Dil

Bohemia, देविका चावला

Ah ਐਵੇਂ ਰਾਵਾਂ ਚ ਰੋਲ ਨਾ , ਵੇ ਪ੍ਰੇਮ ਤੇਰੀ ਅੱਖੀਆਂ ਚ ਮੂਹੋ ਪਾਵੇ ਬੋਲ ਨਾ , ਵੇ ਵੈਰੀ ਮੇਰੇ ਕੋਲ ਨਾ ਉਹ ਮੇਰੇ ਤੋਂ ਦੂਰ ਜੇ ਘਰੋਂ ਮਜਬੂਰ ਮੈਂ ਕਿਸੇ ਇਕ ਨੂੰ ਨੀ ਚੋਦਨੇ ਵੇ ਯਾਦ ਰੱਖੀ ਢੋਲਣਾ (ਢੋਲਣਾ ) ਮੇਰੇ ਵਰਗਾ ਹੋਰ ਤੈਨੂੰ ਲੱਭਣਾ ਨਹੀਂ ਲਾਹੌਰ ਤੋਂ ਲੈਕੇ New York ਇਦਾ ਨਹੀਂ ਮੈਂ ਬੋਲਣਾ ਇਕ ਹਜ਼ਾਰਾਂ ਚੋਂ ਮੈਂ ਪੁੱਤ ਸਰਦਾਰਾ ਵਾਲੀ ਜਾਣ ਲੋਕੀ ਕਹਿੰਦੇ ਵੇ ਮੈਂ ਕਾਲਿਆਂ ਨੂੰ ਰੋਲਣਾ ਮੇਰੇ ਯਾਰ ਮੇਰਾ ਸਾਥ ਜੇਹੜਾ ਦੇਦੇ ਓਹਨਾ ਸਾਰਿਆਂ ਵਾਂਗੂ ਬੋਲਣਾ ਮੇਰਾ ਦਿਲ ਮੇਰੇ ਕੋਲ ਨਾ ਜੇ ਤੂਨੇ ਦੇਣਾ ਨੀ ਦਿਲ ਮੈਨੂੰ ਤੇਰਾ ਦਿਲ ਮੈਨੂੰ ਮੇਰਾ ਦਿਲ ਤੂੰ ਮੋੜਜਾ ਮਾਹੀ ਵੇ ਐਵੇ ਰਵਾ ਵਿਚ ਰੋਲ ਨਾ ਮਾਹੀ ਵੇ ਐਵੇ ਰਵਾ ਵਿਚ ਰੋਲ ਨਾ ਮਾਹੀ ਵੇ ਏਨਾ ਕਰ ਗ਼ਰੂਰ ਨਾ ਮਾਹੀ ਵੇ ਏਨਾ ਕਰ ਗ਼ਰੂਰ ਨਾ ਜੇ ਅੱਖਾਂ ਵਿਚ ਪਿਆਰ ਨੀ ਦਿਸਦਾ ਜੇ ਅੱਖਾਂ ਵਿਚ ਪਿਆਰ ਨੀ ਦਿਸਦਾ ਵੇ ਮੇਰਾ ਦਿਲ ਮੈਨੂੰ ਮੋੜਜਾ ਵੇ ਮੇਰਾ ਦਿਲ ਮੈਨੂੰ ਮੋੜਜਾ ਮਾਹੀ ਵੇ ਐਵੇ ਰਵਾ ਵਿਚ ਰੋਲ ਨਾ ਮਾਹੀ ਵੇ ਐਵੇ ਰਵਾ ਵਿਚ ਰੋਲ ਨਾ ਮਾਹੀ ਵੇ ਏਨਾ ਕਰ ਗ਼ਰੂਰ ਨਾ ਮਾਹੀ ਵੇ ਏਨਾ ਕਰ ਗ਼ਰੂਰ ਨਾ ਜੇ ਅੱਖਾਂ ਵਿਚ ਪਿਆਰ ਨੀ ਦਿਸਦਾ ਜੇ ਅੱਖਾਂ ਵਿਚ ਪਿਆਰ ਨੀ ਦਿਸਦਾ ਵੇ ਮੇਰਾ ਦਿਲ ਮੈਨੂੰ ਮੋੜਜਾ ਵੇ ਮੇਰਾ ਦਿਲ ਮੈਨੂੰ ਮੋੜਜਾ ਜੇ ਸਾਡੇ ਨਾਲ ਦਿਲ ਨੀ ਲਗਾਨਾ ਦਿਲ ਸਾਡਾ ਮੋੜ ਦੇ ਓ ਸੋਹਣੀਏ ਜੇ ਸਾਡੇ ਨਾਲ ਦਿਲ ਨੀ ਲਗਾਨਾ ਦਿਲ ਸਾਡਾ ਮੋੜ ਦੇ ਓ ਮਾਹੀਏ ਜੇ ਸਾਡੇ ਨਾਲ ਦਿਲ ਨੀ ਲਗਾਨਾ ਦਿਲ ਸਾਡਾ ਮੋੜ ਦੇ ਓ ਹੀਰੀਏ ਜੇ ਸਾਡੇ ਨਾਲ ਦਿਲ ਨੀ ਲਗਾਨਾ ਦਿਲ ਸਾਡਾ ਮੋੜ ਦੇ ਓ ਮਾਹੀਏ ਜੇ ਸਾਡੇ ਨਾਲ ਦਿਲ ਨੀ ਲਗਾਨਾ ਦਿਲ ਸਾਡਾ ਮੋੜ ਦੇ ਓ ਸੋਹਣੀਏ ਜੇ ਸਾਡੇ ਨਾਲ ਦਿਲ ਨੀ ਲਗਾਨਾ ਦਿਲ ਸਾਡਾ ਮੋੜ ਦੇ ਮਾਹੀਏ ਮਾਹੀਏ , ਵੇ ਮਾਹੀਏ ਮਾਹੀਏ ਆਪਾਂ ਗੱਲਾਂ ਗੱਲਾਂ ਚ ਸ਼ੁਰੂ ਕਰ ਬੈਠੇ ਪ੍ਰੇਮ ਕਹਾਣੀ ਤੂੰ ਆਖੇ ਮੈਨੂੰ ਰਾਜੇ ਮੈਂ ਅੱਖਾਂ ਤੈਨੂੰ ਰਾਣੀ ਕਿਵੇਂ ਸੁਨਾਮਾ ਮੈਂ ਤੈਨੂੰ ਮੇਰੀ ਬੀਤੀ ਕਹਾਣੀ ਹੋਏ ਦਰਦ ਮੈਨੂੰ ਅੱਖਾਂ ਵਿੱਚੋ ਤੇਰੇ ਬਰਸੀ ਪਾਣੀ ਜਵਾਨੀ ਚ ਪ੍ਰਦੇਸ ਚ ਮੈਂ ਆਕੇ ਚਕੇ ਫੱਟੇ ਪ੍ਰਦੇਸ ਚ ਮੈਂ ਦਿਨ ਕਿੰਨੇ ਗਿਣ ਗਿਣ ਕੱਟੇ ਮੈਂ ਛੱਡ ਦਊਂਗਾ ਭੰਗ ਪੀਣੀ ਤੇਰੇ ਵਾਸਤੇ ਪਰ ਜਦੋਂ ਚੜੇ ਤੂੰ ਮੈਨੂੰ ਭੰਗ ਮੇਰਾ ਸਾਥ ਦੇ ਵੇ ਛੱਡਣਾ ਨੀ ਹੁਣ ਮੇਰਾ ਸਾਥ ਤੂੰ ਦਿਲ ਦੀ ਆਵਾਜ਼ ਤੂੰ ਪੁਲ ਬੈਠਾ ਦੁਨੀਆ ਮੈਂ ਰਵੇਂ ਮੈਨੂੰ ਯਾਦ ਤੂੰ ਰੱਬ ਓਹਦੇ ਬਾਦ ਤੂੰ ਫੱੜ ਕੇ ਤੂੰ ਹੱਥ ਮੇਰਾ ਛੱਡੀ ਨਾ ਹੁਣ ਕਦੇ ਮੇਰਾ ਸਾਥ ਤੂੰ ਮਾਹੀ ਵੇ ਐਵੇ ਰਵਾ ਵਿਚ ਰੋਲ ਨਾ ਮਾਹੀ ਵੇ ਐਵੇ ਰਵਾ ਵਿਚ ਰੋਲ ਨਾ ਮਾਹੀ ਵੇ ਏਨਾ ਕਰ ਗ਼ਰੂਰ ਨਾ ਮਾਹੀ ਵੇ ਏਨਾ ਕਰ ਗ਼ਰੂਰ ਨਾ ਜੇ ਅੱਖਾਂ ਵਿਚ ਪਿਆਰ ਨੀ ਦਿਸਦਾ ਜੇ ਅੱਖਾਂ ਵਿਚ ਪਿਆਰ ਨੀ ਦਿਸਦਾ ਵੇ ਮੇਰਾ ਦਿਲ ਮੈਨੂੰ ਮੋੜਜਾ ਵੇ ਮੇਰਾ ਦਿਲ ਮੈਨੂੰ ਮੋੜਜਾ ਮਾਹੀ ਵੇ ਐਵੇ ਰਵਾ ਵਿਚ ਰੋਲ ਨਾ ਮਾਹੀ ਵੇ ਐਵੇ ਰਵਾ ਵਿਚ ਰੋਲ ਨਾ ਮਾਹੀ ਵੇ ਏਨਾ ਕਰ ਗ਼ਰੂਰ ਨਾ ਮਾਹੀ ਵੇ ਏਨਾ ਕਰ ਗ਼ਰੂਰ ਨਾ ਜੇ ਅੱਖਾਂ ਵਿਚ ਪਿਆਰ ਨੀ ਦਿਸਦਾ ਜੇ ਅੱਖਾਂ ਵਿਚ ਪਿਆਰ ਨੀ ਦਿਸਦਾ ਵੇ ਮੇਰਾ ਦਿਲ ਮੈਨੂੰ ਮੋੜਜਾ ਵੇ ਮੇਰਾ ਦਿਲ ਮੈਨੂੰ ਮੋੜਜਾ ਜੇ ਸਾਡੇ ਨਾਲ ਦਿਲ ਨੀ ਲਗਾਨਾ ਦਿਲ ਸਾਡਾ ਮੋੜ ਦੇ ਓ ਸੋਹਣੀਏ ਜੇ ਸਾਡੇ ਨਾਲ ਦਿਲ ਨੀ ਲਗਾਨਾ ਦਿਲ ਸਾਡਾ ਮੋੜ ਦੇ ਓ ਮਾਹੀਏ ਜੇ ਸਾਡੇ ਨਾਲ ਦਿਲ ਨੀ ਲਗਾਨਾ ਦਿਲ ਸਾਡਾ ਮੋੜ ਦੇ ਓ ਹੀਰੀਏ ਜੇ ਸਾਡੇ ਨਾਲ ਦਿਲ ਨੀ ਲਗਾਨਾ ਦਿਲ ਸਾਡਾ ਮੋੜ ਦੇ ਓ ਮਾਹੀਏ ਜੇ ਸਾਡੇ ਨਾਲ ਦਿਲ ਨੀ ਲਗਾਨਾ ਦਿਲ ਸਾਡਾ ਮੋੜ ਦੇ ਓ ਸੋਹਣੀਏ ਜੇ ਸਾਡੇ ਨਾਲ ਦਿਲ ਨੀ ਲਗਾਨਾ ਦਿਲ ਸਾਡਾ ਮੋੜ ਦੇ ਓ ਮਾਹੀਏ ਜੇ ਸਾਡੇ ਨਾਲ ਦਿਲ ਨੀ ਲਗਾਨਾ ਦਿਲ ਸਾਡਾ ਮੋੜ ਦੇ ਓ ਹੀਰੀਏ ਜੇ ਸਾਡੇ ਨਾਲ ਦਿਲ ਨੀ ਲਗਾਨਾ ਦਿਲ ਸਾਡਾ ਮੋੜ ਦੇ ਓ ਮਾਹੀਏ ਜੇ ਸਾਡੇ ਨਾਲ ਦਿਲ ਨੀ ਲਗਾਨਾ ਦਿਲ ਸਾਡਾ ਮੋੜ ਦੇ ਓ ਸੋਹਣੀਏ ਜੇ ਸਾਡੇ ਨਾਲ ਦਿਲ ਨੀ ਲਗਾਨਾ ਦਿਲ ਸਾਡਾ ਮੋੜ ਦੇ ਓ ਮਾਹੀਏ ਮਾਹੀਏ , ਵੇ ਮਾਹੀਏ ਮਾਹੀਏ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store