Jatti Milli Jat Nu
Muhammad Sadiq, ranjit Kaur
ਹੌਲੀ ਫੁੱਲ ਤਿੱਟਰਾਂ ਦੇ ਫਾਂਗ ਵਰਗੀ
ਜੱਟੀ ਮਿਲੀ ਜੱਟ ਨੂ ਪਤੰਗ ਵਰਗੀ
ਹਾਏ ਲਾਲ ਸੂਹੀ ਜੱਟਾ ਤੇਰੀ ਪਗ ਵਰਗੀ
ਧੁਪ ਵਿਚ ਲੱਗਾ ਨਿਰੀ ਅੱਗ ਵਰਗੀ
ਹੌਲੀ ਫੁੱਲ ਤਿੱਟਰਾਂ ਦੇ ਫਾਂਗ ਵਰਗੀ
ਜੱਟੀ ਮਿਲੀ ਜੱਟ ਨੂ ਪਤੰਗ ਵਰਗੀ
ਹਾਏ ਲਾਲ ਸੂਹੀ ਜੱਟਾ ਤੇਰੀ ਪਗ ਵਰਗੀ
ਧੁਪ ਵਿਚ ਲੱਗਾ ਨਿਰੀ ਅੱਗ ਵਰਗੀ
ਸਾਂਭ ਸਾਂਭ ਰਖਣ ਕਚ ਦੇ ਸਮਾਂ ਨੂ
ਏਹੀਯੋ ਫਿਕਰ ਬਸ ਰਿਹੰਦਾ ਜਾਂ ਨੂ
ਸਾਂਭ ਸਾਂਭ ਰਖਣ ਕਚ ਦੇ ਸਮਾਂ ਨੂ
ਏਹੀਯੋ ਫਿਕਰ ਬਸ ਰਿਹੰਦਾ ਜਾਂ ਨੂ
ਜਾਵੇ ਨਾ ਟੀਦਕ ਕਿੱਤੇ ਵੈਂਗ ਵਰਗੀ
ਜੱਟੀ ਮਿਲੀ ਜੱਟ ਨੂ ਪਤੰਗ ਵਰਗੀ
ਜਾਵੇ ਨਾ ਟੀਦਕ ਕਿੱਤੇ ਵੈਂਗ ਵਰਗੀ
ਜੱਟੀ ਮਿਲੀ ਜੱਟ ਨੂ ਪਤੰਗ ਵਰਗੀ
ਮੈਨੂ ਕਿਹੰਦੇ ਪਰਿਆ ਦੀ ਭੈਣ ਵੇ ਜੱਟਾ
ਕਾਲਿਆ ਰਾਤਾਂ ਦੀ ਲਲਟੇਂ ਵੇ ਜੱਟਾ
ਮੈਨੂ ਕਿਹੰਦੇ ਪਰਿਆ ਦੀ ਭੈਣ ਵੇ ਜੱਟਾ
ਕਾਲਿਆ ਰਾਤਾਂ ਦੀ ਲਲਟੇਂ ਵੇ ਜੱਟਾ
ਕੱਸੀ ਡੇਯਨ ਪਾਨੀਆ ਦੀ ਝਗ ਵਰਗੀ
ਧੁਪ ਵਿਚ ਲੱਗਾ ਨਿਰੀ ਅੱਗ ਵਰਗੀ
ਕੱਸੀ ਡੇਯਨ ਪਾਨੀਆ ਦੀ ਝਗ ਵਰਗੀ
ਧੁਪ ਵਿਚ ਲੱਗਾ ਨਿਰੀ ਅੱਗ ਵਰਗੀ
ਟੂਰਦੀ ਹਵਾ ਦੇ ਲੱਗੇ ਬੁੱਲੇ ਵਰਗੀ
ਠੰਡੀ ਤਾਰ ਚਹਡੇਯਨ ਦੇ ਚੁੱਲੇ ਵਰਗੀ
ਟੂਰਦੀ ਹਵਾ ਦੇ ਲੱਗੇ ਬੁੱਲੇ ਵਰਗੀ
ਠੰਡੀ ਤਾਰ ਚਹਡੇਯਨ ਦੇ ਚੁੱਲੇ ਵਰਗੀ
ਨਸ਼ੇਯਾ ਦੇ ਵਿਚੋਂ ਤੂ ਆਏ ਭੰਗ ਵਰਗੀ
