ਨੀ ਤੇਰੇ ਹੁਸ੍ਨ ਦਾ ਜਾਦੂ ਜਾਦੂ
ਨੀ ਤੇਰੇ ਤੇਰੇ ਤੇਰੇ ਤੇਰੇ ਤੇਰੇ
ਹੁਸ੍ਨ ਦਾ ਜਾਦੂ ਜਾਦੂ
ਨੀ ਤੇਰੇ ਤੇਰੇ ਤੇਰੇ
ਤੇਰੇ ਹੁਸ੍ਨ ਦਾ ਜਾਦੂ ਜਾਦੂ
ਨੀ ਤੇਰੇ ਚਰਚੇ ਨੇ ਵਾਧੂ ਵਾਧੂ
ਨੀ ਤੇਰੇ ਨਾਕ ਵਾਲਾ ਕੋਕਾ ਕੋਕਾ
ਨੀ ਕੀਤੇ ਕਰ ਜਾਏ ਨਾ ਧੋਖਾ ਧੋਖਾ
ਨੀ ਤੇਰੇ ਹੁਸ੍ਨ ਦਾ ਜਾਦੂ ਜਾਦੂ
ਨੀ ਤੇਰੇ ਚਰਚੇ ਨੇ ਵਾਧੂ ਵਾਧੂ
ਨੀ ਤੇਰੇ ਨਾਕ ਵਾਲਾ ਕੋਕਾ ਕੋਕਾ
ਨੀ ਕੀਤੇ ਕਰ ਜਾਏ ਨਾ ਧੋਖਾ ਧੋਖਾ
ਨੀ ਤੇਰੇ
ਚਲਦਾ ਨਾ ਜ਼ੋਰ ਨਾ ਕੋਈ ਤੇਰੇ ਜਿਹਾ ਹੋਰ
ਨੀ ਤੂ ਅੱਗ ਲਯੀ ਫਿਰਦੀ ਏ ਸ਼ਿਅਰ ਚ
ਤੇਰੀ ਸਪਨੀ ਜਿਹੀ ਤੌਰ ਨੀ ਤੂ ਦਿਲਾ ਦੀ ਆਏ ਚੋਰ
ਤਾਰੇ ਡੀਸੀ ਜਾਂਦੇ ਮੈਨੂ ਤਾਂ ਦੁਪਿਹਰ ਚ
ਦੱਸ ਕੀਤੇ ਜਾਵਾਂ ਜਾਵਾਂ ਨੀ
ਜਿਥੇ ਤੈਨੂ ਪਾਵਾਂ ਪਾਵਾਂ
ਨੀ ਘਰ ਦਿਆ ਰਾਹਵਾਂ ਰਾਹਵਾਂ
ਨੀ ਦਿਲ ਹੋ ਜਾਏ ਕਾਬੂ ਕਾਬੂ
ਨੀ ਤੇਰੇ ਹੁਸ੍ਨ ਦਾ ਜਾਦੂ ਜਾਦੂ
ਨੀ ਤੇਰੇ ਚਰਚੇ ਨੇ ਵਾਧੂ ਵਾਧੂ
ਨੀ ਤੇਰੇ ਨਾਕ ਵਾਲਾ ਕੋਕਾ ਕੋਕਾ
ਨੀ ਕੀਤੇ ਕਰ ਜਾਏ ਨਾ ਧੋਖਾ ਧੋਖਾ
ਨੀ ਤੇਰੇ ਹੁਸ੍ਨ ਦਾ ਜਾਦੂ (ਤੇਰੇ ਤੇਰੇ ਤੇਰੇ ਤੇਰੇ ਤੇਰੇ ਤੇਰੇ ਹੁਸ੍ਨ ਦਾ)
ਹਸਨਾ ਤੇਰਾ ਪਾਯੂ ਪੁਆੜੇ
ਕ੍ਯੂਂ ਮੁੰਡੇਯਾ ਦੇ ਦਿਲ ਤੂ ਸਾਡੇ
ਦੱਸ ਦੇ ਕਿ ਤੂ ਚੌਨੀ ਏ
