Darling
Neeru Bajwa, The Landers, सिमर कौर
Hi Singh are you there ?
ਅਸੀ ਥੋਡੇ ਨਾਮੇ ਦਿਲ ਲਾਈ ਬੈਠੇ ਡਾਰਲਿੰਗ
ਤੁਸੀਂ ਕਾਹਤੋਂ ਮੂੰਹ ਜਾ ਬਣਾਈ ਬੈਠੇ ਡਾਰਲਿੰਗ
ਅਸੀ ਥੋਡੇ ਨਾਮੇ ਦਿਲ ਲਾਈ ਬੈਠੇ
ਤੁਸੀਂ ਕਾਹਤੋਂ ਮੂੰਹ ਜਾ ਬਣਾਈ ਬੈਠੇ
ਏਡੀ ਕਿਹੜੀ ਗੱਲ ਹੋਗੀ ਦੱਸਦੇ ਨਹੀਂ
ਡਾਰਲਿੰਗ ਕੋਕਾ ਨੱਕ ਉੱਤੇ ਜਚਦਾ ਏ
ਡਾਰਲਿੰਗ ਗੁਸਾ ਨੱਕ ਤੇ ਨਹੀਂ
ਡਾਰਲਿੰਗ ਦੱਸੋ ਏਡੀ ਕਿਹੜੀ ਗੱਲ ਹੋਗੀ
ਡਾਰਲਿੰਗ ਕਾਹਤੋਂ ਹੱਸ ਦੇ ਨਹੀਂ
ਤੜਕੇ ਦੀ ਕਿੰਨੀਆਂ ਹੀ ਭੇਜੀਆਂ ਨੇ ਸਟੋਰੀਆਂ
ਇਕ ਵੀ ਸਟੋਰੀ ਤੁਸੀਂ ਖੋਲ ਕੇ ਨੀ ਵੇਖੀ
ਹਾਏ ਖੋਲ ਕੇ ਨੀ ਵੇਖੀ
ਤੜਕੇ ਦੀ ਕਿੰਨੀਆਂ ਹੀ ਭੇਜੀਆਂ ਨੇ ਸਟੋਰੀਆਂ
ਇਕ ਵੀ ਸਟੋਰੀ ਤੁਸੀਂ ਖੋਲ ਕੇ ਨੀ ਵੇਖੀ
ਦਿਲ ਵਿਚ ਥੋਡੇ ਕੋਈ ਗੱਲ ਪਿਚ ਕਿੱਤੀ ਆ
ਓਹੀ ਗੱਲ ਕਾਹਤੋਂ ਸਾਨੂੰ ਬੋਲ ਕੇ ਨਹੀਂ ਵੇਖੀ
ਕਮਲੀਏ ਕਿੰਨੀਆਂ ਮੈਂ ਕਾਲਾ ਕਿੱਤੀਆਂ
ਕਮਲੀਏ ਕਿੰਨੀਆਂ ਮੈਂ ਕਾਲਾ ਕਿੱਤੀਆਂ
ਆਕੜ ਆ ਕਾਹਦੀ ਕਾਹਨੂੰ ਚੱਕਦੇ ਨਹੀਂ
ਡਾਰਲਿੰਗ ਕੋਕਾ ਨੱਕ ਉੱਤੇ ਜਚਦਾ ਏ
ਡਾਰਲਿੰਗ ਗੁਸਾ ਨੱਕ ਤੇ ਨਹੀਂ
ਡਾਰਲਿੰਗ ਦੱਸੋ ਏਡੀ ਕਿਹੜੀ ਗੱਲ ਹੋਗੀ
ਡਾਰਲਿੰਗ ਕਾਹਤੋਂ ਹੱਸ ਦੇ ਨਹੀਂ
ਮੈਨੂੰ ਤੂੰ ਪਸੰਦ ਤੈਨੂੰ ਮੈ ਆ ਪਸੰਦ
ਤੇਰੀ ਮਾਂ ਨੂੰ ਪਸੰਦ ਦੱਸ ਆਪਾਂ ਕਿਉਂ ਨਹੀਂ
ਮੇਰਾ ਹਕ਼ ਵਿਚ ਮੇਰਾ ਸਾਰਾ ਖਾਨਦਾਨ
ਬਿੱਲੋ ਤੇਰੇ ਹਕ਼ ਵਿਚ ਤੇਰੇ ਪਾਪਾ ਕਿਉਂ ਨਹੀਂ
ਐਤਕੀ ਅੜੀ ਉੱਤੇ ਆੜ ਜਾਣਾ ਜੱਟ ਨੇ
ਐਤਕੀ ਅੜੀ ਉੱਤੇ ਆੜ ਜਾਣਾ ਜੱਟ ਨੇ
ਜੱਟ ਹੁਣ ਅੜ ਅੜ ਅਕਦੇ ਨਹੀਂ
ਡਾਰਲਿੰਗ ਕੋਕਾ ਨੱਕ ਉੱਤੇ ਜਚਦਾ ਏ
ਡਾਰਲਿੰਗ ਗੁਸਾ ਨੱਕ ਤੇ ਨਹੀਂ
ਡਾਰਲਿੰਗ ਦੱਸੋ ਏਡੀ ਕਿਹੜੀ ਗੱਲ ਹੋਗੀ
ਡਾਰਲਿੰਗ ਕਾਹਤੋਂ ਹੱਸ ਦੇ ਨਹੀਂ
ਹੋਇਆ ਕਿ ਜੇ ਡੁੱਬ ਵਿਚ ਟੰਗ ਲਿਆ ਬੱਤੀ ਬੋਰ
ਫੁਕਰਿਆਂ ਵਾਂਗੂ ਗੋਲੀ ਚੱਲੀ ਤਾਂ ਨਹੀਂ
ਹੋਇਆ ਕਿ ਜੇ ਮਹਿਫ਼ਿਲ ਚ ਇਕ ਅੱਧਾ ਪੈਗ ਲਾਇਆ
ਹੋਰਾਂ ਵਾਂਗੂ ਹੋਏ ਅਸੀ ਟੱਲੀ ਤਾਂ ਨਹੀਂ
ਹੋਰਾਂ ਵਾਂਗੂ ਹੋਏ ਅਸੀ ਟੱਲੀ ਤਾਂ ਨਹੀਂ
ਫੁਕਰੇ ਫੁੱਕ ਸੁੱਖੇ ਨੂੰ ਸ਼ਕੋੰਦੇ ਨੇ
ਸੁੱਖੇ ਹੋਣੀ ਸੋਖੀ ਫੂਕ ਸ਼ਕਦੇ ਨਹੀਂ
ਡਾਰਲਿੰਗ ਕੋਕਾ ਨੱਕ ਉੱਤੇ ਜਚਦਾ ਏ
ਡਾਰਲਿੰਗ ਗੁਸਾ ਨੱਕ ਤੇ ਨਹੀਂ
ਡਾਰਲਿੰਗ ਦੱਸੋ ਏਡੀ ਕਿਹੜੀ ਗੱਲ ਹੋਗੀ
ਡਾਰਲਿੰਗ ਕਾਹਤੋਂ ਹੱਸ ਦੇ ਨਹੀਂ
ਹੋ ਸੁਨ ਮੇਰੀ ਗੱਲ
ਕੰਨ ਕਰ ਮੇਰੇ ਵੱਲ
ਤੇਰੀ ਸੁਨਲੀਆਂ ਸਭ
ਕੋਈ ਨਿਕਲੇ ਨਾ ਹੱਲ
ਨੱਖਰੇ ਨੇ ਤੇਰੇ
ਜੋ ਗਨਾਈ ਜਾਣਾ ਮੇਰੀ
ਕੋਈ ਕਦਰ ਨਹੀਂ
ਮੇਰੀ ਇਥੇ ਮੁਕਦੀ ਆ ਗੱਲ
ਸਭ ਕੁਛ ਤੇਰਾ ਵੇ ਮੈਂ ਸਹੀ ਜਾਣੀ ਆ
ਹੱਟ ਜਾ ਹੱਟ ਮੈਂ ਕਹਿ ਜਾਣੀ ਆ
ਕੋਈ ਹੋਰ ਹੁੰਦੀ ਹੁਣ ਤੱਕ ਛੱਡ ਜਾਣਾ ਸੀ
ਮੈਂ ਹੀ ਆ ਜੋ ਨਾਲ ਤੇਰੇ ਰਹੀ ਜਾਣੀ ਆ
ਹੋ 90 ਪਰਸੇੰਟ ਮੁੰਡਿਆਂ ਦੀ ਗ਼ਲਤੀ
90 ਪਰਸੇੰਟ ਮੁੰਡਿਆਂ ਦੀ ਗ਼ਲਤੀ
ਜਿੰਨਾ ਕਰਕੇ ਨੇ ਘਰ ਵਸਦੇ ਨਹੀਂ
ਡਾਰਲਿੰਗ ਕੋਕਾ ਨੱਕ ਉੱਤੇ ਜਚਦਾ ਏ
ਡਾਰਲਿੰਗ ਗੁਸਾ ਨੱਕ ਤੇ ਨਹੀਂ
ਡਾਰਲਿੰਗ ਦੱਸੋ ਏਡੀ ਕਿਹੜੀ ਗੱਲ ਹੋਗੀ
ਡਾਰਲਿੰਗ ਕਾਹਤੋਂ ਹੱਸ ਦੇ ਨਹੀਂ
Written by: Lyrics Licensed & Provided by LyricFind
Create your own version of your favorite music.
Sing now