Munde Desi

यूनान, BRISHAV, डीप कलसी

Ae Yo, Brishav Deep Kalsi ਜਿਥੇ ਜਿਥੇ ਜਾਂਦੇ ਲੌਂਦੇ ਰੌਣਕਾ ਮੌਜਾ ਰਖਦੇ ਨੇ ਜੇਬਾ ਵਿਚ ਭਰਕੇ ਓ ਗੋਲੀਆ ਦੀ ਲੋਡ ਨਈ ਓ ਸਾਨੂ ਸਾਡੇ ਬੋਲ ਹੇ ਨੇ ਅਸਲੇਯਾ ਵਰਗੇ, ਮੰਜ਼ਿਲਾ ਮਸ਼ੂਕ਼ ਵਾਂਗੂ ਹਸਦੀਆ, ਮਿਹਨਤਾ ਤਾ ਰਿਹੰਦਿਆ ਨੇ ਡਰਕੇ ਕਲ ਕਿਹੰਦੇ ਸਿਗੇ ਚਲ ਅਗੇ ਚੱਲ ਅੱਜ ਦੇਖਦਾ ਜ਼ਮਾਨਾ ਸਾਨੂ ਖੱੜਕੇ ਮੁੰਡੇ ਦੇਸੀ, You Know When You Riding ਦੇਸੀ ਓ ਮੁੰਡੇ ਦੇਸੀ You Know When You Riding ਦੇਸੀ ਮਨ ਦਾ ਨੀ ਮੁੰਡਾ ਮਾਝੇ ਆਲੇ ਵੈਰੀਆਂ ਦੇ ਮੁਹ ਦੇ ਉੱਤੇ ਤਾਲਾ ਅਜ ਓਹੀ ਪਿਛੇ ਪਿਛੇ ਫਿਰਦੇ ਜੇਡੇ ਪੀਠ ਪਿਛੇਕਾਢ ਦੇ ਸੀ ਗਾਲ਼ਾਂ ਗਾਨੇ ਹੋਣੇ trending ਆ ਚ ਚਲਦੇ ਉਚੀ ਉਚੀ ਗੱਡੀਆਂ ਚ ਵਜਦੇ ਯਾਰੀ ਸਚੇ ਯਾਰਾ ਨਾਲ ਮੁੰਡੇ ਕੁੜੀਆਂ ਦੇ ਹਾਏ ਦਿਲ ਰਿਹਿੰਦੇ ਠੱਗਦੇ ਹੁਣ ਯਾਰ ਗਲਾਂ ਉਚੀਆ ਨੇ, ਲੁੱਟ ਦੇ ਨੇ cash ਗੁਡੀਆ ਵੀ ਲੁੱਟਿਆ ਨੇ, ਮੁੰਡੇ ਬੂਟੇ ਨੇ ਮੁਸੀਬਤਾ ਵੀ ਕੁੱਟਿਆ ਨੇ, ਭੂਲੇ ਨਾਯੋ ਗਲੀਆਂ ਭਾਂਵੇਂ branded ਜੁਤੀਆਂ ਨੇ, 24 7 ਰਿਹਿੰਦੇ ਜੋ ਤੈਇਯਰ ਨੇ, ਪਿਹਲਿਆ ਦੇ ਓਹੀ ਹਾਲੇ ਮੇਰੇ ਯਾਰ ਨੇ ਕੁਛ ਪਿੰਡ ਨਾਲ ਕੁਛ ਬੈਠੇ ਬਾਹਰ ਨੇ ਸਾਗ ਨਾਲ ਰੋਟੀ ਭਾਂਵੇਂ ਬੈਠੇ 5 star ਨੇ ਮੁੰਡੇ ਦੇਸੀ, You Know When You Riding ਦੇਸੀ ਓ ਮੁੰਡੇ ਦੇਸੀ You Know When You Riding ਦੇਸੀ ਮੁੰਡੇ ਦੇਸੀ You Know When You Riding ਦੇਸੀ ਓ ਮੁੰਡੇ ਦੇਸੀ You Know When You Riding ਦੇਸੀ Red cup ਆਂ ਵਿਚ ਪੀਤੀ ਨਾਯੋ ਕਦੇ ਸਾਡੀ ਕੱਚ ਦੇ ਗਲਾਸਾਂ ਵਿਚ ਨੀਟ ਚਲਦੀ ਪਿਹਲਿਆ ਦੇ ਫੜੇ ਹੱਥ ਨਾਯੋ ਛਡੇ ਭਾਂਵੇਂ ਨਿੱਤ ਵੱਡੇ ਹੋਕੇ ਨਾ greet ਚਲਦੀ ਮੁੰਡੇ ਦੇਸੀ ਨੇ ਲੀਡੇ ਜੇ ਵਿਦੇਸੀ ਨੇ, ਕਰਦੇ ਜੋ ਤੇਜ਼ੀ ਨੇ ਪੁਠੇ ਪੈਰ ਭੇਜੀ ਦੇ ਵਾਰਦਾਤ ਕਰ ਲਬਦੇ ਨੀ ਪੇਸ਼ੀ ਤੇ ਪੂਰੇ OG ਆ ਬੋਲਾ ਅੰਗਰੇਜ਼ੀ ਦੇ ਹੁਣ hot topic ਚ ਸਾਡੇ ਨਾਲ ਚਲਦੇ ਖਲਾਰਾ ਪੌਂਦੇ ਰਿਹਿੰਦੇ ਦਿੱਲ੍ਹੀ ਮਾਝੇ ਵਲ ਦੇ ਪੁੱਠੀ ਮੱਤ ਵਾਲੇ ਮੁੰਡੇ ਦੱਸ ਕੀਤੇ ਟਲਦੇ ਲੋਕੀ ਵੇਖ ਕੇ ਉਡਾਰੀ ਰਿਹਗੇ ਅੱਖਾਂ ਮਲਦੇ ਮੁੰਡੇ ਦੇਸੀ, You Know When You Riding ਦੇਸੀ ਓ ਮੁੰਡੇ ਦੇਸੀ You Know When You Riding ਦੇਸੀ ਮੁੰਡੇ ਦੇਸੀ, You Know When You Riding ਦੇਸੀ ਓ ਮੁੰਡੇ ਦੇਸੀ You Know When You Riding ਦੇਸੀ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store