Jatt

Gippy Grewal

ਮੈਂ ਸੁਨੇਯਾ ਲੋਕਾ ਤੋਂ ਨੀ ਤੈਨੂੰ ਰਿਸਤੇਦਾਰ ਡਰੋੰਦੇ ਸਾਡੇ ਬਾਘ ਪ੍ਯਾਰ ਉੱਤੇ ਬਾਂਡਾਂ ਜਤ ਪਾਠ ਦਾ ਲੌਂਦੇ ਮੈਂ ਸੁਨੇਯਾ ਲੋਕਾ ਤੋਂ ਨੀ ਤੈਨੂੰ ਰਿਸਤੇਦਾਰ ਡਰੋੰਦੇ ਸਾਡੇ ਬਾਘ ਪ੍ਯਾਰ ਉੱਤੇ ਬਾਂਡਾਂ ਜਤ ਪਾਠ ਦਾ ਲੌਂਦੇ ਕਈ ਕਈ ਤੋਂ ਕਹਿੰਦੇ ਨੇ ਕਈ ਕਈ ਤੋਂ ਕਹਿੰਦੇ ਨੇ ਨੀ ਸਾਡਾ ਇਸ਼੍ਕ਼ ਬਚਲੇ ਰੇਹਜੂ ਤੂ ਜੱਟ ਮਾਨ ਕਰੀ ਨੀ ਤੈਨੂੰ ਖੋਕੇ ਖੁਦਾ ਤੋਂ ਲੈਜੂ ਤੂ ਜੱਟ ਮਾਨ ਕਰੀ ਨੀ ਤੈਨੂੰ ਖੋਕੇ ਖੁਦਾ ਤੋਂ ਲੈਜੂ ਤੂ ਸੁਨੇਯਾ ਹੋਣਾ ਏ ਯਾਰੀ ਜੱਟ ਦੀ ਟੂਤ ਦਾ ਮੋਵਾ ਏ ਟੁਟਡੀ ਬਚਲੇਓ ਨਾ ਚਾਲ ਦੀ ਰੋਬ ਜਿਹਾ ਨਾ ਫੋਕਾ ਤੂ ਸੁਨੇਯਾ ਹੋਣਾ ਏ ਯਾਰੀ ਜੱਟ ਦੀ ਟੂਤ ਦਾ ਮੋਵਾ ਏ ਟੁਟਡੀ ਬਚਲੇਓ ਨਾ ਚਾਲ ਦੀ ਰੋਬ ਜਿਹਾ ਨਾ ਫੋਕਾ ਤੇਰੀ ਤਾ ਕਾਥੇਰ ਨੀ ਤੇਰੀ ਤਾ ਕਾਥੇਰ ਨੀ ਹੈ ਮੈਂ ਮੋਤ ਨਾਲ ਵੀ ਕੈਜਾਊ ਤੂ ਜੱਟ ਮਾਨ ਕਰੀ ਨੀ ਤੈਨੂੰ ਖੋਕੇ ਖੁਦਾ ਤੋਂ ਲੈਜੂ ਤੂ ਜੱਟ ਮਾਨ ਕਰੀ ਨੀ ਤੈਨੂੰ ਖੋਕੇ ਖੁਦਾ ਤੋਂ ਲੈਜੂ ਇਸ ਇਸ਼੍ਕ਼ ਦੀ ਕਾਥੇਰ ਨੀ ਕੇਯਈ ਕਛੇਯਾ ਦੇ ਤਾਰ ਡੁਬ ਗਏ ਕੇਯਈ ਦਾ ਮਿਹਿਰਾਂ ਪੌਣ ਲੇਯਈ ਵਿਚ ਕੇਲੇਯਾ ਦੇ ਸਰ ਭੁਜ ਗਏ ਇਸ ਇਸ਼੍ਕ਼ ਦੀ ਕਾਥੇਰ ਨੀ ਕੇਯਈ ਕਛੇਯਾ ਦੇ ਤਾਰ ਡੁਬ ਗਏ ਕੇਯਈ ਦਾ ਮਿਹਿਰਾਂ ਪੌਣ ਲੇਯਈ ਵਿਚ ਕੇਲੇਯਾ ਦੇ ਸਰ ਭੁਜ ਗਏ ਮੈਂ ਤਾ ਮਿਰਜ਼ਾ ਵਾਂਗੂ ਨੀ ਮੈਂ ਤਾ ਮਿਰਜ਼ਾ ਵਾਂਗੂ ਨੀ ਹੈ ਸਾਬ ਤੋਡ਼ ਜ਼ੰਜੀਰਾ ਲੈਜੂ ਤੂ ਜੱਟ ਮਾਨ ਕਰੀ ਨੀ ਤੈਨੂੰ ਖੋਕੇ ਖੁਦਾ ਤੋਂ ਲੈਜੂ ਤੂ ਜੱਟ ਮਾਨ ਕਰੀ ਨੀ ਤੈਨੂੰ ਖੋਕੇ ਖੁਦਾ ਤੋਂ ਲੈਜੂ ਸੀਪੀ ਦੇ ਹੋਂਡੇਯਾ ਨੀ ਕੋਈ ਗਮ ਨਾ ਦਿਲ ਨੂ ਲਾਯੀ ਸਬ ਦਿਖ ਦੇ ਰਾ ਜਾਣਗੇ ਡੋਲੀ ਬੈਤ ਕੂਮ ਨੂ ਜਯੀ ਸੀਪੀ ਦੇ ਹੋਂਡੇਯਾ ਨੀ ਕੋਈ ਗਮ ਨਾ ਦਿਲ ਨੂ ਲਾਯੀ ਸਬ ਦਿਖ ਦੇ ਰਾ ਜਾਣਗੇ ਡੋਲੀ ਬੈਤ ਕੂਮ ਨੂ ਜਯੀ ਫੁੱਲ ਅਸ਼ਿਕ ਸੁਟਣ ਗੇ ਫੁੱਲ ਅਸ਼ਿਕ ਸੁਟਣ ਗੇ ਜਦ ਮੈਂ ਨਾਲ ਗੱਡੀ ਵਿਚ ਬੈਜਾਊ ਤੂ ਜੱਟ ਮਾਨ ਕਰੀ ਨੀ ਤੈਨੂੰ ਖੋਕੇ ਖੁਦਾ ਤੋਂ ਲੈਜੂ ਤੂ ਜੱਟ ਮਾਨ ਕਰੀ ਨੀ ਤੈਨੂੰ ਖੋਕੇ ਖੁਦਾ ਤੋਂ ਲੈਜੂ ਤੂ ਜੱਟ ਮਾਨ ਕਰੀ ਨੀ ਤੈਨੂੰ ਖੋਕੇ ਖੁਦਾ ਤੋਂ ਲੈਜੂ ਤੂ ਜੱਟ ਮਾਨ ਕਰੀ ਨੀ ਤੈਨੂੰ ਖੋਕੇ ਖੁਦਾ ਤੋਂ ਲੈਜੂ

Written by: BHINDA AUJLA, SIPPY GREWALLyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store