Yaara

RK, Khauf

ਯਾਰੀ ਲਾ ਕੇ ਯਾਰਾ ਵੇ ਹੋ ਨਾ ਬੇਪਰਵਾਹ ਯਾਰੀ ਲਾ ਕੇ ਯਾਰਾ ਵੇ ਹੋ ਨਾ ਬੇਪਰਵਾਹ ਜੇ ਨੀ ਨਿਭਦੀ ਤੇਰੇ ਤੋਂ ਜੇ ਨੀ ਨਿਭਦੀ ਤੇਰੇ ਤੋਂ ਤਾ ਲਾਰੇ ਵੀ ਨਾ ਲਾ ਯਾਰੀ ਲਾ ਕੇ ਯਾਰਾ ਵੇ ਹੋ ਨਾ ਬੇਪਰਵਾਹ ਯਾਰੀ ਲਾ ਕੇ ਯਾਰਾ ਵੇ ਹੋ ਨਾ ਬੇਪਰਵਾਹ ਯਾਰੀ ਲਾ ਕੇ ਯਾਰਾ ਵੇ ਹੋ ਨਾ ਬੇਪਰਵਾਹ ਯਾਰੀ ਲਾ ਕੇ ਯਾਰਾ ਵੇ ਹੋ ਨਾ ਬੇਪਰਵਾਹ ਹਾਲੇ ਤਾ ਸ਼ੁਰੂਵਾਤਾਂ ਹੋਇਆਂ ਇਸ਼ਕ ਦੀਆਂ ਜਾਂਦੀਆਂ ਤੇਰੇ ਹੱਥੋਂ ਦੋਰਾਨ ਖਿਸ਼ਕ ਦੀਆਂ ਹਾਲੇ ਤਾ ਸ਼ੁਰੂਵਾਤਾਂ ਹੋਇਆਂ ਇਸ਼ਕ ਦੀਆਂ ਜਾਂਦੀਆਂ ਤੇਰੇ ਹੱਥੋਂ ਦੋਰਾਨ ਖਿਸ਼ਕ ਦੀਆਂ ਹੱਥ ਨੀ ਆਉਣਾ ਵੇਲਾ ਹੋ ਗਿਆ ਜਦੋਂ ਕੁਵੇਲਾ ਭੁਲ ਜਾਵੇਂਗਾ ਰਾਹ ਯਾਰੀ ਲਾ ਕੇ ਯਾਰਾ ਵੇ ਹੋ ਨਾ ਬੇਪਰਵਾਹ ਯਾਰੀ ਲਾ ਕੇ ਯਾਰਾ ਵੇ ਹੋ ਨਾ ਬੇਪਰਵਾਹ ਯਾਰੀ ਲਾ ਕੇ ਯਾਰਾ ਵੇ ਹੋ ਨਾ ਬੇਪਰਵਾਹ ਯਾਰੀ ਲਾ ਕੇ ਯਾਰਾ ਵੇ ਹੋ ਨਾ ਬੇਪਰਵਾਹ ਤੇਰੇ ਪੇ ਮੈਨੇ ਬਹੁਤ ਜ਼ਯਾਦਾ ਵਿਸ਼ਵਾਸ ਕਰਾ ਹਰ ਪਲ ਤੇਰਾ ਥਾ ਮੈਂ ਤੂਨੇ ਕੁਛ ਖਾਸ ਕਰਾ ਕੀ ਹੋ ਕੇ ਤੁਝਸੇ ਦੂਰ ਰਿਹਤਾ ਮਜਬੂਰ ਮੈਂ ਸਭ ਕੁਛ ਭੂਲ ਕੇ ਖੋਯਾ ਤੇਰੇ ਇਸ਼ਕ ਕੇ ਫਿਤੂਰ ਮੈ ਤੂ ਅਭ ਕਿਸੀ ਔਰ ਕੀ ਹੈ ਤੇਰਾ ਉਸਪੇ ਪੂਰਾ ਹਕ ਹੈ ਤੂ ਅਭ ਮੇਰੇ ਸਾਥ ਨਹੀਂ ਵੋ ਤੇਰੇ bad luck ਹੈ ਕਰਲੇ ਕੁਛ ਭੀ ਤੂ ਪਰ ਏਕ ਨਾ ਏਕ ਦਿਨ ਹਰ ਕਿਸੀ ਕੋ ਮਿਲਤਾ ਸਬਕ ਹੈ ਕਰਾ ਥਾ ਵਾਦਾ ਜੋ ਤੋੜਾ ਇਕ ਪਲ ਮੈ ਮੈਂ ਨਾ ਘੂਸੂ ਅਬ ਇਸ ਪ੍ਯਾਰ ਕੇ ਦਲਦਲ ਮੈ ਜਾਂ ਗਿਆ ਤੇਰੇ ਪ੍ਯਾਰ ਕਾ ਸਚ ਮੈਂ ਬਹੁਤ ਕੁਛ ਸਿੱਖਾਂ ਹਾਲਾਤੋ ਸੇ ਅੱਜਕਲ ਮੈਂ ਰੋ ਰੋ ਕੇ ਦਿਨ ਕਟਾਂ ਮੈਂ ਯਾਰਾ ਮਰ ਮਰ ਕੇ ਮਸਾ ਮਸਾ ਮੈਂ ਪਾਯਾ ਤੈਨੂੰ ਦੁਨੀਆਂ ਨਾਲ ਲੜ ਕੇ ਰੋ ਰੋ ਕੇ ਦਿਨ ਕਟਾਂ ਮੈਂ ਯਾਰਾ ਮਰ ਮਰ ਕੇ ਮਸਾ ਮਸਾ ਮੈਂ ਪਾਯਾ ਤੈਨੂੰ ਦੁਨੀਆਂ ਨਾਲ ਲੜ ਕ ਨੈਣ ਮੇਰੇ ਹਰ ਵੇਲੇ ਤਕਦੇ ਨੇ ਤੇਰੇ ਰਾਹ ਯਾਰੀ ਲਾ ਕੇ ਯਾਰਾ ਵੇ ਹੋ ਨਾ ਬੇਪਰਵਾਹ ਯਾਰੀ ਲਾ ਕੇ ਯਾਰਾ ਵੇ ਹੋ ਨਾ ਬੇਪਰਵਾਹ ਯਾਰੀ ਲਾ ਕੇ ਯਾਰਾ ਵੇ ਹੋ ਨਾ ਬੇਪਰਵਾਹ ਯਾਰੀ ਲਾ ਕੇ ਯਾਰਾ ਵੇ ਹੋ ਨਾ ਬੇਪਰਵਾਹ

Written by: BUNTY BHULLAR, HARICKLyrics © Universal Music Publishing GroupLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store