Tenu Mangna Na Avey

Gurdas Maan

ਸਬਰ ਸਬੂਰੀ ਸਾਬਰੀ ਤਿੰਨਾ ਨਹੀਂ ਬਰਾਬਰੀ ਸਬਰ ਸਬੂਰੀ ਸਾਬਰੀ ਤਿੰਨਾ ਨਹੀਂ ਬਰਾਬਰੀ ਸਬਰ ਸਬੂਰੀ ਸਾਬਰੀ ਤਿੰਨਾ ਨਹੀਂ ਬਰਾਬਰੀ ਸਬਰ ਸਬੂਰੀ ਸਾਬਰੀ ਤਿੰਨਾ ਨਹੀਂ ਬਰਾਬਰੀ ਕਦੇ ਗੁਰੂਆਂ ਦੇ ਪੀਰਾਂ ਦੇ ਕਦੇ ਸਿਧਾਂ ਕਦੇ ਨਾਥਾਂ ਦੇ ਕਦੇ ਜੱਤੀਆਂ ਕਦੇ ਸੱਤਿਆਂ ਦੇ ਕਦੀ ਕਿੱਤੇ ਦਾਨ ਅਨਾਥਾਂ ਦੇ ਇਕ ਥਾਂ ਤੇਰਾ ਯਕੀਨ ਨਾ ਬਣਿਆ ਨਾ ਓਥੇ ਨਾ ਐਥੇ ਫੇਰ ਕਹਿਣੇ ਮੈਨੂੰ ਕੁਝ ਨਹੀਂ ਮਿਲਿਆ ਐਵੇਂ ਮੱਥੇ ਟੇਕੇ ਮੱਥਾਂ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ ਮੱਥਾਂ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ ਤੈਨੂੰ ਮੰਗਣਾ ਨਾ ਆਵੇ ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ ਮੱਥਾਂ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ ਮੱਥਾਂ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ ਸਬਰ ਸਬੂਰੀ ਸਾਬਰੀ ਤਿੰਨਾ ਨਹੀਂ ਬਰਾਬਰੀ ਸਬਰ ਸਬੂਰੀ ਸਾਬਰੀ ਤਿੰਨਾ ਨਹੀਂ ਬਰਾਬਰੀ ਮੱਥਾਂ ਟੇਕਦਾ ਕੇ ਰੱਬ ਤੇ ਇਹਸਾਨ ਕਰਦੇ ਮੱਥਾਂ ਟੇਕਦਾ ਕੇ ਰੱਬ ਤੇ ਇਹਸਾਨ ਕਰਦੇ ਸਾਰੀ ਦੁਨਿਯਾ ਤੇ ਦਾਨੀ ਨੂੰ ਕੀ ਦਾਨ ਕਰਦੇ ਸਾਰੀ ਦੁਨਿਯਾ ਤੇ ਦਾਨੀ ਨੂੰ ਕੀ ਦਾਨ ਕਰਦੇ ਨਾ ਸਲੀਕਾ ਨਾ ਕੋਈ ਕੈਤਾ ਦਾਨ ਦੇਣ ਕਾ ਕੀ ਫਾਇਦਾ ਨਾ ਸਲੀਕਾ ਨਾ ਕੋਈ ਕੈਤਾ ਦਾਨ ਦੇਣ ਕਾ ਕੀ ਫਾਇਦਾ ਜੇ ਹੰਕਾਰ ਹੋਇਆ ਪੈਦਾ ਸਾਖਿਮੀਰ ਕੀ ਕਰੇ ਮੱਥਾਂ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ ਮੱਥਾਂ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ ਜਿਥੇ ਮਿਹਨਤਾ ਨੇ ਰਹਿਮਤਾਂ ਵੀ ਓਥੇ ਰਹਿੰਦੀਆਂ ਵਿਹਲੇ ਬੈਠਿਆਂ ਦੀ ਐਵੇਂ ਪੂਰੀਆਂ ਨੀ ਪੈਂਦੀਆਂ ਜਿਥੇ ਮਿਹਨਤਾ ਨੇ ਰਹਿਮਤਾਂ ਵੀ ਓਥੇ ਰਹਿੰਦੀਆਂ ਵਿਹਲੇ ਬੈਠਿਆਂ ਦੀ ਐਵੇਂ ਪੂਰੀਆਂ ਨੀ ਪੈਂਦੀਆਂ ਬੜੇ ਜੋਤਿਸ਼ੀ ਬੁਲਾਏ ਰਾਹੁ ਕੇਤੂ ਵੀ ਦਿਖਾਏ ਬੜੇ ਜੋਤਿਸ਼ੀ ਬੁਲਾਏ ਰਾਹੁ ਕੇਤੂ ਵੀ ਦਿਖਾਏ ਜੇ ਹੱਥ ਪੈਰ ਨਾ ਚਲਾਏ ਤਕਦੀਰ ਕੀ ਕਰੇ ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ ਕਿਦਾਂ ਕਰੇਂਗਾ ਤਰੱਕੀ ਤੈਨੂੰ ਰੋਗ ਲੱਗੇ ਛੱਤੀ ਉੱਤੋਂ ਨਸ਼ਿਆਂ ਦੀ ਫਕੀ ਤੇ ਸ਼ਰੀਰ ਕੀ ਕਰੇ ਮੱਥਾਂ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ ਮੱਥਾਂ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ ਕਰੇ ਸੁਣੀਆਂ ਸੁਣਾਈਆਂ ਗੁਰੂ ਜਾਣੇ ਤੋ ਬਿਨਾ ਫਿਰੇ ਬਨੇਯਾ ਨਿਸ਼ਾਨਚੀ ਨਿਸ਼ਾਨੇ ਤੋਂ ਬਿਨਾ ਫਿਰੇ ਬਨੇਯਾ ਨਿਸ਼ਾਨਚੀ ਨਿਸ਼ਾਨੇ ਤੋਂ ਬਿਨਾ ਗਲ ਸੁਣ ਲੇ ਜਵਾਨਾਂ ਚੱਕੀ ਫਿਰਦਾਏ ਕਾਮਨਾ ਅੱਖ ਮੀਚ ਕੇ ਨਿਸ਼ਾਨਾ ਤੈਨੂੰ ਬਿਨਣਾ ਨਾ ਆਵੇ ਤੈਨੂੰ ਬਿਨਣਾ ਨਾ ਆਵੇ ਦਸ ਪੀਰ ਕੀ ਕਰੇ ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ ਬੀਜ ਕਿੱਕਰਾਂ ਦੇ ਬੀਜ ਕੀਤੇ ਭਾਲ ਦਾ ਏ ਖਜੂਰਾਂ ਛਡ ਮਰਜਾਨੇ ਮਾਨਾ ਕਢ ਦਿਲ ਚੋਂ ਫਿਤੂਰਾਂ ਬੀਜ ਕਿੱਕਰਾਂ ਦੇ ਬੀਜ ਕੀਤੇ ਭਾਲ ਦਾ ਏ ਖਜੂਰਾਂ ਛਡ ਮਰਜਾਨੇ ਮਾਨਾ ਕਢ ਦਿਲ ਚੋਂ ਫਿਤੂਰਾਂ ਕਿਹੜੇ ਥੰਮਦੇ ਸਹਾਰੇ ਖੜੇ ਰਹਿਣਗੇ ਚੋਬਾਰੇ ਕਿਹੜੇ ਥੰਮਦੇ ਸਹਾਰੇ ਖੜੇ ਰਹਿਣਗੇ ਚੋਬਾਰੇ ਜਿਹਦੇ ਪਾਲੇ ਹੋਣ ਮਾਡੇ ਤੇ ਸ਼ਕੀਰ ਕੀ ਕਰੇ ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ ਜਿੱਡਾ ਮਰਜ਼ੀ ਖਿਲਾੜੀ ਗੁਰੂ ਬਿਨਾ ਹੈ ਅਨਾੜੀ ਜਿੱਡਾ ਮਰਜ਼ੀ ਖਿਲਾੜੀ ਗੁਰੂ ਬਿਨਾ ਹੈ ਅਨਾੜੀ ਜੀਡੀ ਸ਼ੁਰੂਆਤ ਮਾਡੀ ਤੇ ਅਖੀਰ ਕੀ ਕਰੇ ਮੱਥਾਂ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ ਮੱਥਾਂ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ ਤੈਨੂੰ ਮੰਗਣਾ ਨਾ ਆਵੇ ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ ਤੈਨੂੰ ਮੰਗਣਾ ਨਾ ਆਵੇ ਤੇ ਫਕੀਰ ਕਿ ਕਰੇ ਤੇ ਫਕੀਰ ਕਿ ਕਰੇ ਤੇ ਫਕੀਰ ਕਿ ਕਰੇ ਤੇ ਫਕੀਰ ਕਿ ਕਰੇ ਤੇ ਫਕੀਰ ਕਿ ਕਰੇ ਤੇ ਫਕੀਰ ਕਿ ਕਰੇ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store