Mere Yaar

गुरनाज़र

ਜ਼ਿੰਦਗੀ ਦੀ ਪਿਹਲੀ ਸ਼ਰਾਬ ਮੈਂ ਜਿੰਨਾ ਨਾਲ ਪੀਤੀ ਕੂਡਿਯਾ ਨੂ ਵੇਖ ਕੇ ਜਿੰਨਾ ਦੇ ਨਾਲ ਮੇਰੀ ਪਿਹਲੀ ਸੀਟੀ ਓ ਜ਼ਿੰਦਗੀ ਦੀ ਪਿਹਲੀ ਸ਼ਰਾਬ ਮੈਂ ਜਿੰਨਾ ਨਾਲ ਪੀਤੀ (ਜਿੰਨਾ ਨਾਲ ਪੀਤੀ..) ਕੂਡਿਯਾ ਨੂ ਵੇਖ ਕੇ ਜਿੰਨਾ ਦੇ ਨਾਲ ਮਾਰੀ ਪਿਹਲੀ ਸੀਟੀ (ਮਾਰੀ ਪਿਹਲੀ ਸੀਟੀ..) ਓ ਜਿਹਦੇ ਹੋਕੇ ਟੱਲੀ ਬੇਸੁਰਾ ਗੌਂਦੇ ਨੇ ਮੇਰੇ ਯਾਰ ਮੈਨੂ ਯਾਦ ਆਉਂਦੇ ਨੇ ਮੇਰੇ ਯਾਰ ਮੈਨੂ ਯਾਦ ਆਉਂਦੇ ਨੇ ਮੇਰੇ ਯਾਰ ਮੈਨੂ ਯਾਦ ਆਉਂਦੇ ਨੇ ਓ ਲਾ ਲਾ... ਮੈਨੂ ਪਿਹਲੀ ਵਾਰੀ ਜਿੰਨਾ ਨੇ ਦਿਖਾਯਾ ਗੰਦਿਯਾ ਕਿਤਾਬਾ ਓ ਨਹੀਓ ਭੁੱਲਦੀ ਓਹ੍ਨਾ ਦੀ ਮੁਸ਼੍ਕ ਮਾਰਡੀਆ ਗੰਦਿਯਾ ਜੁਰਾਬਾ ਮੈਨੂ ਪਿਹਲੀ ਵਾਰੀ ਜਿੰਨਾ ਨੇ ਦਿਖਾਯਾ ਗੰਦਿਯਾ ਕਿਤਾਬਾ (ਗੰਦਿਯਾ ਕਿਤਾਬਾ..) ਓ ਨਹੀਓ ਭੁੱਲਦੀ ਓਹ੍ਨਾ ਦੀ ਮੁਸ਼੍ਕ ਮਾਰਡੀਆ ਗੰਦਿਯਾ ਜੁਰਾਬਾ (ਗੰਦਿਯਾ ਜੁਰਾਬਾ..) ਓ ਅੱਜ ਮਿਹਿੰਗੇ ਮਿਹਿੰਗੇ ਸੇਂਟ ਲੌਂਦੇ ਨੇ ਮੇਰੇ ਯਾਰ ਮੈਨੂ ਯਾਦ ਔਂਦੇ ਨੇ ਮੇਰੇ ਯਾਰ ਮੈਨੂ ਯਾਦ ਔਂਦੇ ਨੇ ਮੇਰੇ ਯਾਰ ਮੈਨੂ ਯਾਦ ਔਂਦੇ ਨੇ ਓ ਕਾਰ ਵਾਲੀ ਬਾਰ ਤੇ late night ਗੇੜੀ ਓ ਆਲੂ ਦੇ ਪਰੌੰਤੇ ਤੇ ਚਾਹ ਵਾਲੀ ਰੇਡੀ ਓ Goa , Manali ਤੇ Shimla ਦੇ trip ਯਾਦ ਔਂਦੀ ਆਏ ਫੀਸ ਆ ਵਿਚ ਕੀਤੀ ਹੇਰਾ-ਫੇਰੀ ਓ ਕਾਰ ਵਾਲੀ ਬਾਰ ਤੇ late night ਗੇੜੀ ਓ ਆਲੂ ਦੇ ਪਰੌੰਤੇ ਤੇ ਚਾਹ ਵਾਲੀ ਰੇਡੀ ਓ Goa , Manali ਤੇ Shimla ਦੇ trip ਯਾਦ ਔਂਦੀ ਏ ਫੀਸ ਆ ਵਿਚ ਕੀਤੀ ਹੇਰਾ-ਫੇਰੀ ਸਾਲੇ ਪੀਕੇ ਦਾਰੂ ਗਰਰੀ ਆਂ ਫਸੌਂਦੇ ਨੇ ਓ ਮੇਰੇ ਯਾਰ ਮੈਨੂ ਯਾਦ ਔਂਦੇ ਨੇ ਮੇਰੇ ਯਾਰ ਮੈਨੂ ਯਾਦ ਔਂਦੇ ਨੇ ਓ ਮੇਰੇ ਯਾਰ ਮੈਨੂ ਯਾਦ ਔਂਦੇ ਨੇ ਮੇਰੇ ਯਾਰ ਮੈਨੂ ਯਾਦ ਔਂਦੇ ਨੇ ਓ ਮੇਰੇ ਯਾਰ ਮੈਨੂ ਯਾਦ ਔਂਦੇ ਨੇ ਮੇਰੇ ਯਾਰ ਮੈਨੂ ਯਾਦ ਔਂਦੇ ਨੇ

Written by: GAURAV DAYAL, GURNAZAR, KARTIK DEVLyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs