Kyun

Jyotica Tangri, Sushant

ਕਿਊਨ ਇਕ ਜੀਣ ਲਈ ਤੇਰੀ ਯਾਦ ਕਾਫੀ ਨਈ ਕਿਊਨ ਨਜ਼ਰਾਂ ਦੇ ਲਈ , ਤੇਰਾ ਖ਼ਾਬ ਕਾਫੀ ਨਈ ਕਿਉਂ ਤੇਰੇ ਬਿਨ ਤੇਰੀ ਬਾਤ ਕਾਫੀ ਨੀ ਤੂੰ ਹੱਸਕੇ ਵੇਖ ਤਾਂ ਸਹੀ ਮੈਂ ਖੁਦ ਨੂੰ ਵੀ ਬਦਲ ਦਾਗੀ ਮੈਂ ਸ਼ਡ ਕੇ ਬੰਗਲ ਤੇ ਗੱਡੀਆਂ ਤੇਰੇ ਨਾਲ ਹੀ ਚੱਲ ਦਾਗੀ ਤੂੰ ਹੱਸਕੇ ਵੇਖ ਤਾਂ ਸਹੀ ਮੈਂ ਖੁਦ ਨੂੰ ਵੀ ਬਾਦਲਦਾਂਗੀ ਮੈਂ ਛੱਡ ਕੇ ਬੰਗਲ ਤੇ ਗੱਡੀਆਂ ਤੇਰੇ ਨਾਲ ਹੀ ਚਲਦਾਗੀ ਕਿਉਂ ਇਕ ਜੀਣ ਲਈ ਤੇਰੀ ਯਾਦ ਕਾਫੀ ਨੀ ਕਿਉਂ ਨਜ਼ਰਾਂ ਦੇ ਲਈ ਤੇਰਾ ਖ਼ਾਬ ਕਾਫੀ ਇੰਨੀ ਕਿਉਂ ਇਕ ਤੇਰੇ ਬਿਨ ਤੇਰੀ ਬਾਤ ਕਾਫੀ ਨੀ ਮੈਂ ਤੈਨੂੰ ਕਿੰਝ ਸਮਝਾਵਾਂ ਤੇਰੇ ਕਾਬੀਲ ਮੈਂ ਨਹੀਂ ਪਲ ਲ ਦਾ ਮੁਸਾਫ਼ਿਰ ਤੇਰਾ ਹਾਸਿਲ ਮੈਂ ਨਹੀਂ ਤੂੰ ਹੱਥ ਮੇਰਾ ਥਾਮ ਤਾ ਸਹੀ ਲਕੀਰ ਆਂ ਵਿਚ ਲਿਖਾ ਲੈਣਗੀ ਕਰਾਂ ਤੇਰੇ ਹੀ ਸਜਦੇ ਮੈਂ ਮੈਂ ਤੈਨੂੰ ਰਬ ਬਣਾ ਲੰਗੀ ਕਿਊ ਇਕ ਜੀਣ ਲਈ , ਕਿਊ ਮੈਂ ਤਕੜੀ ਰੇਹਣੀ ਆ ਵੇ ਰਾਹਵਾਂ ਤੇਰੀਆਂ ਮੈਨੂੰ ਲੈਜਾ ਸੋਣਿਆ ਨਾ ਕਰ ਤੂੰ ਦੇਰੀਆਂ ਤੂੰ ਚੰਨ ਦਾ ਟੁਕੜਾ ਨੀ ਮੈਂ ਮਿੱਟੀ ਸੋਣੀਏ ਮੈਂ ਖਾਰਾ ਪਾਣੀ ਤੂੰ ਗੱਲ ਮਿੱਠੀ ਸੋਣੀਏ

Written by: KUMAAR, SHANKAR, SUSHANTLyrics © Royalty Network, Peermusic PublishingLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs