ਉਮਰਾਂ ਦਾ ਰੋਗ ਲਗਾਕੇ
ਕਿਥੇ ਮਾਹੀ ਰਹਿੰਦਾ ਐ
ਤੂੰ ਕੀ ਜਾਣੇ ਵੇ ਸਾਨੂ ਲੁਕ ਲੁਕ ਰੋਣਾ ਪੈਂਦਾ ਐ
ਤਿੱਖੇ ਲੱਗਦੇ ਨੇ ਬੋਲ ਸ਼ਰੀਕਾਂ ਦੇ
ਮਾਹੀਏ ਵੇ
ਰੋਂਦੇ ਨੇ ਰੋਂਦੇ ਨੇ ਨੈਣ ਵਿਚਾਰੇ
ਕੀ ਹੋਇਆ ਖ਼ਫ਼ਾ ਮਾਹੀਆ
ਮੇਰੀ ਆਵੇ ਨਾ ਸਾਹ ਮਾਹੀਆ
ਕੇਡੀ ਗੱਲੋਂ ਰੁਸਿਆ ਐ
ਮੈਨੂੰ ਦੇਂਦਾ ਸਜ਼ਾ ਮਾਹੀਆ
ਕੀ ਹੋਇਆ ਖ਼ਫ਼ਾ ਮਾਹੀਆ
ਮੇਰੀ ਆਵੇ ਨਾ ਸਾਹ ਮਾਹੀਆ
ਕੇਡੀ ਗੱਲੋਂ ਰੁਸਿਆ ਐ
ਮੈਨੂੰ ਦੇਂਦਾ ਸਜ਼ਾ ਮਾਹੀਆ
ਮੇਰੇ ਦੁੱਖ ਮਾਹੀ ਕੋਈ ਗ਼ੈਰ ਸਮਝ ਨੀ ਸਕਦਾ ਵੇ
ਗ਼ੈਰ ਤਾ ਹੁੰਦੇ ਗ਼ੈਰ ਪਰ ਆਪਣਾ ਵੀ ਕੋਈ ਕੋਲ ਨਾ ਰੱਖਦਾ ਵੇ
ਕੱਲੇ ਮੈਂ ਮਰਜਾਣਾ ਦਿਲ ਕਹਿੰਦਾ
ਝੂਠ ਨੀ ਬੋਲਦਾ
ਆਜਾ ਵੇ ਆਜਾ ਵੇ ਆਜਾ
ਹੱਥ ਜੋੜ ਦੋਵੇਂ
ਤਰਲੇ ਪਵਣ ਮੈਂ
ਮੈਨੂੰ ਦਿਲ ਵਿਚ ਵਸਾ ਮਾਹੀਆ
ਮੈਨੂੰ ਤੇਰਾ ਨਸ਼ਾ ਮਾਹੀਆ
ਕੇਹੜੀ ਗੱਲੋਂ ਰੁੱਸਿਆ ਐ
ਮੈਨੂੰ ਦੇਂਦਾ ਸਜ਼ਾ ਮਾਹੀਆ
ਕਾਹਨੂੰ ਪਾਇਆ ਸੀ ਪਿਆਰ
ਜੇ ਪਿਆਰ ਨਿਭਾਉਣਾ ਨੀ ਆਉਂਦਾ
ਕਲ ਸਾਹ ਮੁਕ ਜਾਣੇ
ਕੋਈ ਪਿਆਰ ਨੀ ਐਥੇ ਰਹਿ ਜਾਣਾ
ਬਾਹਨ ਫੜ ਕੇ ਲੈ ਚੱਲ ਨਾਲ ਵੇ ਤੇਰੇ
ਮੈਨੂੰ ਮਾਹੀਆ ਵੇ
ਲੈਜਾ ਵੇ ਲੈਜਾ ਵੇ
ਹੱਥ ਜੋੜ ਦੋਵੇਂ ਤਰਲੇ ਪਵਣ ਮੈਂ
ਦੱਸ ਮੇਰੀ ਖਾਤਾ ਮਾਹੀਆ
ਐਨਾ ਨਾ ਰਾਵਾਂ ਮਾਹੀਆ
Written by: Lyrics Licensed & Provided by LyricFind
Create your own version of your favorite music.
Sing now