Naina
Khushboo Grewal, Kamal Grewal
ਓ
ਇਸ਼ਕ ਨਾ ਕਿੱਤਾ ਅੱਸੀ ਹੋਇਆ ਤੇਰੇ ਨਾਲ ਵੇ
ਇਸ਼ਕ ਨੇ ਕਿੱਤਾ ਸਾਡਾ ਮੰਦਰਾ ਜਿਹਦਾ ਹਾਲ ਵੇ..
ਇਸ਼ਕ ਨਾ ਕਿੱਤਾ ਅੱਸੀ ਹੋਇਆ ਤੇਰੇ ਨਾਲ ਵੇ
ਇਸ਼ਕ ਨੇ ਕਿੱਤਾ ਸਾਡਾ ਮੰਦਰਾ ਜਿਹਦਾ ਹਾਲ ਵੇ..
ਆਸ਼ਿਕ਼ ਹਾ ਬੈਠੇ ਗੰਢ ਇਸ਼ਕ਼ੇ ਦੀ ਖੋਲ ਵੇ
ਨੈਨਾ ਨੇ ਰਿਹਨਾ ਮੇਰੇ ਨੈਨਾ ਨੇ ਰਿਹਨਾ ਮੇਰੇ
ਰਿਹਨਾ ਤੇਰੇ ਕੋਲ ਵੇ
ਨੈਨਾ ਨੇ ਰਿਹਨਾ ਮੇਰੇ ਨੈਨਾ ਨੇ ਰਿਹਨਾ ਮੇਰੇ
ਰਿਹਨਾ ਤੇਰੇ ਕੋਲ ਵੇ
ਮਾਰ ਨਾ ਦੇਣ ਤੇਰੇ ਨੈਨਾ ਵੇਲ ਬੋਲ ਵੇ
ਨੈਨਾ ਨੇ ਰਿਹਨਾ ਮੇਰੇ ਨੈਨਾ ਨੇ ਰਿਹਨਾ ਮੇਰੇ
ਰਿਹਨਾ ਤੇਰੇ ਕੋਲ ਵੇ
ਨੈਨਾ ਨੇ ਰਿਹਨਾ ਮੇਰੇ ਨੈਨਾ ਨੇ ਰਿਹਨਾ ਮੇਰੇ
ਰਿਹਨਾ ਤੇਰੇ ਕੋਲ ਵੇ
ਹੋ.. ਹੋ ਓ…
ਫਿੱਕੇ ਫਿੱਕੇ ਲਗਦੇ ਨੇ ਰੰਗ ਏ ਜਹਾਂ ਦੇ
ਸਾਹਾ ਤੇ ਉੱਕਰੇ ਨੇ ਰਾਹ ਅਰਮਾਨ ਦੇ
ਗੁਝਾ ਕ੍ਯੂਂ ਬੈਠਾ ਕੁਛ ਕਿਹ ਦੇ ਤੂ ਵੀ ਢੋਲ ਵੇ
ਨੈਨਾ ਨੇ ਰਿਹਨਾ ਮੇਰੇ ਨੈਨਾ ਨੇ ਰਿਹਨਾ ਮੇਰੇ
ਰਿਹਨਾ ਤੇਰੇ ਕੋਲ ਵੇ..
ਨੈਨਾ ਨੇ ਰਿਹਨਾ ਮੇਰੇ ਨੈਨਾ ਨੇ ਰਿਹਨਾ ਮੇਰੇ
ਰਿਹਨਾ ਤੇਰੇ ਕੋਲ ਵੇ..
ਲੱਖਾਂ ਹੀ ਸ਼੍ਰਾਬਾ ਦਾ ਸੁਰੂਰ ਅੱਸੀ ਪਾ ਲੇਯਾ
ਤੂ ਜਦੋ ਮੁੱਖੜੇ ਤੋਂ ਪੱਲਾ ਜਿਹਾ ਹਟਾ ਲਯਾ ਓ
ਲੱਖਾਂ ਹੀ ਸ਼੍ਰਾਬਾ ਦਾ ਸੁਰੂਰ ਅੱਸੀ ਪਾ ਲੇਯਾ
ਤੂ ਜਦੋ ਮੁੱਖੜੇ ਤੋਂ ਪੱਲਾ ਜਿਹਾ ਹਟਾ ਲਯਾ ਓ
ਲੱਖਾਂ ਹੀ ਸ਼੍ਰਾਬਾ ਦਾ ਸੁਰੂਰ ਅੱਸੀ ਪਾ ਲੇਯਾ
ਤੂ ਜਦੋ ਮੁੱਖੜੇ ਤੋਂ ਪੱਲਾ ਜਿਹਾ ਹਟਾ ਲਯਾ
ਦਿੱਤੇ ਰੰਗ ਕਿਸਨੇ ਸਫੇਦਿਯਾ ਤੇ ਡੋਲ ਵੇ
ਨੈਨਾ ਨੇ ਰਿਹਨਾ ਮੇਰੇ ਨੈਨਾ ਨੇ ਰਿਹਨਾ ਮੇਰੇ
ਰਿਹਨਾ ਤੇਰੇ ਕੋਲ ਵੇ..
ਨੈਨਾ ਨੇ ਰਿਹਨਾ ਮੇਰੇ ਨੈਨਾ ਨੇ ਰਿਹਨਾ ਮੇਰੇ
ਰਿਹਨਾ ਤੇਰੇ ਕੋਲ ਵੇ
ਮਾਰ ਨਾ ਦੇਣ ਤੇਰੇ ਨੈਣਾ ਵਾਲੇ ਬੋਲ ਵੇ
Written by: Lyrics Licensed & Provided by LyricFind
Create your own version of your favorite music.
Sing now