ਜੱਟੀ ਮਿਲੀ ਜੱਟ ਨੂ ਪਤੰਗ ਵਰਗੀ
ਨਸ਼ੇਯਾ ਦੇ ਵਿਚੋਂ ਤੂ ਆਏ ਭੰਗ ਵਰਗੀ
ਜੱਟੀ ਮਿਲੀ ਜੱਟ ਨੂ ਪਤੰਗ ਵਰਗੀ
ਮੰਨੇਯਾ ਮੈਂ ਸਰਿਯਾ ਚੋਂ ਚਹਾਲ ਵੇ ਜੱਟਾ
ਪਰ ਨਾ ਦਿਲਾਂ ਚ ਪੋਰਾ ਮੈਲ ਵੇ ਜੱਟਾ
ਮੰਨੇਯਾ ਮੈਂ ਸਰਿਯਾ ਚੋਂ ਚਹਾਲ ਵੇ ਜੱਟਾ
ਪਰ ਨਾ ਦਿਲਾਂ ਚ ਪੋਰਾ ਮੈਲ ਵੇ ਜੱਟਾ
ਜਗ ਦੀ ਨਜ਼ਰ ਪਰ ਠੱਗ ਵਰਗੀ
ਧੁਪ ਵਿਚ ਲੱਗਾ ਨਿਰੀ ਅੱਗ ਵਰਗੀ
ਜਗ ਦੀ ਨਜ਼ਰ ਪਰ ਠੱਗ ਵਰਗੀ
ਧੁਪ ਵਿਚ ਲੱਗਾ ਨਿਰੀ ਅੱਗ ਵਰਗੀ
ਜਦੋਂ ਹੱਸੇ ਲੱਡੂਆਂ ਦਾ ਮੀਹ ਬਾਰੇ ਨੀ
ਤਹਿਯੋਨ ਸ਼ਰਮੀਲਾ ਤੇਰਾ ਪਾਣੀ ਭਰੇ ਨੀ
ਜਦੋਂ ਹੱਸੇ ਲੱਡੂਆਂ ਦਾ ਮੀਹ ਬਾਰੇ ਨੀ
ਤਹਿਯੋਨ ਸ਼ਰਮੀਲਾ ਤੇਰਾ ਪਾਣੀ ਭਰੇ ਨੀ
ਹੋਰ ਨਾ ਕੋਯੀ ਨੀ ਤੇਰੇ ਰੰਗ ਵਰਗੀ
ਜੱਟੀ ਮਿਲੀ ਜੱਟ ਨੂ ਪਤੰਗ ਵਰਗੀ
ਹੋਰ ਨਾ ਕੋਯੀ ਨੀ ਤੇਰੇ ਰੰਗ ਵਰਗੀ
ਜੱਟੀ ਮਿਲੀ ਜੱਟ ਨੂ ਪਤੰਗ ਵਰਗੀ
ਲਾਲ ਸੂਹੀ ਜੱਟਾ ਤੇਰੀ ਪਗ ਵਰਗੀ
ਧੁਪ ਵਿਚ ਲੱਗਾ ਨਿਰੀ ਅੱਗ ਵਰਗੀ
ਹੌਲੀ ਫੁੱਲ ਤਿੱਟਰਾਂ ਦੇ ਫਾਂਗ ਵਰਗੀ
ਜੱਟੀ ਮਿਲੀ ਜੱਟ ਨੂ ਪਤੰਗ ਵਰਗੀ
Written by: BABBU SINGH MAAN, C S AHUJA, JANAK SHARMILA, K PANNALAL, K.S. NARULA, RAM BHADURLyrics © Royalty NetworkLyrics Licensed & Provided by LyricFind
Create your own version of your favorite music.
Sing now