Main Hi Changa

Gurlez Akhtar, Amantej Hundal

Gill Saab Music ਮੈਂ ਜਾਂਦੀ ਆਂ ਤੈਨੂ ਨਾਲੇ ਸਾਰੀ ਗਲ ਬਾਤ ਨੂ ਏਡਾ ਘੈਂਟ ਵੀ ਨੀ ਜੱਟਾ ਜਿੱਡਾ ਮੰਨ’ਦਾ ਆਏ ਆਪ ਨੂ ਹਨ ਜਾਂਦੀ ਆਂ ਤੈਨੂ ਨਾਲੇ ਸਾਰੀ ਗਲ ਬਾਤ ਨੂ ਘੈਂਟ ਵੀ ਨੀ ਜੱਟਾ ਜਿੱਡਾ ਮੰਨ’ਦਾ ਆਏ ਆਪ ਨੂ ਵੇ ਮੈਂ ਸਾਰੇਯਾ ਤੋਂ ਸੋਹਣੀ ਕੋਯੀ ਹੋਰ ਵੀ ਨੀ ਹੋਣੀ ਪਰ ਤੂ ਕੀਤੇ ਹੱਟ’ਦਾ ਆ ਓ ਮੈਂ ਹੀ ਚੰਗਾ ਤੇਰੇ ਨਾਲ ਜੋ ਕੱਟ’ਦਾ ਆ ਓ ਮੈਂ ਹੀ ਚੰਗਾ ਤੇਰੇ ਨਾਲ ਜੋ ਕੱਟ’ਦਾ ਆ ਓ ਯਾਰ ਤੇ ਵੀ ਹੁਸਨ ਬਤਿਹਰਾ ਮਰੇਯਾ ਕਰਦਾ ਨੀ ਕੋਯੀ ਜਿੰਨਾ ਤੇਰਾ ਕਾਰਾ ਉਂਝ ਦੁਨਿਯਾ ਹਰੋਂ ਦੀ ਤੀਯਾਰੀ ਸੋਹਣੀਏ ਦੇਖ ਤਾਂ ਵੀ ਮੁੰਡਾ ਤੇਰੇ ਮੂਹਰੇ ਹਰੇਯਾ ਨੀ ਤੂ ਇੱਕੋ ਆ ਪਸੰਦ ਕਿਹਦੀ ਗੱਲੋਂ ਰਹੇ ਤੰਗ ਕਾਹਤੋ ਰੋਸੇ ਰਖਦੀ ਆ ਵੇ ਮੈਂ ਹੀ ਚੰਗੀ ਜੋ ਨਾ ਪਾਸਾ ਵੱਟ’ਦੀ ਆ ਵੇ ਮੈਂ ਹੀ ਚੰਗੀ ਜੋ ਨਾ ਪਾਸਾ ਵੱਟ’ਦੀ ਆ ਤੇਰੇ ਨਾਲ ਜੋ ਕੱਟ’ਦੀ ਆ ਹੋ ਕਦੇ ਆਖਦਾ ਸ੍ਟੂਡਿਯੋ ਤੂ ਕਦੇ ਸ਼ੂਟ ਤੇ ਮੁੱਕੇ ਰਿਹਿੰਦੇ ਤਾਲੇ ਤੇਰੇ ਮੇਰੇ ਸੂਟ ਤੇ ਓ ਮੈਨੂ ਕਿਹ ਕੇ ਕਿੱਤੇ ਕਿੱਤੇ ਹੋਰ ਪੋਹਿੰਚ ਦਾ ਸੰਗਦਾ ਦਾ ਨੀ ਪੋਰਾ ਬੋਲਦਾ ਤੂ ਝੂਠ ਜੇ ਵੇ ਮੈਂ ਜਾਂਦੀ ਨਾ ਸੋਯੀ ਯਾਦਾਂ ਤੇਰਿਯਾਨ ਚ ਖੋਯੀ ਸਾਬ ਯਾਰਾਂ ਚ ਹੱਸਦਾ ਆ ਓ ਮੈਂ ਹੀ ਚੰਗਾ ਤੇਰੇ ਨਾਲ ਜੋ ਕੱਟ’ਦਾ ਆ ਓ ਮੈਂ ਹੀ ਚੰਗਾ ਤੇਰੇ ਨਾਲ ਜੋ ਕੱਟ’ਦਾ ਆ ਓ ਕੱਮ ਰਿਹਿੰਦੇ ਸਾਨੂ ਬਾਡੀ ਡੋਰ ਡੋਰ ਤੇ ਟਾਇਮ ਕੀਤੇ ਕੋਲ ਕਿੱਸੇ ਵਾਡੂ ਚੀਜ ਲਾਯੀ ਇਕ ਗਲ ਮੋਡ ਹੋਂਦੀ ਤੇਰੀ ਨੀ ਕੁਦੇ ਤੇ ਦੋਜਾ ਮੋਡ ਦੇ ਨੀ ਗਲ ਯਾਰ ਦੀ ਕਹਿ ਸਾਤੋ ਸਰਦੇ ਆ ਥੋਡੇ ਅੱਸੀ ਬੂਹੁਤੇ ਵੀ ਨੀ ਜੋਡ਼ੇ ਚੰਗੀ ਰੋਟੀ ਪਕਦੀ ਆ ਓ ਮੈਂ ਹੀ ਚੰਗੀ ਤੇਰੇ ਨਾਲ ਜੋ ਕੱਟ’ਦੀ ਆ ਓ ਮੈਂ ਹੀ ਚੰਗੀ ਹੋ ਲੇਟ ਨਾਇਟ ਤਕ ਰਹੇ ਬਾਹਰ ਜਿਹਦਾ ਤੂ ਏਹੋ ਜਿਹਹਾ ਕਰੇ ਕਾਰੋਬਾਰ ਕੇਡਾ ਤੂ ਓ ਮੈਂ ਤਾਂ ਸੋਨ੍ਹਾ ਰਖਦਿਯਨ ਪੈਡ ਪੈਡ ਤੇ ਪੋਹਿਰਾ ਵੀ ਨਾ ਰਖਦਾ ਖ੍ਯਲ ਮੇਰਾ ਤੂ ਤੇਰੇ ਬਿਨਾ ਵੀ ਨਾ ਸਾਰੇ ਦਸ ਦਿਲ ਵੇ ਕਿ ਕਰੇ ਵੇ ਤੂ ਹੱਡੀ ਰੱਜ’ਦਾ ਆ ਓ ਮੈਂ ਹੀ ਚੰਗਾ ਤੇਰੇ ਨਾਲ ਜੋ ਕੱਟ’ਦਾ ਆ ਓ ਮੈਂ ਹੀ ਚੰਗਾ ਤੇਰੇ ਨਾਲ ਜੋ ਕੱਟ’ਦਾ ਆ ਓ ਬਨੇਯਾ ਪ੍ਲੈਨ ਅਜੇ ਹੋਯੀ ਸ਼ੁਰੂਆਤ ਨੀ ਦੱਸਣ ਜੇ ਬੇਤਾ ਸਾਰੀ ਲਾਂਗ ਜਾਵੇ ਰਾਤ ਨੀ ਟਾਇਮ ਆਪੇ ਦੱਸੂ ਮੈਂ ਕਿ ਦੱਸਾ ਬੋਲ ਕੇ ਕਿੰਨੇ ਜੋਗੇ ਆ ਤੇ ਸਾਡੀ ਕਿੰਨੀ ਆਏ ਔਕਾਤ ਨੀ ਮੇਰੇ ਖੰਨੇ ਕੋਲ ਆਏ ਪਿੰਡ ਸਾਡੀ ਪੁਗਦੀ ਆ ਹਿੰਦਦ ਰੂਹ ਤਾਂ ਓਥੇ ਈ ਵਸ’ਦੀ ਆ ਓ ਮੈਂ ਹੀ ਚੰਗੀ ਤੇਰੇ ਨਾਲ ਜੋ ਕੱਟ’ਦੀ ਆ ਓ ਮੈਂ ਹੀ ਚੰਗੀ ਹੋ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store