Dori

Lost Stories, JAI DHIR

ਹਮਮ ਦਿਲ ਮੇਰਾ ਤੇਰੇ ਪੀਛੇ ਫਿਰਦਾ ਰਿਹੇਣਾ ਪਾਗਲਾਂ ਵਾਂਗੂ ਹੱਥ ਵਿਚ ਨਾ ਆਏ ਬਾਵਲਾ ਹਮਮ ਅੱਖਾਂ ਵਿਚ ਭਰਲਵਾਂ ਤੈਨੂੰ ਬਾਹਾਂ ਵਿਚ ਤੂ ਭਰਲੇ ਮੇਂਨੂ ਬਾਕੀ ਦੁਨਿਯਾ ਮੈਂ ਸਾਂਭਲਾ ਖੋਨਾ ਨਾ ਚਾਵਾਂ ਤੈਨੂੰ ਪਰ ਕਿਹ ਨਾ ਪਾਵਾਂ ਤੈਨੂੰ ਤੇਰੇਤੇ ਲਿਖਕੇ ਹੀ ਮੇ ਪੜਨਾ ਚਾਵਾਂ ਤੈਨੂੰ ਤੇ ਖ਼ਵਾਬਾਂ ਚ ਔਣਾ ਤੇਰਾ ਫੇਰ ਆਕੇ ਸਤੋਂਣਾ ਤੇਰਾ ਖੁੱਲੇ ਜਦ ਅੱਖਾਂ ਮੇਰੀ ਤੂੰ ਸਾਮਣੇ ਪਾਵਾਂ ਤੈਨੂੰ ਤੇਰੇ ਬਾਜੋ ਦਿਲ ਨੀ ਲਗਨਾ ਕਿਵੇ ਦਸ ਦਿਨ ਈ ਲੰਗਨਾ ਆਪਣਾ ਬਣਾਲੇ ਤੇ ਲਗਾਲੇ ਸੀਨੇ ਨਾਲ ਤੇਰੇ ਬਾਜੋ ਦਿਲ ਨੀ ਲਗਨਾ ਕਿਵੇ ਦਸ ਦਿਨ ਈ ਲੰਗਨਾ ਆਪਣਾ ਬਣਾਲੇ ਸੀਨੇ ਨਾਲ ਲਗਾਲੇ ਰਾਂਝਣਾ ਆਪਣਾ ਬਣਾਲੇ ਰਾਂਝਣਾ ਸੀਨੇ ਨਾਲ ਲਗਾਲੇ ਰਾਂਝਣਾ ਤੇਰੀ ਕਰ ਸਕਦਾ ਨੀ ਹੋਰ ਕੋਈ ਤੈਨੂੰ ਸ਼ਿੰਗਾਰ ਦੀ ਲੋੜ ਨਈ ਤੇਰੀ ਫੁੱਲਾ ਵਰਗੀ ਸਾਦਗੀ ਤੇ ਦੇਖੇ ਮੇ ਮਰਦੇ ਲੋਗ ਕਯੀ ਮੇ ਵੇਕਖੇਯਾ ਗੱਲਾਂ ਕਰਦੇ ਨੇ ਜਿੰਨਾ ਵਿਚ ਵਸਦੀ ਜਾਂਨ ਨਈ ਕੁਜ ਕਿਹੰਦੇ ਲੇ ਤੂ ਜਾਂਨ ਗਯੀ ਕੁਜ ਕਿਹੰਦੇ ਨੇ ਤੂ ਮਾਨ ਗਯੀ ਤੇਰੇ ਬਾਜੋ ਦਿਲ ਨੀ ਲਗਨਾ ਕਿਵੇ ਦਸ ਦਿਨ ਈ ਲੰਗਨਾ ਆਪਣਾ ਬਣਾਲੇ ਤੇ ਲਗਾਲੇ ਸੀਨੇ ਨਾਲ ਤੇਰੇ ਬਾਜੋ ਦਿਲ ਨੀ ਲਗਨਾ ਕਿਵੇ ਦਸ ਦਿਨ ਈ ਲੰਗਨਾ ਆਪਣਾ ਬਣਾਲੇ ਤੇ ਲਗਾਲੇ ਸੀਨੇ ਨਾਲ ਲਗਾਲੇ ਰਾਂਝਣਾ ਹਾਏ ਆਪਣਾ ਬਣਾਲੇ ਰਾਂਝਣਾ ਆਪਣਾ ਬਣਾਲੇ ਸੀਨੇ ਨਾਲ ਲਗਾਲੇ ਹਾਏ ਤੇਰੇ ਮੈਂ ਹਵਾਲੇ ਰਾਂਝਣਾ

Written by: Lyrics © Universal Music Publishing GroupLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store