Khair Mangdi

हार्डी संधु, Neha Bhasin

ਜਾਨ ਵਾਲਿਆ ਤੂੰ ਤੜਪਾਇਆ ਲੌਟ ਕੇ ਫ਼ਿਰ ਤੂੰ ਕਦੇ ਨਾ ਆਇਆ ਅੱਖਾਂ ਦੇ ਨਾਲ ਦਿਲ ਨੂੰ ਰੁਲਾਇਆ ਬੜਾ ਸਤਾਇਆ ਤੂੰ ਯਾਦ ਤੇਰੀ ਬਸ ਆਂਦੀ ਜਾਵੇ ਪਰ ਤੇਰੀ ਕੋਈ ਖ਼ਬਰ ਨਾ ਆਵੇ ਦਿਲ ਮੇਰਾ ਹੁਣ ਡੁੱਬਦਾ ਜਾਵੇ ਬੜਾ ਸਤਾਇਆ ਤੂੰ ਤੈਨੂੰ ਹੁਣ ਮੇਰੀ ਕਦੇ ਯਾਦ ਆ ਕੇ ਤੜਪਾਂਦੀ ਨਹੀਂ ਅੱਖੀਆਂ ਚੋਂ ਤੇਰੀ ਕਿਤੇ ਨੀਂਦਰ ਉਡ-ਫ਼ੁੱਡ ਜਾਂਦੀ ਨਹੀਂ ਆਵੇ ਤੂੰ ਮੁੜ ਕੇ, ਹੁਣ ਮੈਂ ਤਾਂ ਕਰਾਂ ਫ਼ਰਿਆਦਾਂ ਨੀ ਰਾਹਾਂ ਵਿਚ ਜਿੰਦ ਬੈਠੀ ਇਕ ਲੈਕੇ ਤੇਰੀਆਂ ਯਾਦਾਂ ਇਕ ਤੇਰੀ ਖ਼ੈਰ ਮੰਗਦੀ, ਮੈਂ ਮੰਗਾਂ ਨਾ ਕੁੱਝ ਹੋਰ ਇਕ ਤੇਰੀ ਖ਼ੈਰ ਮੰਗਦੀ, ਨਾ ਟੂਟੇ ਦਿਲ ਕੀ ਡੋਰ ਇਕ ਤੇਰੀ ਖ਼ੈਰ ਮੰਗਦੀ, ਅਬ ਕੋਈ ਚਲੇ ਨਾ ਜ਼ੋਰ ਇਕ ਤੇਰੀ ਖ਼ੈਰ ਮੰਗਦੀ ਮੈਂ ਤੇਰੇ ਬਿਨਾਂ ਸੀਨੇ ਵਿਚ ਸਾਹ ਰੁੱਕ ਗਏ ਨੇ ਤੂੰ ਜੋ ਗਿਆ ਤੇ ਮੇਰੇ ਰਾਹ ਰੁੱਕ ਗਏ ਨੇ ਪਾ ਕੇ ਜੋ ਤੈਨੂੰ ਮੇਰੇ ਦਿਲ ਨੇ ਗਵਾਇਆ ਏ ਦਰਦ ਜੁਦਾਈ ਵਾਲਾ ਨੈਣਾਂ ਵਿਚ ਛਾਇਆ ਏ ਰੱਬ ਕਰੇ ਤੈਨੂੰ ਕੋਈ ਗ਼ਮ ਤੜਪਾਵੇ ਨਾ ਬਾਰਿਸ਼ਾਂ ਦਾ ਮੌਸਮ ਤੇਰੀ ਅੱਖ ਵੱਲ ਜਾਵੇ ਨਾ ਸਾਡਿਆਂ ਨਸੀਬਾਂ ਵਿਚ ਲਿਖੀਆਂ ਜੁਦਾਈਆਂ ਵੇ ਕਦੋਂ ਦੂਰ ਹੋਣੀਆਂ ਨੇ ਇਹ ਤਨਹਾਈਆਂ? ਤੇਰੀ ਖ਼ੈਰ ਮੰਗਦੀ, ਮੈਂ ਮੰਗਾਂ ਨਾ ਕੁੱਝ ਹੋਰ ਇਕ ਤੇਰੀ ਖ਼ੈਰ ਮੰਗਦੀ, ਨਾ ਟੂਟੇ ਦਿਲ ਕੀ ਡੋਰ ਇਕ ਤੇਰੀ ਖ਼ੈਰ ਮੰਗਦੀ, ਅਬ ਕੋਈ ਚਲੇ ਨਾ ਜ਼ੋਰ ਇਕ ਤੇਰੀ ਖ਼ੈਰ ਮੰਗਦੀ ਮੈਂ ਹੋ, ਇਕ ਤੇਰੀ ਖ਼ੈਰ ਮੰਗਦੀ ਹੋ, ਇਕ ਤੇਰੀ ਖ਼ੈਰ ਮੰਗਦੀ ਇਕ ਤੇਰੀ ਖ਼ੈਰ ਮੰਗਦੀ ਇਕ ਤੇਰੀ ਖ਼ੈਰ ਮੰਗਦੀ ਮੈਂ ਇਕ ਤੇਰੀ ਖ਼ੈਰ ਮੰਗਦੀ

Written by: Lyrics © RALEIGH MUSIC PUBLISHINGLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs