Maula

Jaani, B Praak

ਲਾ ਲਾ ਲਾ ਲਾ ਲਾ ਮੌਲਾ ਤੂੰ ਮੇਰਾ ਮੌਲਾ ਮੋੜ ਦੇ ਤੇਰੇ ਤੋਂ ਵੱਧ ਓਹਦੀ ਲੋਡ ਵੇ ਹੋ ਓਹਦੇ ਬਿਨਾਂ ਮਰ ਜਾਵਾਂ ਗੇ ਰਹੇਆਂ ਤੇਰੇ ਹੱਥ ਜੋੜ ਵੇ ਮੌਲਾ ਤੂੰ ਮੇਰਾ ਮੌਲਾ ਓਹਦੇ ਬਿਨਾਂ ਕੋਈ ਨਾ ਸਹਾਰਾ ਇਹ ਜਹਾਨ ਤੇ ਛੇਤੀ ਮੋੜ ਓਹਨੂੰ ਮੇਰੀ ਬਣੀ ਪਈ ਐ ਜਾਨ ਤੇ ਮੇਰੀ ਬਾਣੀ ਪਈ ਐ ਜਾਨ ਤੇ ਨਾ ਹੰਜੂਆਂ ਦਾ ਦਰਿਆ ਰੋੜ ਵੇ ਰਹੇਆਂ ਤੇਰੇ ਹੱਥ ਜੋੜ ਵੇ ਓਹਦੇ ਬਿਨਾਂ ਮਰ ਜਾਵਾਂ ਗੇ ਮੌਲਾ ਤੂੰ ਮੇਰਾ ਮੌਲਾ ਮੋੜ ਦੇ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਓਹਦੇ ਬਿਨਾਂ ਜ਼ਿੰਦਗੀ ਗੁਜ਼ਾਰਨੀ ਨਹੀਂ ਜ਼ਿੰਦਗੀ ਐ ਜੀਣੀ ਔਖੀ ਬਹੁਤ ਲੱਗਦੀ ਜਿੰਨਾ ਜਾਣੀ ਮੇਰੇ ਕੋਲੋਂ ਦੂਰ ਦੂਰ ਰਹਿ ਉਹ ਨੀ ਨੇਹਦੇ ਮੈਨੂੰ ਮੇਰੀ ਮੌਤ ਲੱਗਦੀ ਓਹਦੇ ਬਿਨਾਂ ਜ਼ਿੰਦਗੀ ਗੁਜ਼ਾਰਨੀ ਨਹੀਂ ਜ਼ਿੰਦਗੀ ਐ ਜੀਣੀ ਔਖੀ ਬਹੁਤ ਲੱਗਦੀ ਜਿੰਨਾ ਜਾਣੀ ਮੇਰੇ ਕੋਲੋਂ ਦੂਰ ਦੂਰ ਰਹਿ ਉਹ ਨੀ ਨੇੜੇ ਮੈਨੂੰ ਮੇਰੀ ਮੌਤ ਲੱਗਦੀ ਉਹ ਨੀ ਨੇੜੇ ਮੈਨੂੰ ਮੇਰੀ ਮੌਤ ਲੱਗਦੀ ਦੁਨੀਆਂ ਮੈਂ ਦੇਣੀ ਐ ਛੋੜ ਵੇ ਰਹੇਆਂ ਤੇਰੇ ਹੱਥ ਜੋੜ ਵੇ ਓਹਦੇ ਬਿਨਾਂ ਮਰ ਜਾਵਾਂ ਗੇ ਮੌਲਾ ਤੂੰ ਮੇਰਾ ਮੌਲਾ ਮੋੜ ਦੇ ਮੌਲਾ ਤੂੰ ਮੇਰਾ ਮੌਲਾ ਇਹ ਕੈਸੀ ਐ ਜੁਦਾਈ ਰੱਬਾ ਮੇਰੇ ਯਾਰ ਦੀ ਦਿਨ ਹੋਵੇ ਰਾਤ ਹੋਵੇ ਸੋਂ ਨਾ ਦਵੇ ਸੋਚਿਆ ਸੀ ਹੋ ਜਾਣਾ ਕਿਸੇ ਹੋਰ ਦਾ ਪਿਆਰ ਓਹਦਾ ਕਿਸੇ ਦਾ ਵੀ ਹੋਣ ਨਾ ਦਵੇ ਇਹ ਕੈਸੀ ਐ ਜੁਦਾਈ ਰੱਬਾ ਮੇਰੇ ਯਾਰ ਦੀ ਦਿਨ ਹੋਵੇ ਰਾਤ ਹੋਵੇ ਸੋਂ ਨਾ ਦਵੇ ਸੋਚਿਆ ਸੀ ਹੋ ਜਾਣਾ ਕਿਸੇ ਹੋਰ ਦਾ ਪਿਆਰ ਓਹਦਾ ਕਿਸੇ ਦਾ ਵੀ ਹੋਣ ਦਵੇ ਪਿਆਰ ਓਹਦਾ ਕਿਸੇ ਦਾ ਵੀ ਹੋਣ ਦਵੇ ਸਾਹਨ ਦੀ ਟੁੱਟੀ ਦੌਰ ਵੇ ਰਹੇਆਂ ਤੇਰੇ ਹੱਥ ਜੋੜ ਵੇ ਓਹਦੇ ਬਿਨਾਂ ਮਰ ਜਾਵਾਂ ਗੇ ਮੌਲਾ ਤੂੰ ਮੇਰਾ ਮੌਲਾ ਮੋੜ ਦੇ ਮੌਲਾ ਤੂੰ ਮੇਰਾ ਮੌਲਾ ਲਾ ਲਾ ਲਾ ਲਾ ਲਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store