Gaddaar

अखिल, Ikka

Stay Real Stay Loyal Or Stay Away From Me ਦੇਖ ਲੈ ਤੂੰ ਸੋਚ ਲੈ ਤੂੰ ਕੇਹੜਾ ਤੇਰੇ ਯਾਰ ਆ ਗੱਦਾਰ ਆ ਤੂੰ ਦੇਖ ਲੈ ਦੇਖ ਲੇ ਤੂ ਸੋਚ ਲੇ ਤੂ ਕਿਹੜਾ ਤੇਰੇ ਨਾਲ ਆ ਖਿਲਾਫ ਆ ਤੂੰ ਦੇਖ ਲੈ ਦੇਖ ਲੈ ਤੂੰ ਸੋਚ ਲੈ ਤੂੰ ਕੇਹੜਾ ਤੇਰੇ ਯਾਰ ਆ ਗੱਦਾਰ ਆ ਤੂੰ ਦੇਖ ਲੈ ਦੇਖ ਲੇ ਤੂ ਸੋਚ ਲੇ ਤੂ ਕਿਹੜਾ ਤੇਰੇ ਨਾਲ ਆ ਖਿਲਾਫ ਆ ਤੂੰ ਉਹ ਦੋ ਦੋ ਚੇਹਰਿਆਂ ਵਾਲੇ ਨੇ ਜਿਹੜੇ ਬੰਦੇ ਸੀ ਤੇਰੇ ਓ ਅੰਦ੍ਰੋ ਬਾਹਲੇ ਕਾਲੇ ਨੀ ਸਾਫ਼ ਜਿਨਾ ਦੀਨੇ ਚੇਹਰੇ ਹੁਣ ਦੇਖ ਲੈ ਤੂੰ ਸੋਚ ਲੈ ਤੂੰ ਕੇਹੜਾ ਤੇਰੇ ਯਾਰ ਆ ਗੱਦਾਰ ਆ ਤੂੰ ਦੇਖ ਲੈ ਦੇਖ ਲੇ ਤੂ ਸੋਚ ਲੇ ਤੂ ਕਿਹੜਾ ਤੇਰੇ ਨਾਲ ਆ ਖਿਲਾਫ ਆ ਤੂੰ Bob Music ਦੇ ਦੇ ਦੇਖ ਲੇ… ਅੱਜ ਕਲ ਨਈਓਂ ਯਾਰ ਕੋਇ ਨਾ ਹੀ ਪਿਆਰ ਕੋਇ ਹਰ ਬੰਦਾ ਪੈਸਾ ਦਾ ਹੀ ਯਾਰ ਆ ਕੌਣ ਪੁਛਦਾ ਗਰੀਬ ਨੂੰ ਮਾੜੇ ਨਸੀਬ ਨੂ ਧੱਕੇ ਹਰ ਪਾਸੇ ਹਾਰ ਆ ਵੋ ਸੱਚੇ ਯਾਰ ਹੁੰਦੇ ਔਖੇ time ਖਾਦ ਦੇ ਜੋ ਨੇੜੇ ਉਹ ਯਾਰ ਨੀ ਅਖਵਾਉਂਦੇ ਸਾਥ ਛਡ ਜਾੰਦੇ ਜੇਹੜੇ ਹੁਣ ਦੇਖ ਲੈ ਤੂੰ ਸੋਚ ਲੈ ਤੂੰ ਕੇਹੜਾ ਤੇਰੇ ਯਾਰ ਆ ਗੱਦਾਰ ਆ ਤੂੰ ਦੇਖ ਲੈ ਦੇਖ ਲੇ ਤੂ ਸੋਚ ਲੇ ਤੂ ਕਿਹੜਾ ਤੇਰੇ ਨਾਲ ਆ ਖਿਲਾਫ ਆ ਤੂੰ ਉਨ ਕੌਣ ਸਚਾ ਕੌਣ ਝੂਠਾ ਕੌਨ ਅਸਲ ਕੌਨ ਫਰੇਬੀ ਕੌਨ ਬੀਨਾ ਮਤਲਾਬ ਕੌਨ ਸਾਥ ਮਤਲਾਬੀ ਆਗ ਲਾਗੀ ਨਾ ਬੁਝਣੇ ਵਾਲਾ ਏਕ ਦੋਸਤ ਆਯਾ ਮੈਨੇ ਦੋਸਤ ਦੇਖੇ ਭੋਤ ਪਰ ਕਹੀਂ ਦੋਸਤੀ ਨ ਦੇਖਿ ਸਾਥ ਵਹੀ ਸਾਥ ਖਡੇ ਜੋ ਕੰਧੇ ਕੋ ਮਿਲਾਕਾਰ ਸਾਥ ਨਹੀ ਸਾਥ ਖਡੇ ਜੋ ਸਾਥ ਵਾਲੇ ਕੋ ਗਿਰਾ ਕਰ ਹੱਥ ਨਾ ਵੋ ਜੋ ਕਾਤ ਤੇ ਹੈ ਹਾਥੋ ਕੋ ਮਿਲਾਕਰ ਯਾਰ ਨਾਹੀ ਜੋ ਛਾਡੇ ਕਰੇ iਸੀ ਥਾਲੀ ਮੇਰੇ ਖਾ ਕਾਰ ਪੀਠ ਪੀਛੇ ਵਾਰ jealousy ਕੇ ਹਥਿਆਰ ਸੇ ਸਗੇ ਹੋਤੇ ਦੇਖੇ ਦੁਸ਼ਮਨ ਵ੍ਯਪਾਰ ਮੇ ਯੈ ਕੈਸੀ success ਜੋ ਨਾ ਬਧ ਜਾਏ ਯਾਰ ਸੇ ਵੋ ਯਾਰ ਹੀ ਕੀ ਯਾਰ ਹਸੇ ਯਾਰ ਕਿ ਜੋ ਹਾਰ ਪੈ ਔਕਾਤ ਬਸ ਏਕ ਸ਼ਬਦ ਹੈ ਜੋ ਬੋਲਾ ਜਾਤਾ ਹੈ ਕਿਸਕੇ ਪਾਸ ਕਿਤਨਾ ਜਿਆਦਾ ਯੇ ਸਭ ਤੋਲਾ ਜਾਤਾ ਹੈ ਚਲਤਾ ਰੇ ਅਪਨੇ ਮਾਰਗ ਤੂ ਚਲਨੇ ਮੈਂ ਤੂ ਮਾਹਿਰ ਬਨ ਜਾਇਗਾ ਯਾ ਮੰਜ਼ਿਲ ਮਿਲ ਜਾਏਗੀ ਯਾ ਮੁਸਾਫਿਰ ਬਾਨ ਜਾਇਗਾ ਓ ਰਬ ਸੁਨ ਦਾ ਹਰ ਏਕ ਦੀ ਚਲਦੀ ਨਈ fake ਦੀ Time ਐਥੇ ਸਬਦਾ ਹੀ ਆਉਂਦਾ ਹੈ ਬੋਹਤਾਨ ਮਾਨ ਨੀ ਗੁਮਾਨ ਨੀ ਕੋਈ ਮਾਹਿਦਾ ਇਨਸਾਨ ਨੀ ਕਿਸਮਤ ਬੰਦਾ ਹੀ ਬਨੌਂਦਾ ਹੈ ਜੋ ਹੌਸਲ ਦੇਵਣ ਨਾ ਓਹੋ ਯਾਰ ਨਾਹੀਓ ਤੇਰੇ ਛਾਤੀਆਂ ਤਾਣ ਜੋ ਖਡ ਜਾਂਦੇ ਹੁੰਦੇ ਜਿਨਾ ਚ ਨੀ ਜੇਰੇ ਹੁਣ ਦੇਖ ਲੈ ਤੂੰ ਸੋਚ ਲੈ ਤੂੰ ਕੇਹੜਾ ਤੇਰੇ ਯਾਰ ਆ ਗੱਦਾਰ ਆ ਤੂੰ ਦੇਖ ਲੈ ਦੇਖ ਲੈ ਤੂੰ ਸੋਚ ਲੈ ਤੂੰ ਕਿਹੜਾ ਤੇਰੇ ਨਾਲ ਆ ਖਿਲਾਫ ਆ ਤੂੰ ਦੇਖ ਲੈ ਦੇਖ ਲੈ ਤੂੰ ਸੋਚ ਲੈ ਤੂੰ ਕੇਹੜਾ ਤੇਰੇ ਯਾਰ ਆ ਗੱਦਾਰ ਆ ਤੂੰ ਦੇਖ ਲੈ ਦੇਖ ਲੈ ਤੂੰ ਸੋਚ ਲੈ ਤੂੰ ਕਿਹੜਾ ਤੇਰੇ ਨਾਲ ਆ ਖਿਲਾਫ ਆ ਤੂੰ ਦੇਖ ਲੈ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store