Pipli

Gippy Grewal

ਮੈਂ ਪਿਪਲੀ ਪੀਂਘਾ ਪਾਇਆ ਵੇ ਝੂਟੇ ਲੇਂਦੀ ਆਪੇ ਜੇ ਤੈਨੂੰ ਆਵਾਜ਼ਾ ਮਾਰਾ ਹਾਏ ਵੇ ਸ਼ਕ ਕਰਦੇ ਮਾਪੇ ਕਰੇ ਹੁਣ ਉਡਜੂ-ਉਡਜੂ ਜਵਾਨੀ ਗੰਨੇ ਦੀ ਪੋਰੀ ਆਕੇ ਦੇ ਜਾ ਵੇ ਮਿਤ੍ਰਾ ਹੁਲਰਾ ਚੋਰੀ ਚੋਰੀ ਆਕੇ ਦੇ ਜਾ ਵੇ ਮਿਤ੍ਰਾ ਹੁਲਰਾ ਚੋਰੀ ਚੋਰੀ ਝਾਂਜਰ ਛਣ ਛਣ ਛਣਕੇ ਵੇ ਗਾਨੀ ਦੇ ਛੇੜ ਨਾ ਮਣਕੇ ਵੇ ਦਿਲ ਕਿਹੰਦਾ ਆਏ ਤੂ ਰਿਹ ਮੇਰਾ ਪਰਛਾਵਾ ਬਣ ਕੇ ਵੇ ਕਿਧਰੋਂ ਆਜਾ ਵੇ ਉਡ ਕੇ ਤਰਲੇ ਪੌਂਦੀ ਆਏ ਗੋਰੀ ਆਕੇ ਦੇ ਜਾ ਵੇ ਮਿਤ੍ਰਾ ਹੁਲਰਾ ਚੋਰੀ ਚੋਰੀ ਆਕੇ ਦੇ ਜਾ ਵੇ ਮਿਤ੍ਰਾ ਹੁਲਰਾ ਚੋਰੀ ਚੋਰੀ ਸੌਂਣ ਮਹੀਨਾ ਕਿ ਚੜ੍ਹਿਆ ਉਡਗੀ ਨੀਂਦ ਮੇਰੀ ਅੜਿਆ ਰਾਤੀ ਉਠ-ਉਠ ਕੇ ਦੇਖਾ ਇਸ਼੍ਕ਼ ਦਾ ਨਾਗ ਕਿਹਾ ਲੜਿਆ ਜਿਦ ਕੀਤੀ ਨੈਨਾ ਨੇ ਵੇ ਲੱਗ ਗੇ ਮਾਲੋ ਜ਼ੋਰੀ ਆਕੇ ਦੇ ਜਾ ਵੇ ਮਿਤ੍ਰਾ ਹੁਲਰਾ ਚੋਰੀ ਚੋਰੀ ਆਕੇ ਦੇ ਜਾ ਵੇ ਮਿਤ੍ਰਾ ਹੁਲਰਾ ਚੋਰੀ ਚੋਰੀ ਜਵਾਨੀ ਜਦ ਵੀ ਅਔਂਦੀ ਵੇ ਮਜਾਜਣ ਖੋਰੋ ਪੌਂਦੀ ਵੇ ਕੋਠੇ ਚੜ ਕੇ ਤੇਰੇ ਲਾਯੀ ਮੈਂ ਸੁੱਕੇ ਵਾਲ ਸਕੌਂਦੀ ਵੇ ਤੇਰੇ ਹਥ “ਰਾਜ ਕਕਰੇ” ਵੇ ਨਾਜੁਕ ਦਿਲ ਦੀ ਡੋਰੀ ਆਕੇ ਦੇ ਜਾ ਵੇ ਮਿਤ੍ਰਾ ਹੁਲਰਾ ਚੋਰੀ ਚੋਰੀ ਆਕੇ ਦੇ ਜਾ ਵੇ ਮਿਤ੍ਰਾ ਹੁਲਰਾ ਚੋਰੀ ਚੋਰੀ ਆਕੇ ਦੇ ਜਾ ਵੇ ਮਿਤ੍ਰਾ ਹੁਲਰਾ ਚੋਰੀ ਚੋਰੀ ਆਕੇ ਦੇ ਜਾ ਵੇ ਮਿਤ੍ਰਾ ਹੁਲਰਾ ਚੋਰੀ ਚੋਰੀ​

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store