Peh Gaya Khalara

जसलीन रॉयल, अकासा, आकांक्षा भंडारी, Divya Kumar

ਪਹਿ ਗਿਆ ਖਾਲਾਰਾ ਛੱਲਾ ਜੈਸੇ ਕਵਾਰਾ ਫਿਰਦਾ ਸੀ ਕੁੜੀਆਂ ਦੇ ਪਿਛੇ ਮਾਰਾ ਮਾਰਾ ਇਕੱਠਾ ਮੋਹੱਲਾ ਸਾਰਾ ਵੇਖਦਾ ਨਜ਼ਾਰਾ ਇੱਕ ਪੀਪਣੀ ਦਾ ਅੱਜ ਕਿਵੇਂ ਵੱਜਣਾ ਨਗਾਰਾ ਗਹਿਦੀ ਤੇ ਸ਼ੇੜੀ ਲਈ town, ਸ਼ਹਿਰ , ਪਿੰਡ ਬਣੀ ਨਾ ਬਣੀ ਪਰ ਉਸਕੀ ਕੋਈ friend ਕਰਦੀ ਸੀ ਕੁੜੀਆਂ ਉਸ ਨਾਲ cheat ਕਹਿ ਕੇ ਜੀ sweet , ਭਇਆ on repeat ਕਹਿ ਕੇ ਜੀ sweet , ਭਇਆ on repeat ਪਹਿ ਗਿਆ ਖਾਲਾਰਾ ਹੋਏ ਪਹਿ ਗਿਆ ਖਾਲਾਰਾ ਨੱਚਦੀ ਵੇ ਨੱਚ ਤੇਰਾ ਜੱਚਦਾ ਹੁਲਲਾਰਾ ਪਹਿ ਗਿਆ ਖਾਲਾਰਾ ਹੋਏ ਪਹਿ ਗਿਆ ਖਾਲਾਰਾ ਇੱਕ ਪੀਪਣੀ ਦਾ ਅੱਜ ਕਿਵੇਂ ਵੱਜਣਾ ਨਗਦਾ ਹੋਏ ਥੋੜੀ ਹੌਲੇ ਹੌਲੇ ਪਾਂਵ ਰੋਲੀ ਸ਼ੋਲੀ ਕਿਉਂ ਕੁਫ਼ਰ ਤੋਲੇ ਕਿਸੇ ਰਾਜ ਖੋਲੇ ਵੇਖ ਮੇਰੇ ਡਾਲ ਸ਼ੋਲੀ ਰੱਖਦੀ ਆ ਮੈਨੂੰ ਦਿਲ ਦੇ ਕੋਲੇ ਕਮਲੀ ਪਗਲੀ ਹੋ ਸਾਰੀ ਦਿਲ ਤੇ ਜਾਣ ਸਬ ਹਾਰੀ ਮੰਗਦੀ ਆ ਮੇਰਾ ਨੰਬਰ ਸੁਬਰ ਹੋਕੇ ਇਸ਼ਕੇ ‘ਚ ਕਲੰਦਰ ਰਾਤਾਂ ਨੂੰ ਤੱਕ ਕੇ ਅੰਬਰ ਬੂੰਦੀ ਮੇਰੇ ਸਪਨੇ ਤਾੜ ਤਾੜ ਪਹਿ ਗਿਆ ਖਾਲਾਰਾ ਹੋਏ ਪਹਿ ਗਿਆ ਖਾਲਾਰਾ ਨੱਚਦੀ ਵੇ ਨੱਚ ਤੇਰਾ ਜੱਚਦਾ ਹੁਲਲਾਰਾ ਪਹਿ ਗਿਆ ਖਾਲਾਰਾ ਹੋਏ ਪਹਿ ਗਿਆ ਖਾਲਾਰਾ ਇੱਕ ਪੀਪਣੀ ਦਾ ਅੱਜ ਕਿਵੇਂ ਵੱਜਣਾ ਨਗਦਾ ਢੋਲ ਬੜਾ ਦੇ DJ kick ਥੋੜਾ ਕੰਮ ਤੇਰੀ ਵਾਲੀ beat ਮੈਂ ਨਹੀਂ ਕੋਈ ਦਮ ਬਾਰੀ ਬਰਸੀ ਖੱਟਣ ਗਿਆ ਸੀ ਖਟਿਆ ਕੀ ਤੂੰ ਹੀਰ ਇੰਨਾ ਵਿੱਚੋਂ ਕਹਿੰਦੇ ਪਿੰਡ ਦੀ ਖੱਟੀ ਜੋ ਤੂੰ ਹੀਰ ਬਾਰੀ ਬਰਸੀ ਖੱਟਣ ਗਿਆ ਸੀ ਬਣ ਗਿਆ ਮੇਰਾ ਸਸਨੇ ਮੈਂ ਉਸਕਾ ਹੂੰ ਰਾਂਝਾ ਤੇ ਉਹ ਮੇਰੀ ਹੈ Queen ਓ ਤਾਂ ਬੇਚਾਰੀ ਕਿਸਮਤ ਦੀ ਮਾਰੀ ਇਸਕੋ ਪਤਾ ਨੀ ਕੀ ਲਾ ਲਈ ਐ ਬਿਮਾਰੀ ਪਹਿ ਗਿਆ ਖਾਲਾਰਾ ਹੋਏ ਪਹਿ ਗਿਆ ਖਾਲਾਰਾ ਨੱਚਦੀ ਵੇ ਨੱਚ ਤੇਰਾ ਜੱਚਦਾ ਹੁਲਲਾਰਾ ਪਹਿ ਗਿਆ ਖਾਲਲਾਰਾ ਹੋਏ ਪਹਿ ਗਿਆ ਖਾਲਲਾਰਾ ਇੱਕ ਪੀਪਣੀ ਦਾ ਅੱਜ ਕਿਵੇਂ ਵੱਜਣਾ ਨਗਦਾ ਪਹਿ ਗਿਆ ਖਾਲਲਾਰਾ ਹੋਏ ਪਹਿ ਗਿਆ ਖਾਲਲਾਰਾ ਇੱਕ ਪੀਪਣੀ ਦਾ ਅੱਜ ਕਿਵੇਂ ਵੱਜਣਾ ਨਗਦਾ ਪਹਿ ਗਿਆ ਖਾਲਲਾਰਾ ਹੋਏ ਪਹਿ ਗਿਆ ਖਾਲਲਾਰਾ ਇੱਕ ਪੀਪਣੀ ਦਾ ਅੱਜ ਕਿਵੇਂ ਵੱਜਣਾ ਨਗਦਾ

Written by: ADITYA SHARMA, JASLEEN ROYALLyrics © RALEIGH MUSIC PUBLISHINGLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs