Deewana

अखिल

ਤੇਰੀ ਹੀ ਖੁਸ਼ਬੂ ਹਰ ਜਗਾਹ ਕੋਲ ਰਹੇ ਤੂ ਹੋਕੇ ਦੂਰ ਪਾ ਨਹੀਂ ਓ ਸਕੀਆਂ ਜੰਨਤਾਂ ਜੰਨਤਾਂ ਤੇਰੇ ਮੁੱਖੜੇ ਦੇ ਵਰਗਾ ਨੂਰ ਤੂ ਹੀ ਮੈਨੂ ਦਸ ਤੈਨੂ ਖੁਦ ਨਾਲ ਰਖਨੇ ਦਾ ਲਾਵਾਂ ਹੁੰਨ ਬਹਾਨਾ ਕਿਹੜਾ ਮੈਂ, ਮੈਂ ਨਾ ਤੇਰੇ ਜਿਹਾ ਹੋਰ ਮਿਲਣਾ ਐਵੇ ਨੀ ਦੀਵਾਨਾ ਤੇਰਾ ਮੈਂ, ਮੈਂ ਜੇ ਹੈ ਵੀ ਤਾਂ ਨਹੀਂ ਓ ਚਾਹੀਦਾ ਲੱਭਾਂ ਤੇਰੇ ਚ ਜ਼ਮਾਨਾ ਮੇਰਾ ਮੈਂ, ਮੈਂ ਰਬ ਨੇ ਬਣਾ ਕੇ ਤੈਨੂ ਸੋਚੇਯਾ ਜ਼ਰੂਰ ਹੋਣਾ ਦੁਨਿਯਾ ਤੇ ਭੇਜਾ ਯਾ ਨਾ ਭੇਜਾ ਮੈਂ ਕਰੇ ਜੇ ਇਸ਼ਾਰਾ ਕੋਯੀ ਜਿੰਦ ਜਾਨ ਹੱਸ ਕੇ ਮੈਂ ਤੇਰੇ ਕਦਮਾ ਵਿਚ ਦੇ ਜਾ ਮੈਂ ਓ ਤੇਰੇ ਨਾਲ ਲਾਜ਼ਮੀ ਹੈ ਜਨਮਾ ਦਾ ਨਾਤਾ ਮੇਰਾ ਜੱਗ ਚ ਹਂਗਂਗਾਮਾ ਕਰਾਂ ਮੈਂ, ਮੈਂ ਨਾ ਤੇਰੇ ਜਿਹਾ ਹੋਰ ਮਿਲਣਾ ਐਵੇ ਨੀ ਦੀਵਾਨਾ ਤੇਰਾ ਮੈਂ, ਮੈਂ ਜੇ ਹੈ ਵੀ ਤਾਂ ਨਹੀਂ ਓ ਚਾਹੀਦਾ ਲੱਭਾਂ ਤੇਰੇ ਚ ਜ਼ਮਾਨਾ ਮੇਰਾ ਮੈਂ, ਮੈਂ ਖੂਬੀਆਂ ਹੀ ਖੂਬੀਆਂ ਨੇ ਤੇਰੇ ਵਿਚ ਸੋਹਣੀਏ ਕਮੀ ਕੋਯੀ ਇਕ ਵੀ ਮਿਲੀ ਨਾ ਸੋਹਣੇ ਤੋਂ ਵੀ ਸੋਹਣਾ ਫੁੱਲ ਕਰੇ ਨਾ ਬਰਾਬਰੀ ਐਸੀ ਕਲੀ ਜਗ ਤੇ ਖਿਲੀ ਨਾ ਹੋ ਜਿਹੜਾ ਪਲ Kailey ਨੂ ਤੇਰੇ ਕੋਲੋ ਦੂਰ ਕਰੇ ਉਸ ਪਲ ਨੂ ਰਵਾਨਾ ਕਰਾਂ ਮੈਂ, ਮੈਂ ਨਾ ਤੇਰੇ ਜਿਹਾ ਹੋਰ ਮਿਲਣਾ ਐਵੇ ਨੀ ਦੀਵਾਨਾ ਤੇਰਾ ਮੈਂ, ਮੈਂ ਜੇ ਹੈ ਵੀ ਤਾਂ ਨਹੀਂ ਓ ਚਾਹੀਦਾ ਲੱਭਾਂ ਤੇਰੇ ਚ ਜ਼ਮਾਨਾ ਮੇਰਾ ਮੈਂ, ਮੈਂ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store