Case Bolde

Raja Baath

ਓ 10 ਕਿੱਲੇ ਠੇਕੇ ਤੇ ਤੇ 90 ਕਿੱਲੇ ਆਪਣੇ ਓ ਜੱਟਾਂ ਦੇ ਆਂ ਪੁੱਤ ਖਰਚੇ ਵੀ ਕਿੰਨੇ ਨਾਪਣੇ ਓ 10 ਕਿੱਲੇ ਠੇਕੇ ਤੇ ਤੇ 90 ਕਿੱਲੇ ਆਪਣੇ ਓ ਜੱਟਾਂ ਦੇ ਆਂ ਪੁੱਤ ਖਰਚੇ ਵੀ ਕਿੰਨੇ ਨਾਪਣੇ ਨੀ ਵੱਲੀ ਤੇਰਾ ਯਾਰ ਬਿੱਲੋ ਸਿਰੇ ਦਾ ਲਡ਼ਾਕੂ ਸਾਰੀ ਅੱਜ ਦਿਲ ਵਾਲੀ ਗੱਲ ਖੋਲ ਦੇ ਓ ਜੱਟਾਂ ਦਿਆਂ ਪੁੱਤਾਂ ਉੱਤੇ ਡੁਬ ਜਾਣੀਏ ਕਿਲਿਆਂ ਦੇ ਸਾਹਬ ਨਾਲ ਕੇਸ ਬੋਲਦੇ ਓ ਜੱਟਾਂ ਦਿਆਂ ਪੁੱਤਾਂ ਉੱਤੇ ਡੁਬ ਜਾਣੀਏ ਕਿਲਿਆਂ ਦੇ ਸਾਹਬ ਨਾਲ ਕੇਸ ਬੋਲਦੇ ਓ ਬਾਪੂ ਸਾਡਾ ਅਣਖੀ ਦਲੇਰ ਸੋਹਣੀਏ 7 ਸਾਲ ਜਿਹੜਾ ਕੱਟ ਆਇਆ ਜੈਲ ਨੀ ਓ ਬਾਪੂ ਸਾਡਾ ਅਣਖੀ ਦਲੇਰ ਸੋਹਣੀਏ 7 ਸਾਲ ਜਿਹੜਾ ਕੱਟ ਆਇਆ ਜੈਲ ਨੀ ਅੱਜ ਗੱਲ ਕਰਲੇ ਤੂੰ ਸਾਫ ਸੋਹਣੀਏ ਕਲ ਨਾ ਕਹਿ ਨੀ ਸਾਡਾ ਕੋਈ ਮੈਲ ਨੀ ਓ ਮੱਥਾ ਜਿਨ੍ਹੇ ਲਾਇਆ ਓ ਤਾਂ ਤੁਰਿਆ ਜਹਾਨੋ ਵੱਡੇ ਵੈਰੀਆਂ ਦੇ ਘਰਾਂ ਵਿਚ ਚੀਨੇ ਬੋਲਦੇ ਓ ਜੱਟਾਂ ਦਿਆਂ ਪੁੱਤਾਂ ਉੱਤੇ ਡੁਬ ਜਾਣੀਏ ਕਿਲਿਆਂ ਦੇ ਸਾਹਬ ਨਾਲ ਕੇਸ ਬੋਲਦੇ ਓ ਜੱਟਾਂ ਦਿਆਂ ਪੁੱਤਾਂ ਉੱਤੇ ਡੁਬ ਜਾਣੀਏ ਕਿਲਿਆਂ ਦੇ ਸਾਹਬ ਨਾਲ ਕੇਸ ਬੋਲਦੇ ਓ ਮੇਲਾ ਓ ਮੇਲਾ ਵੈਰਨੇ ਮੇਲਾ ਮੇਲਾ ਸਾਹਿਬਾ ਦੇ ਮੁੜਕੇ ਵਾਲੀਏ ਸਾਹਿਬਾ ਦੇ ਮੁੜਕੇ ਵਾਲੀਏ ਜੱਟ ਮਿਟੇ ਦਾ ਚੇਲਾ ਇਕ ਤੂੰ ਇਸ਼ਾਰਾ ਕਰਦੀ ਇਸ਼ਾਰਾ ਕਰਦੀ ਸਾਰਾ ਚੱਕ ਦੁ ਕੁੜਮ ਕਬੀਲਾ ਇਸ਼ਾਰਾ ਕਰਦੀ ਆਂ ਓ ਗੋਲੀਆਂ ਨਾਲ ਛੱਡ ਦਾ ਏ ਦਿਨ ਸੋਹਣੀਏ ਸਾਡੇ ਨਾਲ ਪੰਗਾ ਲੈਕੇ ਕੋਇਨੀ ਬੱਚਿਆਂ ਓ ਗੋਲੀਆਂ ਨਾਲ ਛੱਡ ਦਾ ਏ ਦਿਨ ਸੋਹਣੀਏ ਸਾਡੇ ਨਾਲ ਪੰਗਾ ਲੈਕੇ ਕੋਇਨੀ ਬੱਚਿਆਂ ਥੱਕੇ ਨਾਲ ਆਉਂਦੇ ਸਾਨੂੰ ਕੇਸ ਦਬਣੇ ਸਾਰਾ ਪਿੰਡ ਖੁਦੇ ਲਾਇਨ ਲਾਕੇ ਰੱਖਿਆ 21 Webley ਦੀ gun ਨਾਲ ਯਾਰੀ ਪੱਕੀ ਆ ਬੋਲਣੇ ਤੌਂ ਪਿਹਲਾਂ ਜਿਹੜੀ ਸਿੰਨਾ ਖੋਲਦੇ ਓ ਜੱਟਾਂ ਦਿਆਂ ਪੁੱਤਾਂ ਉੱਤੇ ਡੁਬ ਜਾਣੀਏ ਕਿਲਿਆਂ ਦੇ ਸਾਹਬ ਨਾਲ ਕੇਸ ਬੋਲਦੇ ਓ ਜੱਟਾਂ ਦਿਆਂ ਪੁੱਤਾਂ ਉੱਤੇ ਡੁਬ ਜਾਣੀਏ ਕਿਲਿਆਂ ਦੇ ਸਾਹਬ ਨਾਲ ਕੇਸ ਬੋਲਦੇ ਓ ਜੱਟਾਂ ਦਿਆਂ ਪੁੱਤਾਂ ਉੱਤੇ ਡੁਬ ਜਾਣੀਏ ਕਿਲਿਆਂ ਦੇ ਸਾਹਬ ਨਾਲ ਕੇਸ ਬੋਲਦੇ

Written by: JATINDER SINGH, SATPAL SINGH, VICKY GILLLyrics © Universal Music Publishing GroupLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store