ਨੀ ਦੱਸ ਸੁਪਨੇਯਾ ਵਿਚ ਕ੍ਯੂਂ ਔਣੀ ਆਏ
ਨੀ ਚਾਹੇ ਜਾਂ ਵੀ ਲੈਲਾ ਲੈਲਾ
ਨੀ ਬਸ ਕੋਲ ਤੂ ਰੇਹਿਲਾ ਰੇਹਿਲਾ
ਨੀ ਬਸ ਹੋਜਾ ਮੇਰੀ ਮੇਰੀ
ਨਹੀ ਬਣ ਜਯੂ ਸਾਧੂ ਸਾਧੂ
ਨੀ ਤੇਰੇ ਹੁਸ੍ਨ ਦਾ ਜਾਦੂ ਜਾਦੂ
ਨੀ ਤੇਰੇ ਚਰਚੇ ਨੇ ਵਾਧੂ ਵਾਧੂ
ਨੀ ਤੇਰੇ ਨਾਕ ਵਾਲਾ ਕੋਕਾ ਕੋਕਾ
ਨੀ ਕੀਤੇ ਕਰ ਜਾਏ ਨਾ ਧੋਖਾ ਧੋਖਾ
ਨੀ ਤੇਰੇ ਹੁਸ੍ਨ ਦਾ ਜਾਦੂ (ਤੇਰੇ ਤੇਰੇ ਤੇਰੇ ਤੇਰੇ ਤੇਰੇ ਤੇਰੇ ਹੁਸ੍ਨ ਦਾ)
ਤੇਰੀ ਤਕਨੀ ਦੇ ਫਨ ਮੁੰਡੇ ਦੇਖਦੇ ਹੀ ਰਿਹਨ
ਜਿਵੇਈਂ ਅਂਬੜਾਂ ਤੋ ਪਾਰੀ ਕੋਈ ਆਯੀ ਏ
ਮੇਰੇ ਦਿਲ ਨੂ ਨਾ ਚੈਨ ਬੁੱਲ ਕਿ ਕੁਜ ਕਿਹਨ
ਪਕਾ ਵੇਲੇ ਬੈਠੇ ਰਾਬ ਨੇ ਬਣਾਈ ਏ
ਮੁੰਡੇ ਕਰਤੇ ਕਮਲੇ ਕਮਲੇ
ਨੀ ਤੇਰੇ ਆਂਖ ਦੇ ਹਮਲੇ ਹਮਲੇ
ਨੀ ਪਾਇਆ ਨੈਨਿ ਸੂਰਮਾ ਸੂਰਮਾ
ਨੀ ਐਥੇ ਭਾਰਤੁ ਪਾ ਦੂ ਪਾ ਦੂ
ਨੀ ਤੇਰੇ ਹੁਸ੍ਨ ਦਾ ਜਾਦੂ ਜਾਦੂ
ਨੀ ਤੇਰੇ ਚਰਚੇ ਨੇ ਵਾਧੂ ਵਾਧੂ
ਨੀ ਤੇਰੇ ਨਾਕ ਵਾਲਾ ਕੋਕਾ ਕੋਕਾ
ਨੀ ਕੀਤੇ ਕਰ ਜਾਏ ਨਾ ਧੋਖਾ ਧੋਖਾ
ਨੀ ਤੇਰੇ ਹੁਸ੍ਨ ਦਾ ਜਾਦੂ (ਤੇਰੇ ਤੇਰੇ ਤੇਰੇ ਤੇਰੇ ਤੇਰੇ ਤੇਰੇ ਹੁਸ੍ਨ ਦਾ)
Written by: Lyrics Licensed & Provided by LyricFind
Create your own version of your favorite music.
Sing now