Nawa Nawa Dil Tuteya
राज बर्मन
ਅੱਖੀਆਂ ਦਾ ਰੰਗ
ਬਾਰਿਸ਼ਾਂ ਚ ਬਿਹ ਗਯਾ
ਰੂਹ ਦੇ ਕੋਨੇ ਕੋਨੇ ਵਿਚ
ਖਾਲੀਪਨ ਰਿਹ ਗਯਾ
ਅੱਖੀਆਂ ਦਾ ਰੰਗ
ਬਾਰਿਸ਼ਾਂ ਚ ਬਿਹ ਗਯਾ
ਰੂਹ ਦੇ ਕੋਨੇ ਕੋਨੇ ਵਿਚ
ਖਾਲੀਪਨ ਰਿਹ ਗਯਾ
ਕੋਯੀ ਭਰ ਨਈ ਸਕਦਾ
ਕੋਯੀ ਭਰ ਨਈ ਸਕਦਾ
ਜੋ ਤੇਰੀ ਕਮੀ ਆਏ
ਨਵਾ ਨਵਾ ਦਿਲ ਟੁਟਿਆ
ਦਰ੍ਦ ਹੋਣਾ ਲਾਜ਼ਮੀ ਆਏ
ਨਵਾ ਨਵਾ ਦਿਲ ਟੁਟਿਆ
ਦਰ੍ਦ ਹੋਣਾ ਲਾਜ਼ਮੀ ਆਏ
ਕੇ ਨਵਾ ਨਵਾ ਯਾਰ ਰਸ ਆਏ
ਦਰ੍ਦ ਹੋਣਾ ਲਾਜ਼ਮੀ ਆਏ ਹੋ
ਨੈਨਾ ਦੇ ਵਿਚ ਟੁਟਿਆ ਹੋਇਆ
ਖ੍ਵਾਬ ਰੋਂਦਾ ਆਏ
ਪੱਤਾ ਪੱਤਾ ਜ਼ਖਮੀ ਹੋਇਆ
ਗੁਲਾਬ ਰੋਂਦਾ ਆਏ
ਹੋ ਨੈਨਾ ਦੇ ਵਿਚ ਟੁਟਿਆ ਹੋਇਆ
ਖ੍ਵਾਬ ਰੋਂਦਾ ਆਏ
ਪੱਤਾ ਪੱਤਾ ਜ਼ਖਮੀ ਹੋਇਆ
ਗੁਲਾਬ ਰੋਂਦਾ ਆਏ
ਪਤਝਦ ਦਾ ਰੰਗ
ਬਹਾਰ ਉੱਤੇ ਚਹਾ ਗਯਾ
ਮਿਲਦੇ ਮਿਲਦੇ ਡੋਨਾ ਦੇ ਵਿਚ
ਫਾਂਸਲਾ ਕ੍ਯੂਂ ਆ ਗਯਾ
ਦਿਲ ਕਿਵੇਈਂ ਧਦਕੇਗਾ
ਦਿਲ ਕਿਵੇਈਂ ਧਦਕੇਗਾ
ਆਏ ਧਦਕਂ ਕਮੀ ਆਏ
ਨਵਾ ਨਵਾ ਦਿਲ ਟੁਟਿਆ
ਦਰ੍ਦ ਹੋਣਾ ਲਾਜ਼ਮੀ ਆਏ
ਨਵਾ ਨਵਾ ਦਿਲ ਟੁਟਿਆ
ਦਰ੍ਦ ਹੋਣਾ ਲਾਜ਼ਮੀ ਆਏ
ਕੇ ਨਵਾ ਨਵਾ ਯਾਰ ਰਸ ਆਏ
ਦਰ੍ਦ ਹੋਣਾ ਲਾਜ਼ਮੀ ਆਏ
Written by: Lyrics © RALEIGH MUSIC PUBLISHINGLyrics Licensed & Provided by LyricFind
Create your own version of your favorite music.
Sing now