Kive Mukhde

राहुल जैन

ਤੂ ਮੇਰਾ ਮੈਂ ਤੇਰੀ ਹੋਯੀ ਤੇਰੇ ਵਰਗਾ ਹੋਰ ਨਾ ਕੋਈ ਤੂ ਮੇਰਾ ਮੈਂ ਤੇਰੀ ਹੋਯੀ ਤੇਰੇ ਵਰਗਾ ਹੋਰ ਨਾ ਕੋਈ ਤੇਰੇ ਕਦਮਾ ਚ ਮਿਲ ਜਾਂ ਥਾਵਾਂ ਤੇਰੇ ਕਦਮਾ ਚ ਮਿਲ ਜਾਂ ਥਾਵਾਂ ਵੇ ਤੇਰੇ ਵਿੱਚੋ ਰੱਬ ਦਿਸ੍ਦਾ ਵੇ ਤੇਰੇ ਵਿੱਚੋ ਰੱਬ ਦਿਸ੍ਦਾ ਸੋਹਣੀਆਂ ਵੇ ਤੇਰੇ ਵਿੱਚੋ ਰੱਬ ਦਿਸ੍ਦਾ ਵੇ ਤੇਰੇ ਵਿੱਚੋ ਰੱਬ ਦਿਸ੍ਦਾ ਵੇ ਤੇਰੇ ਰੱਬ ਦਿਸਦਾ ..ਆ ਆ ਆ ਆ ਆ ਆ ਆ ਤੇਰੀ ਦੀਦ ਨੂੰ ਤਰਸੇ ਅੱਖੀਆਂ ਤਕ ਤਕ ਤੇਰੀਆਂ ਰਾਹਵਾਂ ਥੱਕਿਆ ਤੇਰੀ ਦੀਦ ਨੂੰ ਤਰਸੇ ਅੱਖੀਆਂ ਤਕ ਤਕ ਤੇਰੀਆਂ ਰਾਹਵਾਂ ਥੱਕਿਆ ਜਾ ਵੇ ਸਾਜ੍ਣਾ ਤੂ ਲਾ ਗਯਾ ਲਾਰਾ ਝੂਠੇ ਸਾਜ੍ਣਾ ਤੂ ਲਾ ਗਯਾ ਲਾਰਾ ਵੇ ਤੇਰੇ ਵਿੱਚੋ ਰੱਬ ਦਿਸਦਾ ਵੇ ਤੇਰੇ ਵਿੱਚੋ ਰੱਬ ਦਿਸਦਾ ਸੋਹਣੀਆਂ ਵੇ ਤੇਰੇ ਵਿੱਚੋ ਰੱਬ ਦਿਸਦਾ ਵੇ ਤੇਰੇ ਵਿੱਚੋ ਰੱਬ ਦਿਸਦਾ ਕਿਵੇਂ ਮੁਖੜੇ ਤੋ ਨਜ਼ਾਰਾ ਹਟਾਵਾਂ ਕਿਵੇਂ ਮੁਖੜੇ ਤੋ ਨਜ਼ਾਰਾ ਹਟਾਵਾਂ ਵੇ ਤੇਰੇ ਵਿੱਚੋ ਰੱਬ ਦਿਸਦਾ ਵੇ ਤੇਰੇ ਵਿੱਚੋ ਰੱਬ ਦਿਸਦਾ ਸੋਹਣੀਆਂ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store