Tu Lagdi Ferrari

Asees Kaur, Romy

Red Red ਤੇਰੇ ਹੌਟ ਦੀ ਲਾਲੀ ਲਗਦੇ ਜਿਵੇਂ paint ਕਰਾਲੀ ਅੱਖਾਂ ਤੇਰੀ ਲਗਦੀ ਮੈਨੂ 2 seater ਵਾਲੀ ਸਵਾਰੀ Red Red ਤੇਰੇ ਹੌਟ ਦੀ ਲਾਲੀ ਲਗਦੇ ਜਿਵੇਂ paint ਕਰਾਲੀ ਅੱਖਾਂ ਤੇਰੀ ਲਗਦੀ ਮੈਨੂ 2 seater ਵਾਲੀ ਸਵਾਰੀ ਤੇਰੇ ਰੂਪ ਦੇ ਸੋਹਣੀਏ ਨੀ ਹੋਵੇ ਚਰਚੇ Maintain ਕਰਨ ਦੇ ਬੜੇ ਨੇ ਖਰਚੇ ਮੈਨੂ ਦੱਸਦੇ ਨੀ ਦੱਸਦੇ ਨੀ ਦੱਸਦੇ ਨੀ ਤੂ ਕਿਹੜੇ Mechanic ਦੀ ਕਲਾਕਾਰੀ ਓ ਜਦੋਂ ਤੁਰਦੀ ਤੂ ਲਗਦੀ Ferrari ਦਿਲ ਤੇਰੇ ਉੱਤੇ ਸਾਰੇ ਜਾਂਦੇ ਵਾਰੀ ਐਵੇ ਤੂਰਦੀ ਤੂ ਲਗਦੀ Ferrari ਦਿਲ ਤੇਰੇ ਉੱਤੇ ਸਾਰੇ ਜਾਂਦੇ ਵਾਰੀ ਦੇਖ ਤੇਰੀ ਬਾਤੋਂ ਮੇ ਨਾ ਆਯੂ ਮੈਂ ਕਰਤੀ ਹੂ ਜੋ ਚਾਹੁ ਮੈਂ ਛੋੜ ਪਿਛਾ ਤੂ ਤੂ ਤੂ ਤੂ ਤੂ ਦੇਖ ਲੇ ਤੂ ਚਾਹੇ ਦੁਨਿਯਾ ਸਾਰੀ ਯੇ ਨਾ ਮਿਲੇਗੀ ਯਾਰ ਯੇ ਮੇਰੇ ਜੈਸੀ ਮੈਂ ਮੈਂ ਮੈਂ ਮੈਂ ਮੈਂ ਤੇਰੇ ਰੂਪ ਦੇ ਸੋਹਣੀਏ ਨੀ ਹੋਵੇ ਚਰਚੇ Maintain ਕਰਨ ਦੇ ਬੜੇ ਨੇ ਖਰਚੇ ਮੈਨੂ ਦੱਸਦੇ ਨੀ ਦੱਸਦੇ ਨੀ ਦੱਸਦੇ ਨੀ ਤੂ ਕਿਹੜੇ Mechanic ਦੀ ਕਲਾਕਾਰੀ ਓ ਜਦੋਂ ਤੁਰਦੀ ਤੂ ਲਗਦੀ Ferrari ਦਿਲ ਤੇਰੇ ਉੱਤੇ ਸਾਰੇ ਜਾਂਦੇ ਵਾਰੀ ਐਵੇ ਤੂਰਦੀ ਤੂ ਲਗਦੀ Ferrari ਦਿਲ ਤੇਰੇ ਉੱਤੇ ਸਾਰੇ ਜਾਂਦੇ ਵਾਰੀ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store