Lak Tunu Tunu
Anand Raj Anand, Jaspinder Narula
ਹਾਂ ਬਈ ਥਲੇ ਆ ਜਾ ਤੇਰੇ ਨਾਲ ਗੱਲ ਕਰਨੀ ਹੈ
ਮੈਨੂੰ ਪਤਾ ਹੈ ਤੂੰ ਕਿ ਗੱਲ ਕਰਨੀ ਹੈ
ਆ ਰਹੀ ਹਾਂ
ਜਦੋ ਮੈਂ ਵੇਖੀ ਤੇਰੀ ਤੋਰ ਸੋਹਣੀਏ , ਦਿਲ ਗਯਾ ਮੇਰਾ ਔਰ ਔਰ
ਜਦੋ ਮੈਂ ਵੇਖੀ ਤੇਰੀ ਤੋਰ ਸੋਹਣੀਏ , ਦਿਲ ਗਯਾ ਮੇਰਾ ਔਰ ਔਰ
ਮੈਂ ਤੇ ਗਯਾ ਤੇਰਾ ਹੋ ਨੀ ਸੋਹਣੀਏ, ਤੂ ਵੀ ਤੇ ਆਜਾ ਮੇਰੀ ਔਰ ਔਰ ਔਰ
ਕੋਈ ਹੋਰ ਸਯਾਪਾ ਨਾ ਪਾਵੀ , ਮੇਰੇ ਦਿਲ ਵਿਚ ਆਕੇ ਨਾ ਜਾਵੀ
ਬਣ ਜਾ ਮੇਰੀ ਮਾਂ ਦੀ ਨੂੰਹ
ਲਕ ਟੂਨੁ ਟੂਨੁ ਲਕ ਟੂਨੁ ਟੂਨੁ, ਲਕ ਟੂਨੁ ਟੂਨੁ
ਲਕ ਟੂਨੁ ਟੂਨੁ ਲਕ ਟੂਨੁ ਟੂਨੁ, ਲਕ ਟੂਨੁ ਟੂਨੁ
ਜਦੋ ਮੈਂ ਵੇਖੀ ਤੇਰੀ ਤੋਰ ਸੋਹਣੀਏ , ਦਿਲ ਗਯਾ ਮੇਰਾ ਔਰ ਔਰ
ਮੈਂ ਤੇ ਗਈ ਤੇਰੀ ਹੋ ਨੀ ਸੋਹਣੀਏ, ਤੂ ਵੀ ਤੇ ਆਜਾ ਮੇਰੀ ਔਰ ਔਰ ਔਰ
ਕੋਈ ਹੋਰ ਸਯਾਪਾ ਨਾ ਪਾਵੀ , ਮੇਰੇ ਦਿਲ ਵਿਚ ਆਕੇ ਨਾ ਜਾਵੀ
ਬਣ ਗਾਯੀ ਤੇਰੀ ਮਾਂ ਦੀ ਨੂੰਹ
ਲਕ ਟੂਨੁ ਟੂਨੁ ਲਕ ਟੂਨੁ ਟੂਨੁ, ਲਕ ਟੂਨੁ ਟੂਨੁ
ਲਕ ਟੂਨੁ ਟੂਨੁ ਲਕ ਟੂਨੁ ਟੂਨੁ, ਲਕ ਟੂਨੁ ਟੂਨੁ
ਲਕ ਟੂਨੁ ਟੂਨੁ ਲਕ ਟੂਨੁ ਟੂਨੁ, ਲਕ ਟੂਨੁ ਟੂਨੁ
ਰਜ਼ ਕੇ ਤੂ ਸੋਹਣੀ ਤੇ ਰਜ਼ ਕੇ ਮੈਂ ਸੋਹਣਾ
ਏ ਕਿਹੰਦਾ ਤੇਰਾ ਮੇਰਾ ਵਿਆਹ ਨਹੀ ਹੋਣਾ
ਰਜ਼ ਕੇ ਤੂ ਸੋਹਣੀ ਤੇ ਰਜ਼ ਕੇ ਮੈਂ ਸੋਹਣਾ
ਏ ਕਿਹੰਦਾ ਤੇਰਾ ਮੇਰਾ ਵਿਆਹ ਨਹੀ ਹੋਣਾ
ਛਡ ਦੇ ਪੰਡਿਤ ਨੂ ਮਨ ਮੇਰਾ ਕਹਿਣਾ, ਲਦੇ ਮੇਹੰਦੀ ਪਾਦੇ
ਮੈਨੂ ਸਗ੍ਨਾ ਦਾ ਗਹਿਣਾ, ਹੈ ਸਸ ਦੀ ਸੇਵਾ ਕਰਨੀ
ਤੇਰੀ ਕਰਦੀ ਗਾਗਰਿ ਭਰਨੀ, ਚਲ ਗਯਾ ਤੇਰਾ ਜਾਦੂ
