Dekha Tenu Pehli Pehli

Deep Joshi

ਤੂੰ ਹੀ ਮੇਰੀ ਜਿੰਦ ਮੇਰੀ ਜਾਣ ਵੇ ਮਾਹੀ ਮੈਨੂੰ ਤੇਰੇ ਨਾਲ ਪਿਆਰ ਵੇ ਰੱਬਾ ਮੈਨੂੰ ਕਿ ਹੋ ਗਿਆ ਦਿਲਜਾਣੀਆਂ ਰੱਬਾ ਮੈਨੂੰ ਕਿ ਹੋ ਗਿਆ ਦੇਖ ਤੈਨੂੰ ਪਹਿਲੀ ਪਹਿਲੀ ਬਾਰ ਵੇ ਹੋਨੇ ਲਗਾ ਦਿਲਬੇਕਰਾਰ ਵੇ ਰੱਬਾ ਮੈਨੂੰ ਕਿ ਹੋ ਗਿਆ ਦਿਲਜਾਣੀਆਂ ਰੱਬਾ ਮੈਨੂੰ ਕਿ ਹੋ ਗਿਆ ਸੁਣਕੇ ਤੇਰੀ ਬਾਤੇੰ ਸੋਹਣੇ ਯਾਰ ਵੇ ਸੁਣਕੇ ਤੇਰੀ ਬਾਤੇੰ ਸੋਹਣੇ ਯਾਰ ਵੇ ਮਾਹੀ ਮੈਨੂੰ ਤੇਰੇ ਨਾਲ ਪਿਆਰ ਵੇ ਰੱਬਾ ਮੈਨੂੰ ਕਿ ਹੋ ਗਿਆ ਦਿਲਜਾਣੀਆਂ ਰੱਬਾ ਮੈਨੂੰ ਕਿ ਹੋ ਗਿਆ

Written by: Deep JoshiLyrics © Songtrust AveLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store