Ni Kudiye

शिवांगी भायना, डीप मनी

ਨੀ ਕੁੜੀਏ ਦਸ ਕੀਤੇ ਚੱਲੀ ਤੂੰ ਅਖਾਂ ਤੇ ਲਾਕੇ shades ਫਿਰਦੀ ਕੱਲੀ ਕੱਲੀ ਤੂੰ ਨੀ ਕੁੜੀਏ ਦਸ ਕੀਤੇ ਚੱਲੀ ਤੂੰ ਅਖਾਂ ਤੇ ਲਾਕੇ shades ਫਿਰਦੀ ਕੱਲੀ ਕੱਲੀ ਤੂੰ ਮੈਂ ਕਿਹਾ ਖੜ ਜਾ ਤੂੰ ਜ਼ਰਾ ਮੇਰੀ ਗਲ ਸੁਣ ਇਥੇ ਤੇ ਆ ਮੈਂ ਕਿਹਾ ਖੜ ਜਾ ਤੂੰ ਜ਼ਰਾ ਮੇਰੀ ਗਲ ਸੁਣ ਇਥੇ ਤੇ ਆ ਤੈਨੂੰ ਗੱਡੀ ਚ ਬੈਠਾ ਕੇ ਲੇਕੇ ਜਾਵਾ date ਨੂ ਨੀ ਕੁੜੀਏ ਦਸ ਕੀਤੇ ਚੱਲੀ ਤੂੰ ਅਖਾਂ ਤੇ ਲਾਕੇ shades ਫਿਰਦੀ ਕੱਲੀ ਕੱਲੀ ਤੂੰ ਨੀ ਕੁੜੀਏ ਦਸ ਕੀਤੇ ਚੱਲੀ ਤੂੰ ਅਖਾਂ ਤੇ ਲਾਕੇ shades ਫਿਰਦੀ ਕੱਲੀ ਕੱਲੀ ਤੂੰ ਇਕ ਪਾਸੇ ਤੂੰ ਇਕ ਪਾਸੇ ਮੈਂ Left ਸੀਟ ਖਾਲੀ ਏ ਤੂੰ ਆਕੇ ਬਿੱਲੋ ਬਿਹ ਇਕ ਪਾਸੇ ਤੂੰ ਇਕ ਪਾਸੇ ਮੈਂ Left ਸੀਟ ਖਾਲੀ ਏ ਤੂੰ ਆਕੇ ਬਿੱਲੋ ਬਿਹ ਤੈਨੂੰ ਸ਼ਹਿਰ ਘੁਮਾਵਾਂ ਤੈਨੂੰ shopping ਕਰਾਵਾਂ ਬਿੱਲੋ ਚਾਹੇਂਗੀ ਤੂੰ ਜਿਥੇ ਤੈਂਨੂੰ ਓਥੇ ਲੈਕੇ ਜਾਵਾਂ ਵੇ ਤੂੰ ਮੈਨੂੰ follow ਕਰਦਾ ਰਿਹ ਮੇਰੀਆਂ ਗੱਲਾਂ ਤੇ ਮਰਦਾ ਰਿਹ ਸਾਰੇ ਮੁੰਡਿਆਂ ਨੂੰ ਛੱਡ ਕੇ ਮੈਂ ਵੇਖਾਂ ਬਸ ਤੈਨੂੰ ਨੀ ਕੁੜੀਏ ਦਸ ਕੀਤੇ ਚੱਲੀ ਤੂੰ ਅਖਾਂ ਤੇ ਲਾਕੇ shades ਫਿਰਦੀ ਕੱਲੀ ਕੱਲੀ ਤੂੰ ਨੀ ਕੁੜੀਏ ਦਸ ਕੀਤੇ ਚੱਲੀ ਤੂੰ ਅਖਾਂ ਤੇ ਲਾਕੇ shades ਫਿਰਦੀ ਕੱਲੀ ਕੱਲੀ ਤੂੰ ਜਦੋਂ ਅੱਖ ਮਟਕਾਵੇਂ ਨੀ ਤੂੰ ਲਕ ਲਚਕਾਵੇਂ ਸਾਡੇ ਹੋਸ਼ ਉਡਾਵਾਂ ਨੀ ਇਸ ਗਲ ਦਾ ਨਾ ਹਾਲ ਮੁੰਡੇ ਕਰ ਦੀ ਕਤਲ ਤੂੰ ਜਿੱਦਰੋਂ ਵੀ ਜਾਵੇਂ ਨੀ ਜਦੋਂ ਅੱਖ ਮਟਕਾਵੇਂ ਨੀ ਤੂੰ ਲਕ ਲਚਕਾਵੇਂ ਸਾਡੇ ਹੋਸ਼ ਉਡਾਵਾਂ ਨੀ ਇਸ ਗਲ ਦਾ ਨਾ ਹਾਲ ਮੁੰਡੇ ਕਰ ਦੀ ਕਤਲ ਤੂੰ ਜਿੱਦਰੋਂ ਵੀ ਜਾਵੇਂ ਨੀ ਨੀ ਗਲ ਸੁਣ ਕੁੜੀਏ ਕੁੜੀਏ ਦਿਲ ਲਾਕੇ ਨਾ ਮੁੜੀਏ ਮੁੜੀਏ ਜਿਥੇ ਨਿਭਦੀ ਹੈ ਯਾਰੀ ਯਾਰੀ ਓਸੇ ਥਾਂ ਵਾਦੇ ਕਰੀਏ ਵੇ ਗਲ ਸੁਣ ਮੇਰੀ ਮੁੰਡਿਆਂ ਬੇਬੀ ਮੈਂ Million Dollar ਮੇਰੀ ਆਦਾ ਏ sexy ਓ ਮੈਥੋਂ ਚਾਵੇਂ ਦਸ ਕੀ ਤੂੰ ਨੀ ਕੁੜੀਏ ਦਸ ਕੀਤੇ ਚੱਲੀ ਤੂੰ ਅਖਾਂ ਤੇ ਲਾਕੇ shades ਫਿਰਦੀ ਕੱਲੀ ਕੱਲੀ ਤੂੰ ਨੀ ਕੁੜੀਏ ਦਸ ਕੀਤੇ ਚੱਲੀ ਤੂੰ ਅਖਾਂ ਤੇ ਲਾਕੇ shades ਫਿਰਦੀ ਕੱਲੀ ਕੱਲੀ ਤੂੰ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs