Rose Gold Di Nathani

शिवांगी भायना, Darshan Rathod

Me And You Together Let’s Become ਲੈਲਾ ਮਜਨੁ Love Is True ਟੁਕੜੇ ਨਾ ਹੋਣਗੇ ਦਿਲ ਕੇ ਅਰਮਾਨ ਬੇਕਬੂ ਇਕ ਵਾਰੀ ਮੈਨੂੰ ਚੁਣ ਲੈ ਮੇਰੀ ਮਿੱਠੀ ਮਿੱਠੀ ਗੱਲ ਸੁਣ ਲੈ ਬਾਰ ਬਾਰ ਤੈਨੂੰ ਪਿਆਰ ਪਿਆਰ ਸੇ ਮੈਂ ਇਸ਼ਾਰੇ ਕਰਦੀ ਕਲੇਜਾ ਕਟ ਕੇ ਲੈ ਗਈ ਮੇਰਾ ਤੇਰੀ Rose Gold ਦੀ ਨਥਾਨੀ ਕਲੇਜਾ ਕੱਢ ਕੇ ਲੈ ਗਈ ਮੇਰਾ ਤੇਰੀ Rose Gold ਦੀ ਨਥਾਨੀ ਮੈਂ ਬਣ ਜਾਉ ਗੱਬਰੂ ਤੇਰਾ ਮੈਂ ਬਣ ਜਾਉ ਗੱਬਰੂ ਤੇਰਾ ਤੂੰ ਬਣ ਜਾ ਮੇਰੀ ਜੱਟਣੀ ਕਲੇਜਾ ਕੱਢ ਕੇ ਲੈ ਗਈ ਮੇਰਾ ਤੇਰੀ Rose Gold ਦੀ ਨਥਾਨੀ ਸੋਹਣੇ ਮੁਖੜੇ ਪੈ ਤੇਰੀ ਨਥਾਨੀ ਕਮਲ ਬਿੱਲੋ ਉਸ ਪੈ ਤੇਰੀ ਏ ਮਤਵਾਲੀ ਚਾਲ ਬਿੱਲੋ ਜੱਦੋ ਮੇਰੇ ਲਾਸਕਾਰਾਂ ਤੇਰੀ ਨੱਥਨੀ ਦਾ ਪੈਰਾ ਸਾਰੇ ਆਸ਼ਿਕ਼ ਨੂੰ ਕਰੇ ਬੇ ਹਾਲ ਬਿੱਲੋ ਸੂਟ ਪਟਿਆਲਾ ਪਹਿਨ ਕੇ ਜੱਦੋ ਨਿਕਲੇ ਤੇਰੀ Look ਪੈ ਦਿਲ ਮੇਰਾ ਆ ਜਾਏ ਕਾਲਾ ਟਿਕ ਲੱਗਬਾ ਦੇ ਜਾਕੇ ਬੀਜੀ ਸੇ ਕਹੀ ਮੇਰੀ ਹੀ ਨਜ਼ਰ ਹੀ ਨਾ ਲੱਗ ਜਾਏ ਕੁੜਦੀ ਜਦ ਤੂੰ ਨਥਾਨੀ ਪਾਵੇ ਸਬਤੋ ਸੋਹਣੀ ਲੱਗਦੀ ਹੈ ਲੱਖੋ beauty ਵੇਖ ਕੇ ਮੈਂ ਤਾਂ ਕੋਈ ਨਾ ਤੇਰੇ ਵਰਗੀ ਹੈ ਸੋਹਣੀਏ ਮੁਟਿਆਰੇ ਮੇਰੀ ਦਿਲ ਨੂੰ ਤੂੰ ਹੀ ਲਾਬਦੀ ਹੈ ਹੀਰੀਏ ਤੂੰ ਮਿਲ ਗਈ ਮੈਨੂੰ ਮੇਹਰ ਮੇਰੇ ਰਬ ਦੀ ਹੈ ਸੀ Hight ਗੱਬਰੂ ਮੇਰੀ ਗੱਲ ਸੁਣ ਲੈ ਗੋਰੀ ਕੁੜਦੀਆਂ ਨੂੰ ਛੱਡ ਜੱਟਣੀ ਨੂੰ ਚੁਣ ਲਾਹ ਮੰਮੀ ਡੈਡੀ ਸੇ ਆਕੇ ਮੇਰਾ ਹੱਥ ਮੰਗ ਲੈ ਬਾਰ ਬਾਰ ਤੈਨੂੰ ਪਿਆਰ ਪਿਆਰ ਸੇ ਮੈਂ ਇਸ਼ਾਰੇ ਕਰਦੀ ਕਲੇਜਾ ਕੱਢ ਕੇ ਲੈ ਗਈ ਮੇਰਾ ਤੇਰੀ Rose Gold ਦੀ ਨਥਾਨੀ ਕਲੇਜਾ ਕੱਢ ਕੇ ਲੈ ਗਈ ਮੇਰਾ ਤੇਰੀ Rose Gold ਦੀ ਨਥਾਨੀ ਮੈਂ ਬਣ ਜਾਉ ਗੱਬਰੂ ਤੇਰਾ ਮੈਂ ਬਣ ਜਾਉ ਗੱਬਰੂ ਤੇਰਾ ਤੂੰ ਬਣ ਜਾ ਮੇਰੀ ਜੱਟਣੀ ਕਲੇਜਾ ਕੱਢ ਕੇ ਲੈ ਗਈ ਮੇਰਾ ਤੇਰੀ Rose Gold ਦੀ ਨਥਾਨੀ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs