On Strings

Prabh Gill

ਆ ਆ ਰੱਖ ਸਾਂਭ ਕੇ ਯਾ ਸੱਜਣਾ ਗਾਵਾ ਦੇ ਰੱਖ ਸਾਂਭ ਕੇ ਯਾ ਸੱਜਣਾ ਗਾਵਾ ਦੇ ਜਾ ਦਿਲ ਤੈਨੂੰ ਦੇ ਸ਼ੱਡਿਆਂ ਰੱਖ ਸਾਂਭ ਕੇ ਯਾ ਸੱਜਣਾ ਗਾਵਾ ਦੇ ਰੱਖ ਸਾਂਭ ਕੇ ਯਾ ਸੱਜਣਾ ਗਾਵਾ ਦੇ ਜਾ ਦਿਲ ਤੈਨੂੰ ਦੇ ਸ਼ੱਡਿਆਂ ਮੈਨੂੰ ਯਾਦ ਰੱਖ ਮੈਨੂੰ ਯਾਦ ਰੱਖ ਭਾਵੈਂ ਤੂੰ ਭੁਲਾ ਦੇ ਮੈਨੂੰ ਯਾਦ ਰੱਖ ਭਾਵੈਂ ਤੂੰ ਭੁਲਾ ਦੇ ਜਾ ਦਿਲ ਤੈਨੂੰ ਦੇ ਛੱਡਿਆਂ ਰੱਖ ਸਾਂਭ ਕੇ ਯਾ ਸੱਜਣਾ ਗਵਾਦੇ ਪਿਆਰ ਤੇਰੇ ਨਾਲ ਕਰਨਾ ਜ਼ਰੂਰ ਐ ਪਿਆਰ ਤੇਰੇ ਨਾਲ ਕਰਨਾ ਜ਼ਰੂਰ ਐ ਸਾਨੂੰ ਤੇਰੇ ਪਿੱਛੇ ਸੂਲੀ ਮਨਜ਼ੂਰ ਐ ਸਾਨੂੰ ਤੇਰੇ ਪਿੱਛੇ ਸੂਲੀ ਮਨਜ਼ੂਰ ਐ ਤੇਰੀ ਮਰਜ਼ੀ ਐ ਤੇਰੀ ਮਰਜ਼ੀ ਐ ਜੇੜੀ ਵੀ ਸਜ਼ਾ ਦੇ ਤੇਰੀ ਮਰਜ਼ੀ ਐ ਜੇੜੀ ਵੀ ਸਜ਼ਾ ਦੇ ਜਾ ਦਿਲ ਤੈਨੂੰ ਦੇ ਛੱਡਿਆਂ ਰੱਖ ਸਾਂਭ ਕੇ ਯਾ ਸੱਜਣਾ ਗਾਵਾ ਦੇ ਜਾ ਦਿਲ ਤੈਨੂੰ ਦੇ ਛੱਡਿਆਂ ਰੱਖ ਸਾਂਭ ਕੇ ਯਾ ਸੱਜਣਾ ਗਾਵਾ ਦੇ ਦਿਲ ਹੋ ਗਿਆ ਨਿਸ਼ਾਨਾ ਤੇਰੇ ਤੀਰ ਦਾ ਕਰ ਫੈਸਲਾ ਤੂੰ ਮੇਰੀ ਤਕਦੀਰ ਦਾ ਕਰ ਫੈਸਲਾ ਤੂੰ ਮੇਰੀ ਤਕਦੀਰ ਦਾ ਗੱਲ ਲਾ ਲੈ ਸਾਨੂ ਭਾਵੈਂ ਠੁਕਰਾ ਦੇ ਗੱਲ ਲਾ ਲੈ , ਭਾਵੈਂ ਭਾਵੈਂ ਠੁਕਰਾ ਦੇ ਜਾ ਦਿਲ ਤੈਨੂੰ ਦੇ ਛੱਡਿਆਂ ਰੱਖ ਸਾਂਭ ਕੇ ਯਾ ਸੱਜਣਾ ਗਵਾੜੇ ਜਾ ਦਿਲ ਤੈਨੂੰ ਦੇ ਛੱਡਿਆਂ ਤੇਰੀ ਮਰਜੀ ਐ ਜਿਹੜੀ ਵੀ ਸਜ਼ਾ ਦੇ ਜਾ ਦਿਲ ਤੈਨੂੰ ਦੇ ਛੱਡਿਆਂ ਰੱਖ ਸਾਂਭ ਕੇ ਯਾ ਸੱਜਣਾ ਗਾਵਾ ਦੇ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store