Traditional Shaadi Geet

Preeti Uttam Singh

ਸਾਡੇ ਤੇ ਵੇੜੇ ਬੂਟਾ ਅੰਗੂਰ ਦਾ ਮੁੰਡਾ ਤੇ ਲੱਗੇ ਜਿਵੇ ਪੇਡ ਖਜ਼ੂਰ ਦਾ ਜੋੜੀ ਏ ਜਚਦੀ ਨਈ ਵੇ ਅੜਿਓ ਜੋੜੀ ਏ ਜਚਦੀ ਨਈ ਓਏ ਕੁੜੀ ਤੇ ਸਾਡੀ ਏ ਫੁੱਲ ਗੁਲਾਬ ਦਾ ਮੁੰਡਾ ਤੇ ਦੱਸੋ ਪੁੱਤਰ ਕੇਡੇ ਨਵਾਬ ਦਾ ਜੋੜੀ ਏ ਜਚਦੀ ਨਈ ਵੇ ਅੜਿਓ ਜੋੜੀ ਏ ਜਚਦੀ ਨਈ ਸਾਡੇ ਤੇ ਵੇੜੇ ਬੂਟਾ ਅਨਾਰ ਦਾ ਮੁੰਡਾ ਤੇ ਵੇਖੋ ਕਿਵੇ ਅੱਖੀਆਂ ਮਾਰਦਾ ਜੋੜੀ ਏ ਜਚਦੀ ਨਈ ਵੇ ਅੜਿਓ ਜੋੜੀ ਏ ਜਚਦੀ ਨਈ ਸਾਡੇ ਤੇ ਬਾਗਾ ਵਿਚ ਪਕ ਗਈਆਂ ਅੰਬੀਆਂ ਪ੍ਯਾਰ ਦਿਯਾ ਰਾਤਾ ਦੇਖੋ ਹੋ ਗਈਆਂ ਲੰਬੀਆਂ ਸਾਡੇ ਤੇ ਮਿਹਰ ਕਰੋ ਓ ਰੱਬ ਜੀ ਸਾਡੇ ਤੇ ਮਿਹਰ ਕਰੋ ਓ ਰੱਬ ਜੀ ਸਾਡੇ ਤੇ ਮਿਹਰ ਕਰੋ ਓ ਰੱਬ ਜੀ ਸਾਡੇ ਤੇ ਮਿਹਰ ਕਰੋ

Written by: Lyrics © RALEIGH MUSIC PUBLISHINGLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store