Beparwah

The PropheC, Raashi Sood

ਹਾਂ ਹਾਂ ਹਾਂ ਹਾਂ ਹਾਂ ਆ ਆ ਓ ਬੇਪਰਵਾਹ ਲਾਇਆ ਵੇ ਮੈਂ ਤੇਰੇ ਨਾਲ ਯਾਰੀਆਂ ਲਾਇਆ ਕਾਹਤੋਂ ਤੇਰੇ ਨਾਲ ਯਾਰੀਆਂ ਜਾਂ ਕਢ ਲੈਂਦੇ ਜੇ ਤੂ ਵਖ ਮੈਥੋਂ ਹੋਣਾ ਸੀ ਜਾਂ ਕਢ ਲੈਂਦੇ ਜੇ ਤੂ ਵਖ ਮੈਥੋਂ ਹੋਣਾ ਸੀ ਇਸ਼ਕ਼ੇ ਦੀ ਰਾਹਾਂ ਚ ਵਿਛੋਡਾ ਵੇ ਜੇ ਤੂ ਪੌਣਾ ਸੀ ਕਿ ਕਰਾ ਚੰਨਾ ਮਾਰ ਗਯਾ ਮੈਨੂ ਤਨਹਾਈਆਂ ਲਾਇਆ ਕਾਹਤੋਂ ਤੇਰੇ ਨਾਲ ਯਾਰੀਆਂ ਓ ਬੇਪਰਵਾਹ ਲਾਇਆ ਵੇ ਮੈਂ ਤੇਰੇ ਨਾਲ ਯਾਰੀਆਂ ਹਾਂ ਹਾਂ ਹਾਂ ਹਾਂ ਹਾਂ ਆ ਆ ਵਘਦੇ ਨੇ ਹੰਜੂ ਜੱਦ ਹੋਵੇ ਤੇਰੇ ਬਾਤ ਵਘਦੇ ਨੇ ਹੰਜੂ ਜੱਦ ਹੋਵੇ ਤੇਰੇ ਬਾਤ ਰੋ ਪਵੇ ਜਿੰਦ ਜੱਦੋਂ ਆਵੇ ਤੇਰੀ ਯਾਦ ਕੱਲੀ ਬਿਹ ਕੇ ਚੇਤੇ ਕਰਾ ਤੇਰੀ ਬੇਵਫ਼ਾਇਆ ਲਾਇਆ ਕਾਹਤੋਂ ਤੇਰੇ ਨਾਲ ਯਾਰੀਆਂ ਓ ਬੇਪਰਵਾਹ ਲਾਇਆ ਵੇ ਮੈਂ ਤੇਰੇ ਨਾਲ ਯਾਰੀਆਂ ਲਾਇਆ ਕਾਹਤੋਂ ਤੇਰੇ ਨਾਲ ਯਾਰੀਆਂ ਟੁੱਟੇ ਤਾਰਿਆ ਤੋਂ ਮੈਂ ਮੰਗਦੀ ਦੁਆਵਾ ਮੁੱਕੀ ਹੋਯੀ ਰਾਤ ਵਾਂਗੂ ਤੈਨੂੰ ਭੁਲ ਜਾਵਾ ਦੁਖ ਹੋਰ ਨਿਓ ਸੇ ਹੁੰਦਾਹੁਣ ਜ਼ਾਲਮਾ ਓ ਬੇਪਰਵਾਹ ਲਾਇਆ ਵੇ ਮੈਂ ਤੇਰੇ ਨਾਲ ਯਾਰੀਆਂ ਲਾਇਆ ਕਾਹਤੋਂ ਤੇਰੇ ਨਾਲ ਯਾਰੀਆਂ ਓ ਬੇਪਰਵਾਹ ਲਾਇਆ ਵੇ ਮੈਂ ਤੇਰੇ ਨਾਲ ਯਾਰੀਆਂ ਲਾਇਆ ਕਾਹਤੋਂ ਤੇਰੇ ਨਾਲ ਯਾਰੀਆਂ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store