Dollar

DJ Marcelo, DJ Ankit, Sidhu Moose Wala

ਸਾਡੇ ਵਾਂਗੂ ਸਾਡੀਆਂ ਨੀ black listed car ਆਂ ਨੇ ਅੱਸੀ underground ਬੰਦੇ ਉਪਰ ਤਕ ਮਾੜਾ ਨੇ ਅੱਸੀ ਅੱਜ ਦੇ ਰਾਜੇ ਹਾਂ ਸਾਡਾ ਪਤਾ ਨਹੀ ਕਲ ਦਾ Dollar ਆਂ ਵਾਂਗੂ ਨੀ ਨਾਮ ਸਾਡਾ ਚਲਦਾ ਹੋ dollar ਆਂ ਵਾਂਗੂ ਨੀ ਨਾਮ ਸਾਡਾ ਚਲਦਾ Dollar ਆਂ ਵਾਂਗੂ ਨੀ ਨਾਮ ਸਾਡਾ ਚਲਦਾ ਕਦੋਂ ਬਰਛੇ ਬੱਡੇ ਨੇ ਲਖਾਂ ਤੇ ਚਾਕੂਆਂ ਨੇ ਮੰਗ੍ਦੇ ਨੀ ਖੋਂਦੇ ਆਂ ਅੱਸੀ ਪੁੱਤ ਡਾਕੂਆਂ ਦੇ ਹੋ ਭਗ ਕਤੀੜਾ ਦਾ ਸ਼ੇਰਾਂ ਨਾਲ ਨਹੀ ਰੱਲਦਾ Dollar ਆਂ ਵਾਂਗੂ ਨੀ ਨਾਮ ਸਾਡਾ ਚਲਦਾ ਹੋ dollar ਆਂ ਵਾਂਗੂ ਨੀ ਨਾਮ ਸਾਡਾ ਚਲਦਾ Dollar ਆਂ ਵਾਂਗੂ ਨੀ ਸਾਡੇ ਕੱਠ ਐਨੇ ਹੁੰਦੇ ਜਯੋਂ ਚੜ੍ਹਦੀ ਆਂ ਜਿੰਨਾਂ ਨੇ ਸਾਡੇ ਘਰ ਤਾਂ ਛੋਟੇ ਨੇ ਕੋਲੇ ਮਹਿੰਗੀਆਂ gun ਆਂ ਨੇ ਤਾਂਹੀ ਤਾਂ ਮੇਹਲਾਂ ਤਾਂਹੀ ਹੈ ਖੌਫ ਸਾਡਾ ਪਲ ਦਾ ਹੋ ਹੋ dollar ਆਂ ਵਾਂਗੂ ਨੀ ਨਾਮ ਸਾਡਾ ਚਲਦਾ ਜਿੰਨੇ ਵੀ ਯਾਰ ਮੇਰੇ ਸਾਰੇ ਅੱਗ ਲੌ ਨੇ ਮੁੰਡਾ ਤਾਂ ਸਾਉ ਐ ਓਹਦੇ ਗੀਤ ਭੜਕਾਊ ਨੇ Sidhu Moosewala ਜੋ ਲਿਖਦਾ ਸ਼ਰੇਆਮ ਸਾਡਾ ਚਲਦਾ Dollar ਆਂ ਵਾਂਗੂ ਨੀ ਨਾਮ ਸਾਡਾ ਚਲਦਾ ਹੋ dollar ਆਂ ਵਾਂਗੂ ਨੀ ਨਾਮ ਸਾਡਾ ਚਲਦਾ Dollar ਆਂ ਵਾਂਗੂ ਨੀ Dollar ਆਂ ਵਾਂਗੂ ਨੀ ਨਾਮ ਸਾਡਾ ਚਲਦਾ ਹੋ dollar ਆਂ ਵਾਂਗੂ ਨੀ ਨਾਮ ਸਾਡਾ ਚਲਦਾ ਹੋ ਹੋ dollar ਆਂ ਵਾਂਗੂ ਨੀ ਨਾਮ ਸਾਡਾ ਚਲਦਾ ਹੋ dollar ਆਂ ਵਾਂਗੂ ਨੀ ਨਾਮ ਸਾਡਾ ਚਲਦਾ

Written by: BYG BYRD, SIDHU MOOSEWALALyrics © Royalty Network, Sentric MusicLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs