ਤੂੰ ਅੱਜ ਮੈਨੂੰ ਨੇੜੇ ਨੇੜੇ ਆ ਲੇਣ ਦੇ
ਤੂੰ ਅੱਜ ਮੈਨੂੰ ਨੇੜੇ ਨੇੜੇ ਆ ਲੇਣ ਦੇ
ਸੋਹਣੀਏ ਆਪਣੇ ਹੁਸਨ ਦੇ ਉੱਤੇ
ਸੋਹਣੀਏ ਆਪਣੇ ਹੁਸਨ ਦੇ ਉੱਤੇ
ਤੂੰ ਮੈਨੂੰ ਥੋੜਾ ਹੱਕ ਤਾ ਜਤਾ ਲੈਣ ਦੇ
ਤੂੰ ਮੈਨੂੰ ਥੋੜਾ ਹੱਕ ਤਾ ਜਤਾ ਲੈਣ ਦੇ
ਤੂੰ ਅੱਜ ਮੈਨੂੰ ਨੇੜੇ ਨੇੜੇ ਆ ਲੇਣ ਦੇ
ਤੂੰ ਅੱਜ ਮੈਨੂੰ ਨੇੜੇ ਨੇੜੇ ਆ ਲੇਣ ਦੇ
ਓ ਕਾਹਦਾ ਰਖਦੀ ਏ ਤੂੰ ਓਹਲਾ
ਦਿਲ ਕਿਹੰਦਾ ਮੈਂ ਤੈਨੂੰ ਬੋਲਾਂ
ਓ ਕਾਹਦਾ ਰਖਦੀ ਏ ਤੂੰ ਓਹਲਾ
ਦਿਲ ਕਿਹੰਦਾ ਮੈਂ ਤੈਨੂੰ ਬੋਲਾਂ
ਤੂੰ ਅੱਜ ਮੈਨੂੰ ਖੁਦ ਚ ਸਮਾ ਲੈਣ ਦੇ
ਤੂੰ ਅੱਜ ਮੈਨੂੰ ਖੁਦ ਚ ਸਮਾ ਲੈਣ ਦੇ
ਤੂੰ ਅੱਜ ਮੈਨੂੰ ਨੇੜੇ ਨੇੜੇ ਆ ਲੇਣ ਦੇ
ਤੂੰ ਅੱਜ ਮੈਨੂੰ ਨੇੜੇ ਨੇੜੇ ਆ ਲੇਣ ਦੇ
ਅੱਜ ਬਾਹਾਂ ਵਿਚ ਤੂੰ ਮੈਨੂੰ ਭਰ ਲੇ
ਅੱਜ ਆਪਣਾ ਮੈਨੂੰ ਕਰ ਲੇ
ਅੱਜ ਬਾਹਾਂ ਵਿਚ ਤੂੰ ਮੈਨੂੰ ਭਰ ਲੇ
ਅੱਜ ਆਪਣਾ ਮੈਨੂੰ ਕਰ ਲੇ
ਤੂੰ ਅੱਜ ਦੋਵੇ ਸਾਹ ਇਕ ਹੋ ਲੇਣ ਦੇ
ਤੂੰ ਅੱਜ ਦੋਵੇ ਸਾਹ ਇਕ ਹੋ ਲੈਣ ਦੇ
ਤੂੰ ਅੱਜ ਮੈਨੂੰ ਨੇੜੇ ਨੇੜੇ ਆ ਲੇਣ ਦੇ
ਤੂੰ ਅੱਜ ਮੈਨੂੰ ਨੇੜੇ ਨੇੜੇ ਆ ਲੇਣ ਦੇ
Written by: Lyrics Licensed & Provided by LyricFind
Create your own version of your favorite music.
Sing now