੀ ਘੈਂਟ ਹੋ ਨੱਚਦੀ ਕਿਨੀ ਘੈਂਟ ਹੋ ਹਾਏ ਕਿਨੀ ਘੈਂਟ ਹੋ ਹਾਂ ਕਦੇ ਮੇਰਾ ਹਾਲ ਪੁਛੇ ਕਦੇ ਪੁਛੇ ਨਾ ਵੇ ਕਦੇ ਮੈਨੂੰ ਮਿਲਣੇ ਦੀ ਪੁੱਛਦਾ ਏ ਥਾਂ ਵੇ ਕਦੇ ਮੈਨੂੰ ਮਿਲਣੇ ਦੀ ਪੁੱਛਦਾ ਏ ਥਾਂ ਵੇ ਕਦੇ ਮੈਨੂੰ ਮਿਲਣੇ ਦੀ ਪੁੱਛਦਾ ਏ ਥਾਂ ਵੇ ਏਦਾਂ ਨ ਤੂ ਤੰਗ ਕਰ ਛਡ ਮੇਰੀ ਬਾਂਹ ਵੇ ਸਮਝ ਨ ਆਵੈ ਤੈਨੁ ਹਾਂ ਕਹਾਂ ਨਾ ਵੇ ਹਾਏ ਮੈਂ ਨਚਨਾ ਨੀ ਜ਼ੁਲਫਾ ਖਿਲਾਰ ਮਿੱਤਰਾ ਵੇ ਗੁੱਤ ਕਰ ਦੇ ਹਾਂ ਗੁੱਤ ਕਰ ਦੇ ਨਚਦੀ ਦੇ ਖੁੱਲ ਗਏ ਬਾਲ ਮਿੱਤਰਾ ਵੇ ਗੁੱਤ ਕਰ ਦੇ ਹਾਂ ਗੁੱਤ ਕਰ ਦੇ Let’s Go! ਨੱਚਦੀ ਕਿਨੀ ਘੈਂਟ ਹੋ ਹਾਏ ਕਿਨੀ ਘੈਂਟ ਹੋ ਨੱਚਦੀ ਕਿਨੀ ਘੈਂਟ ਹੋ ਹਾਏ ਕਿਨੀ ਘੈਂਟ ਹੋ ਨੱਚਦੀ ਕਿਨੀ ਘੈਂਟ ਹੋ ਹਾਏ ਕਿਨੀ ਘੈਂਟ ਹੋ ਨੱਚਦੀ ਕਿਨੀ ਘੈਂਟ ਹੋ ਹਾਏ ਕਿਨੀ ਘੈਂਟ ਹੋ Gurlez! Deep Jandu! Bohemia!

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store