Goli

Yo Yo Honey Singh, Varinder Brar

ਕੋਲੋਂ ਲੰਘੀ ਵੱਲ ਜੇਹਾ ਖਾਕੇ ਅੱਖਾਂ ਦੇ ਵਿਚ ਅੱਖਾਂ ਪਾਕੇ ਕੋਲੋਂ ਲੰਘੀ ਵੱਲ ਜੇਹਾ ਖਾਕੇ ਅੱਖਾਂ ਦੇ ਵਿਚ ਅੱਖਾਂ ਪਾਕੇ ਓਹਨੇ ਰੱਖਤਾ ਪੈਰੋਂ ਹਾਲਾਕੇ ਮੇਰੀ ਖੁਲ ਤਕਦੀਰ ਗਈ ਕੁੜੀ ਗੋਲੀ 315 ਦੀ ਮੇਰਾ ਸੀਨਾ ਚੀਰ ਗਈ ਕੁੜੀ ਗੋਲੀ 315 ਦੀ ਮੇਰਾ ਸੀਨਾ ਚੀਰ ਗਈ ਕੁੜੀ ਗੋਲੀ 315 ਦੀ ਮੇਰਾ ਸੀਨਾ ਚੀਰ ਗਈ ਕਾਲੀ ਤੇਰੀ ਕੁੜਤੀ black black trouser ਲੱਗਦੀ ਹੈ ਮੈਨੂੰ ਤੂੰ ਦੇਸੀ mouser ਏ ਤਾਂ ਗੱਲ ਚੰਗੀ ਨਹੀਂ ਹੈ ਰਕਾਨੇ ਅੱਖੀਆਂ ਚੇ ਮਾਰੇ ਤੂੰ ਠਾ ਠਾ ਨਿਸ਼ਾਨੇ ਤਕੜੀ ਹਾਂ ਟੇਢਾ ਟੇਢਾ ਚੰਡੀਗੜ੍ਹ ਤੋਂ Canada ਕਿੰਨੇ ਮਾਰ ਛੱਡੇ ਨੇ ਤੂੰ ਪੁੱਤ ਬਗਾਨੇ ਬੱਸ ਕਰ ਬੱਸ ਕਰ ਹੁਨ ਤਾਂ ਰਕਾਨੇ ਠੇਕੇ ਲੰਗੀ ਮਾਰਕੇ ਕੂਣੀ ਵੱਧਕੇ pulse ਹੋਗਈ ਦੂਣੀ ਠੇਕੇ ਲੰਗੀ ਮਾਰਕੇ ਕੂਣੀ ਵੱਧਕੇ pulse ਹੋਗਈ ਦੂਣੀ ਓਦੇ ਵਰਗੀ ਹੋਰ ਨਾਂ ਹੋਣੀਆਂ ਮਿੱਠੀ ਜਿਹੀ ਲਕੀਦ ਗਈ ਕੁੜੀ ਗੋਲੀ 315 ਦੀ ਮੇਰਾ ਸੀਨਾ ਚੀਰ ਗਈ ਕੁੜੀ ਗੋਲੀ 315 ਦੀ ਮੇਰਾ ਸੀਨਾ ਚੀਰ ਗਈ ਕੁੜੀ ਗੋਲੀ 315 ਦੀ ਮੇਰਾ ਸੀਨਾ ਚੀਰ ਗਈ ਓਹਨੇ ਬੁਲ ਦੰਦਾਂ ਵਿਚ ਚੁੱਕਿਆ ਇਕਦਮ ਸਾਹ ਸੀ ਮੇਰਾ ਸੁਕੇਯਾ ਹੱਸਕੇ ਬੱਸ ਦੰਦਾਂ ਵਿਚ ਚੁੱਕਿਆ ਇਕਦਮ ਸਾਹ ਸੀ ਮੇਰਾ ਸੁਕੇਯਾ ਫਿਰ ਦਿਲ ਵਿਚ ਲੱਡੂ ਫੁੱਟਿਆ ਮਿਲ ਰਾਂਝੇ ਨੂੰ ਹੀਰ ਗਈ ਕੁੜੀ ਗੋਲੀ 315 ਦੀ ਮੇਰਾ ਸੀਨਾ ਚੀਰ ਗਈ ਕੁੜੀ ਗੋਲੀ 315 ਦੀ ਮੇਰਾ ਸੀਨਾ ਚੀਰ ਗਈ ਕੁੜੀ ਗੋਲੀ 315 ਦੀ ਮੇਰਾ ਸੀਨਾ ਚੀਰ ਗਈ ਕਹੇ ਬਰਾੜ ਸੰਦੂਰੁ ਜਾਕੇ ਪੁਛਲਾ ਹਾਲ ਤੂੰ ਹੁੱਕ ਨਾਲ ਲਾਕੇ ਕਹੇ ਬਰਾੜ ਸੰਦੂਰੁ ਜਾਕੇ ਪੁਛਲਾ ਹਾਲ ਤੂੰ ਹੁੱਕ ਨਾਲ ਲਾਕੇ ਮੈਂ ਤਾ ਮੁੜ ਆਇਆ ਹੱਥ ਲੈ ਕੇ ਸੀ ਕੁੜੀ ਗਰਮ ਤਾਸੀਰ ਦੀ ਕੁੜੀ ਗੋਲੀ 315 ਦੀ ਮੇਰਾ ਸੀਨਾ ਚੀਰ ਗਈ ਕੁੜੀ ਗੋਲੀ 315 ਦੀ ਮੇਰਾ ਸੀਨਾ ਚੀਰ ਗਈ ਕੁੜੀ ਗੋਲੀ 315 ਦੀ ਮੇਰਾ ਸੀਨਾ ਚੀਰ ਗਈ

Written by: HAI P., YO YO HONEY SINGHLyrics © Universal Music Publishing GroupLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs