Karza

Gippy Grewal

ਤੈਨੂੰ ਚੜੀ ਜਵਾਨੀ ਜੋ ਕਣਕਾਂ ਰੰਗ ਵਟਾ ਲੇਯਾ ਨੀ ਲਗਦਾ ਸੂਰਜ ਨੂ ਜਿਵੇ ਅਰਸ਼ੋਂ ਫਰਸ਼ ਬਿਠਾ ਲੇਯਾ ਨੀ ਤੈਨੂੰ ਚੜੀ ਜਵਾਨੀ ਜੋ ਕਣਕਾਂ ਰੰਗ ਵਟਾ ਲੇਯਾ ਨੀ ਲਗਦਾ ਸੂਰਜ ਨੂ ਜਿਵੇ ਅਰਸ਼ੋਂ ਫਰਸ਼ ਬਿਠਾ ਲੇਯਾ ਨੀ ਤੈਨੂੰ ਬੁੱਕਲ ਦੇ ਵਿਚ ਭੜਕੇ ਐਡਾ ਚਾਹ ਚੜ ਦਾ ਹੋ ਜਿਵੇਂ ਜੱਟ ਨੇ ਸਿਰ ਤੋਂ bank ਦਾ ਕਰਜ਼ਾ ਲਾ ਲੇਯਾ ਨੀ ਹੋ ਜਿਵੇਂ ਜੱਟ ਨੇ ਸਿਰ ਤੋਂ bank ਦਾ ਕਰਜ਼ਾ ਲਾ ਲੇਯਾ ਨੀ ਨੀ ਤੂ ਸੌਣ ਮਹੀਨੇ ਫਿਰੇ ਮੇਲਦੀ ਨਾਗਣੀਏ ਹਾਏ ਨੀ ਤੇਰੀ ਅੱਖ ਨੇ ਕਿਹਦੀ ਹਿੱਕ ਵਿਚ ਗੋਲੀ ਦਾਗਣੀਏ ਨੀ ਤੂ ਸੌਣ ਮਹੀਨੇ ਫਿਰੇ ਮੇਲਦੀ ਨਾਗਣੀਏ ਹਾਏ ਨੀ ਤੇਰੀ ਅੱਖ ਨੇ ਕਿਹਦੀ ਹਿੱਕ ਵਿਚ ਗੋਲੀ ਦਾਗਣੀਏ ਹੋ ਤੇਰੇ ਪੱਟ ਦਾ ਸਰਾਹਨਾ ਲਾਕੇ ਸੋਜਾ ਹਾਂਡੀਏ ਮੈਨੂ ਇੰਝ ਲਗਦਾ ਜਿਵੇਂ ਤਖ੍ਤ ਲਾਹੋਰੀ ਦਾ ਲੇਯਾ ਨੀ ਤੈਨੂੰ ਬੁੱਕਲ ਦੇ ਵਿਚ ਭੜਕੇ ਐਡਾ ਚਾਹ ਚੜ ਦਾ ਹੋ ਜਿਵੇਂ ਜੱਟ ਨੇ ਸਿਰ ਤੋਂ bank ਦਾ ਕਰਜ਼ਾ ਲਾ ਲੇਯਾ ਨੀ ਹੋ ਜਿਵੇਂ ਜੱਟ ਨੇ ਸਿਰ ਤੋਂ bank ਦਾ ਕਰਜ਼ਾ ਲਾ ਲੇਯਾ ਨੀ Luck ਕਿਹੜਾਂ ਧੌਣ ਸੁਰਾਹੀ ਕਾਰੇ ਕਰਗੀ ਨੀ ਨੀ ਤੂ ਆਦਟੀਏ ਦੀ ਬਹਿ ਵਾਂਗੜਾ ਵਰਗੀ ਨੀ ਲੱਕ ਕਿਹੜਾਂ ਧੌਣ ਸੁਰਾਹੀ ਕਾਰੇ ਕਰਗੀ ਨੀ ਨੀ ਤੂ ਆਦਟੀਏ ਦੀ ਬਹਿ ਵਾਂਗੜਾ ਵਰਗੀ ਨੀ ਹਾਏ ਨੀ ਬਣਗਿਏ ਹੁਣ bottle ਦੇਸੀ ਦਾਰੂ ਦੀ ਸੋਫੀ ਗਿਪੀ ਨੇ ਆ ਵੈਲ ਕਿਹੋ ਜੇਯਾ ਲਾ ਲੇਯਾ ਨੀ ਤੈਨੂੰ ਬੁੱਕਲ ਦੇ ਵਿਚ ਭੜਕੇ ਐਡਾ ਚਾਹ ਚਢ ਦਾ ਹੋ ਜਿਵੇਂ ਜੱਟ ਨੇ ਸਿਰ ਤੋਂ bank ਦਾ ਕਰਜ਼ਾ ਲਾ ਲੇਯਾ ਨੀ ਹੋ ਜਿਵੇਂ ਜੱਟ ਨੇ ਸਿਰ ਤੋਂ bank ਦਾ ਕਰਜ਼ਾ ਲਾ ਲੇਯਾ ਨੀ ਤੇਰਾ ਕੁੜ੍ਤਾ ਅੜੀਏ ਸਰੁਆ ਨੂ ਰੰਗ ਚਾਡ਼ ਗੇਯਾ ਹਾਏ ਨੀ ਤੇਰਾ ਹਾਸਾ ਅੜੀਏ ਮਚਦਾ ਸੀਨਾ ਠਾਰ ਗੇਯਾ ਤੇਰਾ ਕੁੜ੍ਤਾ ਅੜੀਏ ਸਰੁਆ ਨੂ ਰੰਗ ਚਾਡ਼ ਗੇਯਾ ਹਾਏ ਨੀ ਤੇਰਾ ਹਾਸਾ ਅੜੀਏ ਮਚਦਾ ਸੀਨਾ ਠਾਰ ਗੇਯਾ ਹੋ ਤੇਰਾ ਪਿੰਡ ਕਿਯੂ ਸੱਦ’ਦਾ, ਜੱਟ ਜੇ ਬਾਜ਼ੀ ਮਾਰ ਗਯਾ ਕਾਹਦਾ ਨਾ ਮੇਰਾ, ਤੂ ਵੀਣੀ ਤੇ ਖੁਨਵਾ ਲੇਯਾ ਨੀ ਤੈਨੂੰ ਬੁੱਕਲ ਦੇ ਵਿਚ ਭੜਕੇ ਐਡਾ ਚਾਹ ਚਢ ਦਾ ਹੋ ਜਿਵੇਂ ਜੱਟ ਨੇ ਸਿਰ ਤੋਂ bank ਦਾ ਕਰਜ਼ਾ ਲਾ ਲੇਯਾ ਨੀ ਹੋ ਜਿਵੇਂ ਜੱਟ ਨੇ ਸਿਰ ਤੋਂ bank ਦਾ ਕਰਜ਼ਾ ਲਾ ਲੇਯਾ ਨੀ ਹੋ ਜਿਵੇਂ ਜੱਟ ਨੇ ਸਿਰ ਤੋਂ bank ਦਾ ਕਰਜ਼ਾ ਲਾ ਲੇਯਾ ਨੀ ਹੋ ਜਿਵੇਂ ਜੱਟ ਨੇ ਸਿਰ ਤੋਂ bank ਦਾ ਕਰਜ਼ਾ ਲਾ ਲੇਯਾ ਨੀ

Written by: DJ FLOW, RAJ RANJODHLyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store