ਲਕ ਟੂਨੁ ਟੂਨੁ ਲਕ ਟੂਨੁ ਟੂਨੁ, ਲਕ ਟੂਨੁ ਟੂਨੁ
ਲਕ ਟੂਨੁ ਟੂਨੁ ਲਕ ਟੂਨੁ ਟੂਨੁ, ਲਕ ਟੂਨੁ ਟੂਨੁ
ਲਕ ਟੂਨੁ ਟੂਨੁ ਲਕ ਟੂਨੁ ਟੂਨੁ, ਲਕ ਟੂਨੁ ਟੂਨੁ
ਮੂਝਕੋ ਬਣਾ ਲੇ ਤੇਰੀ ਜਾਂਨ ਦੁਲਹਾ
ਆਕੇ ਜਲਾ ਦੇ ਮੇਰੇ ਘਰ ਵਾਲਾ ਚੁਲ੍ਹਾ
ਮੂਝਕੋ ਬਣਾ ਲੇ ਤੇਰੀ ਜਾਂਨ ਦੁਲਹਾ
ਮੂਝਕੋ ਬਣਾ ਲੇ ਤੇਰੀ ਜਾਂਨ ਦੁਲਹਾ
ਆਕੇ ਜਲਾ ਦੇ ਮੇਰੇ ਘਰ ਵਾਲਾ ਚੁਲ੍ਹਾ
ਸਾਗ ਖਾਵਾਵਾ ਨਾਲੇ ਮੱਕੀ ਦੀ ਰੋਟੀ
ਕਹਾ ਮਿਲੇਗੀ ਤੁਝੇ ਮੇਰੇ ਜੈਸੀ ਵੋਟੀ
ਯੇ ਮੰਗ ਸਿਤਰੋ ਸੇ ਮਈ ਭਰ ਦੂ
ਤੇਰੇ ਨਾਮ ਜ਼ਿੰਦਗੀ ਯੇ ਕਰ ਦੂ, ਚਾਲ ਗਯਾ ਤੇਰਾ ਜਾਦੂ
ਲਕ ਟੂਨੁ ਟੂਨੁ ਲਕ ਟੂਨੁ ਟੂਨੁ, ਲਕ ਟੂਨੁ ਟੂਨੁ
ਲਕ ਟੂਨੁ ਟੂਨੁ ਲਕ ਟੂਨੁ ਟੂਨੁ, ਲਕ ਟੂਨੁ ਟੂਨੁ
ਲਕ ਟੂਨੁ ਟੂਨੁ ਲਕ ਟੂਨੁ ਟੂਨੁ, ਲਕ ਟੂਨੁ ਟੂਨੁ
ਜਦੋ ਮੈਂ ਵੇਖੀ ਤੇਰੀ ਤੋੜ ਸੋਨਿਯਾ, ਦਿਲ ਗਯਾ ਮੇਰਾ ਔਰ ਔਰ
ਮੈਂ ਤੇ ਗਯਾ ਤੇਰਾ ਹੋ ਨੀ ਸੋਨਿਏ, ਤੂ ਵੀ ਤੇ ਆਜਾ ਮੇਰੀ ਔਰ ਔਰ ਔਰ
ਕੋਈ ਹੋਰ ਸਪਾ ਨਾ ਪਵੇ, ਮੇਰੇ ਦਿਲ ਵਿਚ ਆਕੇ ਨਾ ਜਾਵੀ
ਬਣ ਗਾਯੀ ਤੇਰੀ ਮਾਂ ਦੀ ਨੂੰਹ
ਲਕ ਟੂਨੁ ਟੂਨੁ ਲਕ ਟੂਨੁ ਟੂਨੁ, ਲਕ ਟੂਨੁ ਟੂਨੁ
ਲਕ ਟੂਨੁ ਟੂਨੁ ਲਕ ਟੂਨੁ ਟੂਨੁ, ਲਕ ਟੂਨੁ ਟੂਨੁ
ਲਕ ਟੂਨੁ ਟੂਨੁ ਲਕ ਟੂਨੁ ਟੂਨੁ, ਲਕ ਟੂਨੁ ਟੂਨੁ
ਲਕ ਟੂਨੁ ਟੂਨੁ ਲਕ ਟੂਨੁ ਟੂਨੁ, ਲਕ ਟੂਨੁ ਟੂਨੁ
Written by: Lyrics © Sony/ATV Music Publishing LLCLyrics Licensed & Provided by LyricFind
Create your own version of your favorite music.
Sing now