Jacketan Lightan Waliya

बादशाह, Amrit Maan

ਓਹ ਪਾਈਆਂ ਮਿੱਤਰਾਂ ਨੇ jacket ਆਂ light ਆਂ ਵਾਲੀਆਂ ਨੀ ਓਹ ਪਾਈਆਂ ਮਿੱਤਰਾਂ ਨੇ jacket ਆਂ light ਆਂ ਵਾਲੀਆਂ ਨੀ ਮਿੱਤਰਾਂ ਨੇ jacket ਆਂ, ਮਿੱਤਰਾਂ ਨੇ ਓਹ ਦਿੱਲ ਹੁੰਦੇ ਸਾਫ਼ ਸ਼ੀਸ਼ੇ ਕਾਲੇ ਹੁੰਦੇ ਆ ਨੀ ਜੱਟ ਆਥਣੇ Bugatti ਆਂ ਦੁਵਾਲੇ ਹੁੰਦੇ ਆ ਆਥਣੇ Bugatti ਆਂ ਦੁ... ਆਥਣੇ Bugatti ਆਂ ਦੁਵਾਲੇ ਹੁੰਦੇ ਆ ਓਹ ਭਾਵੇਂ film ਬਣਾ ਲੀ ਮਿੱਤਰਾਂ ਦੀ life 'ਤੇ ਚੋਟੀ ਦੀਆਂ ਬਿਲੋ hobby ਆਂ ਨੇ ਪਾਲੀਆਂ ਚੋਟੀ ਦੀਆਂ ਬਿਲੋ hobby ਆਂ ਨੇ ਪਾਲੀਆਂ ਹੋ ਪਾਈਆਂ ਮਿੱਤਰਾਂ ਨੇ jacket ਆਂ light ਆਂ ਵਾਲੀਆਂ ਨੀ ਤੂੰ ਵੀ ਸਿੱਖ ਗਈ ਐਂ ਟੌਰਾਂ ਬਿੱਲੋ cat ਆਂ ਵਾਲੀਆਂ ਹੋ ਪਾਈਆਂ ਮਿੱਤਰਾਂ ਨੇ jacket ਆਂ light ਆਂ ਵਾਲੀਆਂ ਨੀ ਤੂੰ ਵੀ ਸਿੱਖ ਗਈ ਐਂ ਤੌਰਾਂ ਬਿੱਲੋ cat ਆਂ ਵਾਲੀਆਂ ਮਿੱਤਰਾਂ ਨੇ, ਮਿੱਤਰਾਂ ਨੇ, ਮਿੱਤਰਾਂ ਨੇ, ਮਿੱਤਰਾਂ ਨੇ ਮਿੱਤਰਾਂ ਨੇ jacket ਆਂ ਪਾਈਆਂ light ਆਂ ਵਾਲੀਆਂ ਪਾਈਆਂ ਮਿੱਤਰਾਂ ਨੇ, ਮਿੱਤਰਾਂ ਨੇ, ਮਿੱਤਰਾਂ ਨੇ, ਮਿੱਤਰਾਂ ਨੇ ਮਿੱਤਰਾਂ ਨੇ jacket ਆਂ ਪਾਈਆਂ light ਆਂ ਵਾਲੀਆਂ ਜੁੱਤੀ ਕੱਢਵੀਂ ਆ ਤੌਰ ਦੀ ਗਵਾਹੀ ਭਰਦੀ ਫਿਰੇ Gucci Gang ਉੱਤੇ ਤੂੰ step ਕਰ... ਜੁੱਤੀ ਕੱਢਵੀਂ ਆ ਤੌਰ ਦੀ ਗਵਾਹੀ ਭਰਦੀ ਫਿਰੇ Gucci Gang ਉੱਤੇ ਤੂੰ step ਕਰਦੀ ਛੇਤੀ-ਛੇਤੀ ਕਰਦੇ ਤੂੰ ਹਾਂ ਮਿਠੀਏ (ਹਾਂ ਮਿਠੀਏ) ਓਹ ਛੇਤੀ-ਛੇਤੀ ਕਰਦੇ ਤੂੰ ਹਾਂ ਮਿਠੀਏ ਨੀ ਤੇ ਦਿਲ ਦੇਣ ਨੂੰ ਤਾਂ ਹੋਰ ਵੀ ਨੇ ਕਾਹਲੀਆਂ ਹੋ ਪਾਈਆਂ ਮਿੱਤਰਾਂ ਨੇ jacket ਆਂ light ਆਂ ਵਾਲੀਆਂ ਨੀ ਤੂੰ ਵੀ ਸਿੱਖ ਗਈ ਐਂ ਟੌਰਾਂ ਬਿੱਲੋ cat ਆਂ ਵਾਲੀਆਂ ਹੋ ਪਾਈਆਂ ਮਿੱਤਰਾਂ ਨੇ jacket ਆਂ light ਆਂ ਵਾਲੀਆਂ ਨੀ ਤੂੰ ਵੀ ਸਿੱਖ ਗਈ ਐਂ ਤੌਰਾਂ ਬਿੱਲੋ cat ਆਂ ਵਾਲੀਆਂ ਬੜਾ easy ਲੈਂਦੀ baby ਮਿੱਤਰਾਂ ਨੂੰ ਤੂੰ ਜਿੰਨੇ ਦੀ ਤੇਰੀ ਗੱਡੀ ਓਹਨੇ ਦਾ ਮਿੱਤਰਾਂ ਦਾ shoe Baby million 'ਚ views ਭਾਵੇਂ ਗਾਣਾ ਹੋਵੇ leak ਲੋਕੀ ਕਹਿੰਦੇ fashion icon swag on fleak Bollywood ਵਾਲੋ ਕੋ swag ਸਿੱਖਾਂ ਦੁ Brand ਜੋ ਪੇਹਣੁ ਉਸਕੀ sale ਬੜਾ ਦੁ ਮੇਰੇ ਬਾਰੇ ਤੁਜੇ ਦੁਨੀਆ ਬਤਾਏਗੀ ਖੇਲਣਾ ਤੂੰ ਚਾਹਤੀ ਹੈਂ ਤੂੰ ਖੇਲ ਖਿਲਾ ਦੁ ਓਹ ਤੇਰੀਆਂ friend ਆਂ ਕਈਆਂ ਜਾਣ ਜੱਟ ਨੂੰ ਨੀ ਉਹ ਵੀ ਪਿਆਰ ਨਾਲ ਕਹਿੰਦੀਆਂ (ਤੂਫ਼ਾਨ ਜੱਟ ਨੂੰ) ਓਹ ਤੇਰੀਆਂ friend ਆਂ ਕਈਆਂ ਜਾਣ ਜੱਟ ਨੂੰ ਨੀ ਉਹ ਵੀ ਪਿਆਰ ਨਾਲ ਕਹਿੰਦੀਆਂ ਤੂਫ਼ਾਨ ਜੱਟ ਨੂੰ ਸਵਾ ਪੰਜ foot ਈਆਂ ਬੰਦੂਕਾਂ ਮਿਠੀਏ ਸਵਾ ਪੰਜ foot ਈਆਂ ਬੰਦੂਕਾਂ ਮਿਠੀਏ ਸਵਾ ਪੰਜ foot ਈਆਂ ਬੰਦੂਕਾਂ ਮਿਠੀਏ ਲੰਬੇ ਲੌਟ ਮੈਂ ਵੀ seat ਆਂ ਥੱਲੇ ਪਾਲੀਆਂ ਹੋ ਪਾਈਆਂ ਮਿੱਤਰਾਂ ਨੇ jacket ਆਂ light ਆਂ ਵਾਲੀਆਂ ਨੀ ਤੂੰ ਵੀ ਸਿੱਖ ਗਈ ਐਂ ਟੌਰਾਂ ਬਿੱਲੋ cat ਆਂ ਵਾਲੀਆਂ ਹੋ ਪਾਈਆਂ ਮਿੱਤਰਾਂ ਨੇ jacket ਆਂ light ਆਂ ਵਾਲੀਆਂ ਨੀ ਤੂੰ ਵੀ ਸਿੱਖ ਗਈ ਐਂ ਤੌਰਾਂ ਬਿੱਲੋ cat ਆਂ ਵਾਲੀਆਂ Goni ਆਣੇ ਆਲਾ! It's yo boy Badshah!

Written by: AMRIT MAAN, BADSHAHLyrics © Sony/ATV Music Publishing LLCLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs