Buhe Bariyan

Shibani Kashyap

ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ ਮੈ ਆਵਾਗੀ ਹਵਾ ਬਣਕੇ ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ ਬਾਜੀ ਇਸ਼ਕੇ ਦੀ ਜਿੱਤ ਲੂੰਗੀ ਸੋਹਣਿਆ ਬਾਜੀ ਇਸ਼ਕੇ ਦੀ ਜਿੱਤ ਲੂੰਗੀ ਸੋਹਣਿਆ ਮੱਥੇ ਤੇਰਾ ਨਾਮ ਲਿਖ ਕੇ ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ ਮੈ ਆਵਾਗੀ ਹਵਾ ਬਣਕੇ ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ ਚੰਦ ਚੜਦਾ ਤੇਯ ਸਾਰੇ ਲੋਕਿ ਪਯੈ ਤਕਦੇ ਤੇਰੇ ਲਯੀ ਮੈਂ ਸਜਨਾ ਵੇ ਤਾਣੇ ਸਹੇ ਜੱਗ ਦੇ ਚੰਦ ਚੜਦਾ ਤੇਯ ਸਾਰੇ ਲੋਕਿ ਪਯੈ ਤਕਦੇ ਤੇਰੇ ਲਯੀ ਮੈਂ ਸਜਨਾ ਵੇ ਤਾਣੇ ਸਹੇ ਜੱਗ ਦੇ ਤਾਣੇ ਸਹੇ ਜੱਗ ਦੇ ਕੰਡੇ ਲਗ ਜਾਣਗੀ ਕਚਾ ਘੜਾ ਬਣਕੇ ਕੰਡੇ ਲਗ ਜਾਣਗੀ ਕਚਾ ਘੜਾ ਬਣਕੇ ਮੈਂ ਆਵਾਗੀ ਹਵਾ ਬਣਕੇ ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ ਆਵਾਗੀ ਹਵਾ ਬਣਕੇ ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store