Challa

AVee

Its warm season A-Vee on the track ਹੋ ਜਾਵੋ ਨੀ ਕੋਈ ਮੋੜ ਲੀਯਾਓ, ਨੀ ਮੇਰੇ ਨਾਲ ਗਯਾ ਅੱਜ ਲੜ ਕੇ, ਓ ਅੱਲਾਹ ਕਰੇ ਜਿਹ ਆ ਜਾਵੇ ਸੋਹਣਾ, ਦੇਵਾਂ ਜਾਂ ਕਦਮਾ ਵਿਚ ਧਰ ਕੇ ਹੋ ਛੱਲਾ ਬੇਰੀ ਓਏ ਬੂਹੇ, ਵੇ ਵਤਨ ਮਾਹੀ ਦਾ ਦੂਰ ਈ, ਵੇ ਜਾਣਾ ਪਿਹਲੇ ਪੁਰੇ ਈ, ਵੇ ਗੱਲ ਸੁਣ ਛਲੇਆ ਝੋਰਾ ਵੇ ਕਾਹਦਾ ਲਯਾ ਈ ਝੋਰਾ ਹਾ ਆ ਆ ਆ ਆ ਆ ਹਾ ਆ ਆ ਆ ਹਾ ਆ ਆ ਆ ਆ ਆ ਹਾ ਆ ਆ ਆ ਹਾ ਆ ਆ ਆ ਆ ਆ ਹਾ ਆ ਆ ਆ ਹੋ ਛੱਲਾ ਗਲ ਦੀ ਵੇ ਗਾਨੀ,ਹੋ ਛੱਲਾ ਗਲ ਦੀ ਵੇ ਗਾਨੀ, ਹੋ ਛੱਲਾ ਗਲ ਦੀ ਵੇ ਗਾਨੀ,ਹੋ ਛੱਲਾ ਗਲ ਦੀ ਵੇ ਗਾਨੀ, ਵੇ ਤੁਰ ਗਏ ਦਿਲਾਂ ਦੇ ਜਾਣੀ ਵੇ ਸਾਡੀ ਦੁਖਾਂ ਦੀ ਕਹਾਣੀ, ਵੇ ਆ ਕੇ ਸੁਣਜਾ ਢੋਲਾ ਵੇ ਕਾਹਦਾ ਪਾਂਦਾ ਈ ਰੌਲਾ ਹਾ ਆ ਆ ਆ ਆ ਆ ਹਾ ਆ ਆ ਆ ਹਾ ਆ ਆ ਆ ਆ ਆ ਹਾ ਆ ਆ ਆ ਹੋ ਛੱਲਾ ਖੂਹ ਤੇ ਧਰੀਏ, ਛੱਲਾ ਖੂਹ ਤੇ ਧਰੀਏ ਹੋ ਛੱਲਾ ਖੂਹ ਤੇ ਧਰੀਏ, ਛੱਲਾ ਖੂਹ ਤੇ ਧਰੀਏ ਵੇ ਗੱਲਾਂ ਮੂਹ ਤੇ ਕਰੀਏ ਵੇ ਸਚੇ ਰੱਬ ਤੋਂ ਡਰੀਏ , ਵੇ ਗੱਲ ਸੁਣ ਛੱਲਿਆ ਸ਼ਾਵਾ ਵੇ ਮਾਵਾਂ ਠੰਡੀਆਂ ਛਾਵਾਂ ਹ ਹ ਹ ਹ ਹ ਹ ਹ ਹ ਹ ਹਾ ਆ ਆ ਆ ਆ ਆ ਹਾ ਆ ਆ ਆ ਹਾ ਆ ਆ ਆ ਆ ਆ ਹਾ ਆ ਆ ਆ ਹਾ ਆ ਆ ਆ ਆ ਆ ਹਾ ਆ ਆ ਆ A-Vee on the track Its warm season ਹਾ ਆ ਆ ਆ ਆ ਆ ਹਾ ਆ ਆ ਆ

Written by: Fazal Shah, Inderveer SodhiLyrics © O/B/O DistroKidLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store