Tere Jeha Hor Disda

Akriti Kakkar

ਕਿਵੇਂ ਮੁਖੜੇ ਤੋਂ ਨਜ਼ਰਾਂ ਹਟਾਵਾਂ ਕਿਵੇਂ ਮੁਖੜੇ ਤੋਂ ਨਜ਼ਰਾਂ ਹਟਾਵਾਂ ਨੀ ਤੇਰੇ ਜਿਹਾ ਹੋਰ ਦਿਸ੍ਦਾ ਨੀ ਤੇਰੇ ਜਿਹਾ ਹੋਰ ਦਿਸ੍ਦਾ ਦਿੱਲ ਕਰਦਾ ਮੇ ਤੈਨੂੰ ਵੇਖੀ ਜਾਵਾ ਦਿੱਲ ਕਰਦਾ ਮੇ ਤੈਨੂੰ ਵੇਖੀ ਜਾਵਾਂ ਨੀ ਤੇਰੇ ਜਿਹਾ ਹੋਰ ਦਿਸ੍ਦਾ ਨੀ ਤੇਰੇ ਜਿਹਾ ਹੋਰ ਦਿਸ੍ਦਾ ਤੇਰੀਆਂ ਉਡੀਕਾਂ ਵਿਚ ਜ਼ਿੰਦ ਮੁੱਕ ਚਲੀ ਹੈ ਵੇਖ ਲੈ ਨੀ ਮਾਹੀ ਤੇਰੇ ਬਿਨ ਮੱਰ ਚਲੀ ਹੈ ਤੇਰੀਆਂ ਉਡੀਕਾਂ ਵਿਚ ਜ਼ਿੰਦ ਮੁੱਕ ਚਲੀ ਹੈ ਵੇਖ ਲੈ ਨੀ ਮਾਹੀ ਤੇਰੇ ਬਿਨ ਮੱਰ ਚਲੀ ਹੈ ਤੂੰ ਜੇ ਆਵੇ ਤੈਨੂੰ ਸੀਨੇ ਨਾਲ ਲਾਵਾਂ ਤੂੰ ਜੇ ਆਵੇ ਤੈਨੂੰ ਸੀਨੇ ਨਾਲ ਲਾਵਾਂ ਨੀ ਤੇਰੇ ਜੇਹਾ ਹੋਰ ਦਿਸਦਾ ਨੀ ਤੇਰੇ ਜੇਹਾ ਹੋਰ ਦਿਸਦਾ ਤੇਰੇ ਕਦਮਾਂ ਚ ਰੱਖਦੇ ਆ ਸਾਵਾਂ ਤੇਰੇ ਕਦਮਾਂ ਚ ਰੱਖਦੇ ਆ ਸਾਵਾਂ ਨੀ ਤੇਰੇ ਜੇਹਾ ਹੋਰ ਦਿਸਦਾ ਨੀ ਤੇਰੇ ਜੇਹਾ ਹੋਰ ਦਿਸਦਾ ਨੀ ਤੇਰੇ ਜੇਹਾ ਹੋਰ ਦਿਸਦਾ ਨੀ ਤੇਰੇ ਜੇਹਾ ਹੋਰ ਦਿਸਦਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs