Naina De Thekay
Afsana Khan, Sippy Gill
ਗੱਲ ਸੁਣ ਨੀ ਮਜਾਜਨੇ
ਕਾਹਤੋਂ ਝੂਮ ਝੂਮ ਤੂਰਦੀ
ਹਾਏ ਨੀ ਮੁੰਡੇਯਾ ਦੀ ਜਾਨ ਬਿੱਲੋ
ਜਾਵੇ ਲੋਡ ਵਾਂਗੂ ਖੁਰਦੀ
ਹੋ ਮੇਰੇ ਲੱਕ ਦੇ ਹੁਲਾਰੇਯਾ ਤੇ
ਹਾਏ ਵੇ ਰਬ ਮਿਹਰਬਾਨ ਵੇ
ਓਏ ਲਭਣੀ ਨਈ ਤੈਨੂ ਜੱਟਾ
ਐਨੇ ਸਿਰੇ ਦੀ ਰਕਾਨ ਵੇ
ਹੋ ਸਿਰੇ ਦੀ ਕਟਾਰ ਜਹੀ ਤੂ ਬਲੀਏ
ਨੀ ਲੱਗੇ ਕਾਲਜਾ ਕਿਸੇ ਦਾ ਪਾੜੂ
ਤੇਰੇ ਨੈਨਾ ਡੇਯਾ ਠੇਕੇਯਾ ਚ ਜਾ ਡੁੱਬੇਯਾ
ਨੀ ਮੁੰਡਾ ਸੱਤ ਪਤ੍ਨਾ ਦਾ ਤਾਰੂ
ਨੈਨਾ ਦਿਯਾ ਬੋਤਲਾ ਚ ਜਾ ਡੁਬੇਯਾ
ਨੀ ਮੁੰਡਾ ਸੱਤ ਪੱਤਨਾ ਦਾ ਤਾਰੂ
ਹੋ ਸਿਰੇ ਦਿਯਾ weapon ਆਂ ਤੋ ਰਿਹਾ ਬਚਦਾ
ਹੋ ਸਿਰੇ ਦਿਯਾ weapon ਆਂ ਤੋ ਰਿਹਾ ਬਚਦਾ
ਵੇ ਮੇਰੀ ਅਖ ਚੋਬਰਾਂ ਵੇ ਤੈਨੂ ਮਾਰੂ
ਤੇਰੇ ਨੈਨਾ ਦੇਯਾ ਠੇਕੇਯਾ ਚ ਜਾ ਡੁੱਬੇਯਾ
ਨੀ ਮੁੰਡਾ ਸੱਤ ਪੱਟਣਾ ਦਾ ਤਾਰੂ
ਨੈਨਾ ਦਿਯਾ ਬੋਤਲਾ ਚ ਜਾ ਡੂਬਿਯਾ
ਨੀ ਮੁੰਡਾ ਸੱਤ ਪੱਤਨਾ ਦਾ ਤਾਰੂ
ਹਾਏ ਨੀ Fendi ਵਾਲੀ jean ਤੇਰੀ
ਹੋ ਗਯੀ ਪੱਟਾਂ ਕੋਲੋਂ ਤੰਗ ਨੀ
ਹਾਏ ਓ ਕੱਚ ਜਿਹਾ ਲੱਕ ਤੇਰਾ
ਹੋ ਨਸ਼ਾ ਚੜੇ ਜਿਵੇਈਂ ਭੰਗ ਨੀ
ਹੋ ਦਿਨ ਵਿਚ 2 ਵਾਰੀ
ਹੋ ਜੱਟੀ ਮਾਰਦੀ ਆ gym ਵੇ
ਹੋ ਮੇਰੇ ਅੱਗੇ ਜ਼ੀਰੋ ਜੱਟਾ
ਤੇਰੀ ਕੇਲੀ ਤੇ ਕਿਮ ਵੇ
ਹੋ ਲਾ ਲਾਕੇ ਸ਼ਰਤਾਂ ਮਡੀਰ ਘੁੱਮਦੀ
ਕਿਹਦਾ ਉਡਦੀ ਕਬੂਤਰੀ ਉਤਾਰੁ
ਤੇਰੇ ਨੈਨਾ ਡੇਯਾ ਠੇਕੇਯਾ ਚ ਜਾ ਡੁੱਬੇਯਾ
ਨੀ ਮੁੰਡਾ ਸੱਤ ਪੱਟਣਾ ਦਾ ਤਾਰੂ
ਨੈਨਾ ਦਿਯਾ ਬੋਤਲਾ ਚ ਜਾ ਡੁੱਬੇਯਾ
ਨੀ ਮੁੰਡਾ ਸੱਤ ਪੱਤਨਾ ਦਾ ਤਾਰੂ
ਨੈਨਾ ਦਿਯਾ ਬੋਤਲਾ ਚ ਜਾ ਡੁੱਬੇਯਾ
ਨੀ ਮੁੰਡਾ ਸੱਤ ਪੱਤਨਾ ਦਾ ਤਾਰੂ
ਹੋ ਵੇਲਿਆਂ ਦੀ ਮਿਹਫਿਲ ਚ
ਰਿਹੰਦਾ ਨਾਮ ਤੇਰਾ ਬੋਲਦਾ
ਟੋਲਾ ਹਾਇ ਏਂਡ ਗੱਡੀਆਂ ਦਾ
ਮੈਨੂ ਤੋਲਨ ਫਿਰੇ ਖੋਲਦਾ
ਹੋ ਮੁੰਡੇਯਾ Bugatti ਮੇਰੀ
ਹਾਏ ਵੇ ਮਾਰਦੀ ਆ ਬੜਕਾ
ਓ ਚੜਦੀ ਜਵਾਨੀ ਮੇਰੀ
ਉੱਤੋਂ ਖੁਲਿਯਾ ਸੜਕਾ
ਹੋ LA highway ਤੇ ਪੈਣਾ ਗਾਹ ਜੱਟੀਏ
ਨੇ ਤੈਨੂ ਗੱਡੀ ਆਪਣੀ ਚੋ ਜੱਟ ਤਾਰੂ
ਤੇਰੇ ਨੈਨਾ ਡੇਯਾ ਠੇਕੇਯਾ ਚ ਜਾ ਡੁੱਬੇਯਾ
ਨੀ ਮੁੰਡਾ ਸੱਤ ਪੱਟਣਾ ਦਾ ਤਾਰੂ
ਤੇਰੇ ਨੈਨਾ ਦਿਯਾ ਠੇਕੇਯਾ ਚ ਜਾ ਡੁੱਬੇਯਾ
ਨੀ ਮੁੰਡਾ ਸੱਤ ਪੱਤਨਾ ਦਾ ਤਾਰੂ
ਨੈਨਾ ਦਿਯਾ ਬੋਤਲਾ ਚ ਜਾ ਡੁੱਬੇਯਾ
ਨੀ ਮੁੰਡਾ ਸੱਤ ਪੱਤਨਾ ਦਾ ਤਾਰੂ
ਹੋ ਚੀਮੇ ਰੂਹ ਤੇ ਸਰੀਰ ਤੇਰੇ
ਆ ਲੈ ਨਾਮ ਲਿਖਵਾਤਾ ਵੇ
ਆ ਜੋ ਅੱਗੇ ਪਿਛਹੇ ਘੁੱਮਮਦੇ ਸੀ
ਜ਼ਬ ਜੱਟੀ ਨੇ ਮੁਕਾਤਾ ਵੇ
ਵਾਦਾ ਰਿਹਾ ਤੇਰੇ ਨਾਲ
ਮਿਹਲ ਚੰਨ ਤੇ ਬਣਾ ਡੁੰਗਾ
ਜਿਹਦਾ ਅਖ ਚੱਕ ਦੇਖੁ ਸਾਲਾ
ਵਾਹੀ ਵਾਂਗਣੇ ਪਵਾ ਡੁੰਗਾ
ਹੋ ਤੇਰੀ ਇਸੇ ਗੱਲ ਉੱਤੇ ਮਰਾ ਡੇਂਜਰ ਜੱਟਾਂ
ਕਿ ਰੀਸ ਕਰਨ ਗੇ ਅੱਜ ਦੇ ਛਲਾਰੁ
ਤੇਰੇ ਨੈਨਾ ਦਿਯਾ ਠੇਕੇਯਾ ਚ ਜਾ
ਨੀ ਮੁੰਡਾ ਸੱਤ ਪੱਤਨਾ ਦਾ ਤਾਰੂ
ਨੈਨਾ ਦਿਯਾ ਬੋਤਲਾ ਚ ਜਾ ਡੁੱਬੇਯਾ
ਨੀ ਮੁੰਡਾ ਸੱਤ ਪੱਤਨਾ ਦਾ ਤਾਰੂ
ਹੋ ਸਿਰੇ ਦਿਯਾ weapon ਆਂ ਤੋ ਰਿਹਾ ਬਚਦਾ
ਹੋ ਸਿਰੇ ਦਿਯਨ weapon ਆਂ ਤੋ ਰਿਹਾ ਬਚਦਾ
ਵੇ ਮੇਰੀ ਅਖ ਚੋਬਰਾਂ ਵੇ ਤੈਨੂ ਮਾਰੂ
ਤੇਰੇ ਨੈਨਾ ਦੇਯਾ ਠੇਕੇਯਾ ਚ ਜਾ ਡੁੱਬੇਯਾ
ਨੀ ਮੁੰਡਾ ਸੱਤ ਪੱਤਨਾ ਦਾ ਤਾਰੂ
ਨੈਨਾ ਦਿਯਾ ਬੋਤਲਾ ਚ ਜਾ ਡੁੱਬੇਯਾ
ਨੀ ਮੁੰਡਾ ਸੱਤ ਪੱਤਨਾ ਦਾ ਤਾਰੂ
Written by: Lyrics Licensed & Provided by LyricFind
Create your own version of your favorite music.
Sing now
Related songs
Playboy
Afsana Khan, Abraam, R NaitMubarak Eid Hai
Afsana Khan, Salman Ali, Salim SulaimanRuger
Afsana Khan, Dj FlowKi Hoya
Afsana Khan, Jaani, B PraakTere Warga Na Koi
Afsana Khan, Sulaiman, SalimHarjayi Ve
Afsana Khan, Harsh KargetiKamaal Karte Ho
Afsana KhanLakh Lakh Vadhaiyaan
Afsana Khan, Dixit Seth, SaajzBARBAAD
Raftaar, Afsana Khan